amrita arora report positive – D5 News https://punjabi.newsd5.in Truth Seeking News Network. Mon, 13 Dec 2021 14:50:03 +0000 en-US hourly 1 https://wordpress.org/?v=7.1.3 https://punjabi.newsd5.in/wp-content/uploads/2023/03/cropped-cropped-logo-final-32x32.png amrita arora report positive – D5 News https://punjabi.newsd5.in 32 32 Kareena Kapoor ਦਾ ਘਰ ਸੀਲ https://punjabi.newsd5.in/kareena-kapoor-%e0%a8%a6%e0%a8%be-%e0%a8%98%e0%a8%b0-%e0%a8%b8%e0%a9%80%e0%a8%b2/ Mon, 13 Dec 2021 14:50:03 +0000 https://punjabi.newsd5.in/?p=137313 ਨਵੀਂ ਦਿੱਲੀ: ਬਾੱਲੀਵੁੱਡ ‘ਅਦਾਕਾਰਾ’ Kareena Kapoor ਅਤੇ ਉਨ੍ਹਾਂ ਦੀ ਬੇਹੱਦ ਖਾਸ ਦੋਸਤ Amrita Arora ਦੀ ਮਹਾਂਮਾਰੀ ਦੀ ਟੈਸਟ ਰਿਪੋਰਟ ਪੌਜ਼ੀਟਿਵ ਆਈ ਹੈ। ਬੀ.ਐਮ.ਐਸ. ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ। ਬੀ.ਐਮ.ਸੀ. ਨੇ ਆਪਣੇ ਬਿਆਨ ਵਿੱਚ ਕਿਹਾ ਹੈ ਕਿ ਦੋਹਾਂ ਅਦਾਕਾਰਾਂ ਵਿੱਚ ਮਹਾਂਮਾਰੀ ਦੇ ਲੱਛਣ ਪਾਏ ਗਏ ਹਨ ਅਤੇ ਇਨ੍ਹਾਂ ਦੋਵਾਂ ਅਦਾਕਾਰਾਂ ਨੇ ਇਸ ਹਫ਼ਤੇ 2 ਪਾਰਟੀਆਂ ਵਿੱਚ ਸ਼ਿਰਕਤ ਕੀਤੀ ਸੀ।

Ik Meri vi Suno (Farmers Won) : ਕਿਸਾਨਾਂ ਲਈ ਖੁਸ਼ਖਬਰੀ, MSP ‘ਤੇ ਫੈਸਲਾ! ਖੇਤੀਬਾੜੀ ਮੰਤਰੀ ਤੋਮਰ ਦਾ ਆਇਆ ਬਿਆਨ

ਇਸ ਤੋਂ ਇਲਾਵਾ ਬੀ.ਐਮ.ਸੀ. ਨੇ ਲੋਕਾਂ ਨੂੰ ਅਪੀਲ ਕੀਤੀ ਹੈ ਜੋਂ ਕੋਈ ਵੀ Kareena Kapoor ਅਤੇ Amrita Arora ਦੇ ਸੰਪਰਕ ਵਿੱਚ ਆਏ ਹਨ ਉਹ ਆਪਣਾ ਆਰ.ਟੀ.-ਪੀ.ਸੀ.ਆਰ. ਟੈਸਟ ਜ਼ਰੂਰ ਕਰਵਾ ਲੈਣ। ਮਿਲੀ ਜਾਣਕਾਰੀ ਮੁਤਾਬਿਕ ਦੋਹਾਂ ਨੇ ਆਪਣੇ ਆਪ ਨੂੰ ਕੁਆਰੰਟੀਨ ਕਰ ਲਿਆ ਹੈ। ਇਸ ਤੋਂ ਇਲਾਵਾ ਇਹ ਵੀ ਪਤਾ ਲੱਗਿਆ ਹੈ ਕਿ Kareena Kapoor Khan ਦੇ ਘਰ ਨੂੰ ਸੀਲ ਕਰ ਦਿੱਤਾ ਗਿਆ। ਕਿਉਂਕਿ ਉਨ੍ਹਾਂ ਨੇ ਹਾਲੇ ਤੱਕ ਸਹੀ ਜਾਣਕਾਰੀ ਨਹੀਂ ਦਿੱਤੀ ਹੈ ਅਧਿਕਾਰੀਆਂ ਤੋਂ ਸਹੀ ਜਾਣਕਾਰੀ ਪਤਾ ਲਗਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ।

]]>