americans – D5 News https://punjabi.newsd5.in Truth Seeking News Network. Sat, 25 Jul 2020 09:31:15 +0000 en-US hourly 1 https://wordpress.org/?v=7.1.3 https://punjabi.newsd5.in/wp-content/uploads/2023/03/cropped-cropped-logo-final-32x32.png americans – D5 News https://punjabi.newsd5.in 32 32 ਡੋਨਾਲਡ ਟਰੰਪ ਨੇ ਦਿੱਤੇ ਦਵਾਈਆਂ ਦੇ ਮੁੱਲ ਘੱਟ ਕਰਨ ਦੇ ਆਦੇਸ਼, ਅਮਰੀਕੀਆਂ ਨੂੰ ਹੋਵੇਗਾ ਫਾਇਦਾ https://punjabi.newsd5.in/%e0%a8%a1%e0%a9%8b%e0%a8%a8%e0%a8%be%e0%a8%b2%e0%a8%a1-%e0%a8%9f%e0%a8%b0%e0%a9%b0%e0%a8%aa-%e0%a8%a8%e0%a9%87-%e0%a8%a6%e0%a8%bf%e0%a9%b1%e0%a8%a4%e0%a9%87-%e0%a8%a6%e0%a8%b5%e0%a8%be%e0%a8%88/ Sat, 25 Jul 2020 09:31:15 +0000 https://punjabi.newsd5.in/?p=71851 ਵਾਸ਼ਿੰਗਟਨ : ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸ਼ੁੱਕਰਵਾਰ ਨੂੰ ਚਾਰ ਆਦੇਸ਼ਾਂ ‘ਤੇ ਹਸਤਾਖਰ ਕੀਤੇ ਹਨ ਜੋ ਦਵਾਈਆਂ ਦੀਆਂ ਕੀਮਤਾਂ ‘ਚ ਕਮੀ ਲਿਆਉਣ ਨਾਲ ਸਬੰਧਤ ਸਨ। ਅਮਰੀਕਾ ‘ਚ ਹੁਣ ਡਾਕਟਰ ਵੱਲੋਂ ਲਿਖੀਆਂ ਗਈਆਂ ਦਵਾਈਆਂ ਨੂੰ ਖਰੀਦਣ ‘ਤੇ ਅਮਰੀਕੀਆਂ ਨੂੰ ਘੱਟ ਪੈਸੇ ਖਰਚ ਕਰਨੇ ਪੈਣਗੇ। ਅਜਿਹਾ ਮੰਨਿਆ ਜਾ ਰਿਹਾ ਹੈ ਕਿ ਟਰੰਪ ਨੇ ਇਹ ਅਹਿਮ ਫੈਸਲਾ ਇਸ ਸਮੇਂ ਇਸ ਲਈ ਲਿਆ ਕਿਉਂਕਿ ਚੋਣਾਂ ਤੋਂ ਠੀਕ ਪਹਿਲਾਂ ਉਹ ਕੋਰੋਨਾ ਮਹਾਂਮਾਰੀ ਸਹੀ ਤਰੀਕੇ ਨਾਲ ਕਾਬੂ ਨਾ ਹੋਣ ਕਾਰਨ ਆਲੋਚਨਾਵਾਂ ਦਾ ਸਾਹਮਣਾ ਕਰ ਰਹੇ ਹਨ।

ਜਦੋਂ ਅਸਲੀ ਕਿੰਨਰਾਂ ਦੇ ਧੱਕੇ ਚੜ੍ਹਿਆ ਨਕਲੀ ਕਿੰਨਰ,ਲਾਹ ਦਿੱਤੀਆਂ ਸਾਰੀਆਂ ਸ਼ਰਮਾਂ, ਟੱਪੀਆਂ ਹੱਦਾਂ LIVE

ਇਸ ਮੌਕੇ ਟਰੰਪ ਨੇ ਕਿਹਾ ਕਿ ਇੱਕ ਆਦੇਸ਼ ਕੈਨੇਡਾ ਜਿਹੇ ਦੇਸ਼ਾਂ ਤੋਂ ਸਸਤੇ-ਪਣ ਦਵਾਈਆਂ ਦੇ ਕਾਨੂੰਨੀ ਆਯਾਤ ਲਈ ਆਗਿਆ ਦੇਵੇਗਾ, ਜਦੋਂ ਕਿ ਦੂਜੇ ਆਦੇਸ਼ ਨਾਲ ਦਵਾਈ ਕੰਪਨੀਆਂ ਦੇ ਵੱਲੋਂ ਛੋਟ ਮਿਲੇਗੀ। ਇੱਕ ਰਿਪੋਰਟ ਮੁਤਾਬਕ ਟਰੰਪ ਵੱਲੋਂ ਜਾਰੀ ਕੀਤਾ ਗਿਆ ਇੱਕ ਹੋਰ ਆਦੇਸ਼ ਇੰਸੁਲਿਨ ਦੀ ਲਾਗਤ ਨੂੰ ਘੱਟ ਕਰਨ ਲਈ ਹੈ। ਜਦੋਂ ਕਿ ਚੌਥਾ ਆਦੇਸ਼ ਅਜਿਹਾ ਹੈ ਜੇਕਰ ਦਵਾਈ ਕੰਪਨੀਆਂ ਦੇ ਨਾਲ ਗੱਲਬਾਤ ਸਫਲ ਹੋ ਜਾਂਦੀ ਹੈ ਤਾਂ ਲਾਗੂ ਕਰਨ ਦੀ ਜ਼ਰੂਰਤ ਨਹੀਂ ਹੋਵੇਗੀ। ਟਰੰਪ ਨੇ ਕਿਹਾ ਕਿ ਜੇਕਰ ਅਜਿਹਾ ਹੋ ਜਾਂਦਾ ਹੈ ਤਾਂ ਮੈਡੀਕੇਅਰ ਨੂੰ ਉਸੇ ਕੀਮਤ ‘ਤੇ ਦਵਾਈਆਂ ਖਰੀਦਣ ਲਈ ਉਪਲੱਬਧ ਹੋਣਗੀਆਂ ਜਿਸ ‘ਤੇ ਹੋਰ ਦੇਸ਼ ਵੇਚਦੇ ਹਨ।

ਲਓ ਜੀ! ਅੱਜ ਫੇਰ ਢੀਂਡਸਾ ਨੇ ਕਰਤਾ ਵੱਡਾ ਧਮਾਕਾ,ਪੱਟ ਲਏ ਕਈ ਵੱਡੇ-ਵੱਡੇ ਬੰਦੇ! ਢੀਂਡਸਾ ਕਹਿੰਦਾ ਅਜੇ ਤਾਂ ਸ਼ੁਰੂਆਤ ਐ…

ਰਾਸ਼ਟਰਪਤੀ ਟਰੰਪ ਨੇ ਕਿਹਾ ਕਿ ਦਵਾਈ ਕੰਪਨੀਆਂ ਦੇ ਅਧਿਕਾਰੀਆਂ ਨੇ ਇੱਕ ਮੀਟਿੰਗ ਲਈ ਬੇਨਤੀ ਕੀਤੀ ਹੈ ਤਾਂ ਕਿ ਉਹ ਇਸ ਗੱਲ ‘ਤੇ ਚਰਚਾ ਕਰ ਸਕਣ ਕਿ ਉਹ ਦਵਾਈਆਂ ਦੀਆਂ ਕੀਮਤਾਂ ਕਿਵੇਂ ਘੱਟ ਕਰ ਸਕਦੇ ਹਨ। ਜ਼ਿਕਰਯੋਗ ਹੈ ਕਿ ਅਮਰੀਕਾ ‘ਚ ਵੱਧਦੇ ਕੋਰੋਨਾ ਦੇ ਮਾਮਲਿਆਂ ਦੀ ਵਜ੍ਹਾ ਨਾਲ ਟਰੰਪ ਦੀ ਕਾਫ਼ੀ ਆਲੋਚਨਾ ਹੋ ਰਹੀ ਹੈ। ਸ਼ੁੱਕਰਵਾਰ ਨੂੰ ਉਨ੍ਹਾਂ ਨੇ ਇਹ ਵੀ ਕਿਹਾ ਕਿ ਵਹਾਈਟ ਹਾਊਸ ਜ਼ਲਦ ਹੀ ਇੱਕ ਹੈਲਥਕੇਅਰ ਬਿੱਲ ਦਾ ਪ੍ਰਸਤਾਵ ਵੀ ਜਾਰੀ ਕਰੇਗਾ।

]]>
ਇੱਕ ਬਲੱਡ ਟੈਸਟ ਨਾਲ 16 ਸਾਲ ਪਹਿਲਾਂ ਇਸ ਖਤਰਨਾਕ ਬਿਮਾਰੀ ਦਾ ਲੱਗ ਜਾਵੇਗਾ ਪਤਾ https://punjabi.newsd5.in/%e0%a8%87%e0%a9%b1%e0%a8%95-%e0%a8%ac%e0%a8%b2%e0%a9%b1%e0%a8%a1-%e0%a8%9f%e0%a9%88%e0%a8%b8%e0%a8%9f-%e0%a8%a8%e0%a8%be%e0%a8%b2-16-%e0%a8%b8%e0%a8%be%e0%a8%b2-%e0%a8%aa%e0%a8%b9%e0%a8%bf%e0%a8%b2/ Tue, 29 Jan 2019 06:46:43 +0000 https://punjabi.newsd5.in/?p=42291 ਵਾਸ਼ਿੰਗਟਨ : ਹੁਣ ਤੁਹਾਡਾ ਇੱਕ ਬਲੱਡ ਟੈਸਟ ਹੋਣ ਨਾਲ ਹੀ ਸਮੇਂ ਤੋਂ ਪਹਿਲਾਂ ਹੀ ਇੱਕ ਖਤਰਨਾਕ ਬਿਮਾਰੀ ਅਲਜ਼ਾਈਮਰ ਦਾ ਪਤਾ ਲੱਗ ਜਾਵੇਗਾ। ਹੈਰਾਨ ਕਰ ਦੇਣ ਵਾਲੀ ਗੱਲ ਤਾਂ ਇਹ ਹੈ ਕਿ ਵੱਧਦੀ ਉਮਰ ਨਾਲ ਭੁੱਲਣ ਦੀ ਇਕ ਬੀਮਾਰੀ ਦਾ ਪਤਾ 16 ਸਾਲ ਪਹਿਲਾਂ ਹੀ ਚਲ ਜਾਏਗਾ। ਇਕ ਹਾਲੀਆ ਅਧਿਐਨ ਮੁਤਾਬਕ ਸਾਧਾਰਨ ਬਲੱਡ ਟੈਸਟ ਰਾਹੀਂ ਬੀਮਾਰੀ ਦੇ ਲੱਛਣ ਦਿਸਣ ਨਾਲ 16 ਸਾਲ ਪਹਿਲਾਂ ਹੀ ਰੋਗ ਦੀ ਜਾਂਚ ਕੀਤੀ ਜਾ ਸਕੇਗੀ। ਇਸ ਤਰ੍ਹਾਂ ਉਸ ਦਾ ਪਹਿਲਾਂ ਹੀ ਸਮੇਂ ਸਿਰ ਇਲਾਜ ਕੀਤਾ ਜਾ ਸਕੇਗਾ। ਦਰਅਸਲ, ਖੋਜਕਾਰ ਲੰਬੇ ਸਮੇਂ ਤੋਂ ਇਹ ਜਾਣਦੇ ਹਨ ਕਿ ਅਲਜ਼ਾਈਮਰ ਦੀ ਬੀਮਾਰੀ ’ਚ ਇਕ ਪ੍ਰੋਟੀਨ ਦੀ ਮਾਤਰਾ ਵੱਧ ਜਾਂਦੀ ਹੈ, ਜੋ ਦਿਮਾਗ ਦੀਆਂ ਕੋਸ਼ਿਕਾਵਾਂ ’ਚ ਲੀਕ ਹੋਣ ਤੋਂ ਬਾਅਦ ਸੇਰੇਬ੍ਰੋਸਪਾਈਨਲ ਫਲੂਡ ’ਚ ਚਲਾ ਜਾਂਦਾ ਹੈ ਪਰ ਇਸ ਪ੍ਰੋਟੀਨ ਨੂੰ ਕਿਸ ਤਰ੍ਹਾਂ ਨਾਪਿਆ ਜਾਵੇ, ਇਸ ਬਾਰੇ ਪਤਾ ਨਹੀਂ ਲਾ ਸਕੇ ਸਨ ਪਰ ਵਿਗਿਆਨੀਆਂ ਦਾ ਕਹਿਣਾ ਹੈ ਕਿ ਉਹ ਖੂਨ ਦੀ ਜਾਂਚ ’ਚ ਹੁਣ ਇਸ ਪ੍ਰੋਟੀਨ ਨੂੰ ਡਿਟੈਕਟ ਕਰ ਸਕਦੇ ਹਨ। ਇੰਨਾ ਹੀ ਨਹੀਂ ਇਸ ਪ੍ਰੋਟੀਨ ਦੇ ਪੱਧਰ ਦੇ ਨਾਲ ਹੀ ਉਸ ਦੇ ਵਧਣ ਦੀ ਸਪੀਡ ਦੀ ਵੀ ਜਾਂਚ ਕੀਤੀ ਜਾ ਸਕਦੀ ਹੈ।

Read Also ਹੁਣ ਬਲੱਡ ਟੈਸਟ ਦੀ ਨਹੀਂ ਪਵੇਗੀ ਜ਼ਰੂਰਤ, ਕੁੱਤਾ ਸੁੰਘ ਕੇ ਹੀ ਦੱਸ ਦੇਵੇਗਾ ਕੀ ਮਲੇਰੀਆ ਹੈ ਜਾਂ ਨਹੀਂ !

ਸਸਤਾ, ਸੌਖਾ ਅਤੇ ਚੰਗਾ ਹੈ ਬਲੱਡ ਟੈਸਟ
ਸੇਂਟਲੁਈ ’ਚ ਵਾਸ਼ਿੰਗਟਨ ਯੂਨੀਵਰਸਿਟੀ ਸਕੂਲ ਆਫ ਮੈਡੀਕਲ ਦੀ ਟੀਮ ਵਲੋਂ ਕੀਤੇ ਗਏ ਇਸ ਅਧਿਐਨ ਤੋਂ ਬਾਅਦ ਵਿਗਿਆਨੀਆਂ ਦਾ ਕਹਿਣਾ ਹੈ ਕਿ ਬਲੱਡ ਟੈਸਟ ਬੇਹੱਦ ਆਸਾਨ ਹੈ। ਇਸ ਦੇ ਨਤੀਜੇ ਚੰਗੇ ਹਨ, ਫਾਸਟ ਹਨ ਅਤੇ ਸਭ ਤੋਂ ਵੱਡੀ ਗੱਲ ਇਹ ਸਸਤਾ ਹੈ।
ਸ਼ੁਰੂਆਤੀ ਲੱਛਣਾਂ ਦਾ ਪਤਾ ਲਾਇਆ ਜਾ ਸਕੇਗਾ। ਵਿਗਿਆਨੀਆਂ ਨੂੰ ਉਮੀਦ ਹੈ ਕਿ ਇਹ ਪ੍ਰੀਖਣ ਅਲਜ਼ਾਈਮਰ ਦੇ ਸ਼ੁਰੂਆਤੀ ਲੱਛਣਾਂ ਅਤੇ ਹੋਰ ਨਿਊਰੋਡੀਜੈਨੇਰੇਟਿਵ ਡਿਸਆਰਡਰ ਦਾ ਪਤਾ ਲਾਉਣ ’ਚ ਮਦਦਗਾਰ ਸਾਬਤ ਹੋਵੇਗਾ। ਕੁਝ ਸਾਲਾਂ ’ਚ ਇਸ ਨੂੰ ਕਲੀਨਿਕ ’ਚ ਇਸਤੇਮਾਲ ਹੁੰਦੇ ਦੇਖਿਆ ਜਾ ਸਕੇਗਾ।

ਲਾਇਲਾਜ ਹੈ ਬੀਮਾਰੀ
ਅਨੁਮਾਨ ਦੇ ਹਿਸਾਬ ਨਾਲ ਹਰੇਕ ਉਮਰ ਦੇ ਲੱਗਭਗ 5.7 ਅਮਰੀਕੀ 2019 ’ਚ ਅਲਜ਼ਾਈਮਰ ਨਾਲ ਪੀੜਤ ਹੋਏ। ਅਲਜ਼ਾਈਮਰ ਐਸੋਸੀਏਸ਼ਨ ਮੁਤਾਬਕ 2050 ਤੱਕ ਇਹ ਅੰਕੜਾ 1.4 ਕਰੋੜ ਤੱਕ ਹੋਣ ਦੀ ਸੰਭਾਵਨਾ ਹੈ। ਇਸ ਵਿਚ ਰੋਗੀ ਦੀ ਯਾਦਦਾਸ਼ਤ ’ਚ ਕਮੀ ਆ ਜਾਂਦੀ ਹੈ।

ਨਿਊਰਾਨ ’ਚ ਕਮੀ ਦਿਸੀ
ਅਧਿਐਨ ’ਚ ਹਿੱਸਾ ਲੈਣ ਵਾਲੇ ਉਮੀਦਵਾਰਾਂ ’ਚ ਦੋਸ਼ਪੂਰਨ ਜੀਨ ਵੇਰੀਐਂਟ ਵਾਲੇ 40 ਲੱਖ ਲੋਕ ਸਨ। ਆਪਣੀ ਪਿਛਲੀ ਕਲੀਨਿਕਲ ਜਾਂਚ ਦੇ 2 ਸਾਲ ਬਾਅਦ ਉਨ੍ਹਾਂ ਦਾ ਬ੍ਰੇਨ ਸਕੈਨ ਅਤੇ ਪ੍ਰੀਖਿਆ ’ਚ ਵੀ ਉਕਤ ਨਿਊਰਾਨ ’ਚ ਕਮੀ ਦਿਸੀ।

]]>