almost – D5 News https://punjabi.newsd5.in Truth Seeking News Network. Fri, 28 May 2021 07:40:00 +0000 en-US hourly 1 https://wordpress.org/?v=7.1.3 https://punjabi.newsd5.in/wp-content/uploads/2023/03/cropped-cropped-logo-final-32x32.png almost – D5 News https://punjabi.newsd5.in 32 32 5 ਕਰੋੜ ਰੁਪਏ ‘ਚ ਨਿਲਾਮ ਹੋਇਆ ਦੋ ਭਰਾਵਾਂ ਦਾ 55 ਸੈਕਿੰਡ ਦਾ ਇਹ ਵੀਡੀਓ ! https://punjabi.newsd5.in/5-%e0%a8%95%e0%a8%b0%e0%a9%8b%e0%a9%9c-%e0%a8%b0%e0%a9%81%e0%a8%aa%e0%a8%8f-%e0%a8%9a-%e0%a8%a8%e0%a8%bf%e0%a8%b2%e0%a8%be%e0%a8%ae-%e0%a8%b9%e0%a9%8b%e0%a8%87%e0%a8%86-%e0%a8%a6%e0%a9%8b-%e0%a8%ad/ Fri, 28 May 2021 07:45:48 +0000 https://punjabi.newsd5.in/?p=106042 ਵਾਸ਼ਿੰਗਟਨ : ਇਹ ਭਵਿੱਖਵਾਣੀ ਕਰਨਾ ਅਸੰਭਵ ਹੈ ਕਿ ਇੰਟਰਨੈੱਟ ‘ਤੇ ਕਦੋਂ ਕੁਝ ਆਵੇਗਾ। 14 ਸਾਲ ਪਹਿਲਾਂ ਦੇ 55 ਸੈਕਿੰਡ ਦੇ ਇੱਕ ਵੀਡੀਓ ਨੇ ਯੂਟਿਊਬ ‘ਤੇ ਅਜਿਹੀ ਹਲਚਲ ਮਚਾ ਦਿੱਤੀ ਕਿ ਪਰਿਵਾਰ ਦੀ ਕਿਸਮਤ ਹੀ ਬਦਲ ਗਈ। ਦੋ ਮਾਸੂਮ ਬੱਚਿਆਂ ਦੇ ਫਨੀ ਵੀਡੀਓ ਨੂੰ ਲੋਕਾਂ ਨੇ ਇੰਨਾ ਪਸੰਦ ਕੀਤਾ ਹੈ ਕਿ ਇਸ ਦੀ ਲੋਕਪ੍ਰਿਅਤਾ ਦਿਨ – ਬ – ਦਿਨ ਵੱਧਦੀ ਹੀ ਜਾ ਰਹੀ ਹੈ। ਅਜਿਹੇ ‘ਚ ਹੁਣ ਵੀਡੀਓ ਨੂੰ 5 ਕਰੋੜ ਰੁਪਏ ਦੀ ਆਖਰੀ ਬੋਲੀ ਦੇ ਨਾਲ ਐਨਐਫਟੀ ਦੇ ਰੂਪ ‘ਚ ਨਿਲਾਮ ਕੀਤਾ ਗਿਆ ਹੈ। ਜਿਸ ਦੀ ਆਖਰੀ ਬੋਲੀ 5 ਕਰੋੜ ਰੁਪਏ ਲੱਗੀ ਹੈ।

ਕੋਟਕਪੂਰਾ ਗੋਲੀਕਾਂਡ ਮਾਮਲੇ ‘ਚ ਨਵਾਂ ਮੋੜ ! SIT ਨੇ ਸੱਦ ਲਏ ਸਾਰੇ ਗਵਾਹ ! ਹੁਣ ਮਿਲੂ ਇਨਸਾਫ਼ !

ਵੀਡੀਓ ਦਾ ਸਿਰਲੇਖ ‘ਚਾਰਲੀ ਬਿੱਟ ਮਾਈ ਫਿੰਗਰ’ ਹੈ, ਜੋ ਕਿ ਯੂਐਸ (ਅਮਰੀਕਾ) ‘ਚ ਫਿਲਮਾਇਆ ਗਿਆ ਹੈ। ਅਮਰੀਕਾ ‘ਚ ਸਥਿਤ ਇੱਕ ਆਈਟੀ ਕੰਪਨੀ ਦੇ ਮੈਨੇਜਰ ਹਾਵਰਡ ਡੇਵਿਸ-ਕੈਰ ਨੇ ਮਈ 2007 ਵਿੱਚ ਵੀਡੀਓ ਨੂੰ ਯੂ-ਟਿਊਬ ਉੱਤੇ ਅਪਲੋਡ ਕੀਤਾ ਸੀ। ਇਸ ਵੀਡੀਓ ਵਿੱਚ ਵੇਖੇ ਗਏ ਦੋ ਬੱਚੇ ਹੈਰੀ ਦੀ ਉਸ ਸਮੇਂ ਉਮਰ 3 ਸਾਲ ਅਤੇ ਚਾਰਲੀ ਦੀ 1 ਸਾਲ ਸੀ। ਵੀਡੀਓ ਵਿਚ ਹੈਰੀ ਅਤੇ ਚਾਰਲੀ ਇਕੱਠੇ ਕੁਰਸੀ ਉਤੇ ਬੈਠੇ ਸਨ। ਉਸ ਸਮੇਂ ਚਾਰਲੀ ਨੇ ਹੈਰੀ ਦੀ ਉਂਗਲੀ ‘ਤੇ ਉਤੇ ਦੰਦੀ ਵੱਢੀ।

BIG NEWS ਬਾਦਲਾਂ ਨੂੰ ਵੱਡਾ ਝਟਕਾ ! ਵੱਡੇ ਆਗੂਆਂ ਨੇ ਛੱਡਿਆ ਪੱਲਾ ! ਵਿਰੋਧੀਆਂ ਨੇ ਪਾਏ ਭੰਗੜੇ !

ਹਾਵਰਡ ਨੇ ਦੱਸਿਆ ਕਿ ਜਦੋਂ ਉਸ ਨੇ ਇਸ ਵੀਡੀਓ ਨੂੰ ਯੂ-ਟਿਊਬ ਉੱਤੇ ਅਪਲੋਡ ਕੀਤਾ, ਤਾਂ ਉਹ ਮੰਨਦਾ ਸੀ ਕਿ ਇਹ ਥੋੜਾ ਮਜ਼ਾਕੀਆ ਹੈ, ਇਸ ਤੋਂ ਵੱਧ ਕੁਝ ਨਹੀਂ, ਪਰ ਕੁਝ ਮਹੀਨਿਆਂ ਬਾਅਦ ਜਦੋਂ ਉਹ ਵੀਡੀਓ ਹਟਾਉਣ ਲੱਗਿਆ ਤਾਂ ਉਸ ਨੇ ਵੇਖਿਆ ਕਿ ਇਹ ਹਜ਼ਾਰਾਂ ਵਾਰ ਦੇਖਿਆ ਗਿਆ ਹੈ। ਯੂਟਿਊਬ ‘ਤੇ ਪੋਸਟ ਕੀਤੀ ਗਈ ਇਸ ਵੀਡੀਓ ਨੂੰ ਤਕਰੀਬਨ 883 ਮਿਲੀਅਨ ਵਾਰ ਦੇਖਿਆ ਗਿਆ ਹੈ, ਜਿਸ ਨੂੰ ਇਸ ਨੂੰ ਸਭ ਤੋਂ ਵੱਧ ਵੇਖੇ ਗਏ ਵੀਡੀਓ ਵਿਚੋਂ ਇਕ ਬਣ ਗਿਆ ਹੈ।

🔴LIVE ਕਿਸਾਨ ਮੋਰਚੇ ਨੇ ਸੱਦੀ ਮੀਟਿੰਗ! ਬਣਾਈ ਨਵੀਂ ਜਥੇਬੰਦੀ! ਕੇਂਦਰ ਨੂੰ ਪਈ ਬਿਪਤਾ! ਅਮਰੀਕਾ ਦੇ ਸਿੱਖਾਂ ਦਾ ਐਲਾਨ!

ਇਸ ਵੀਡੀਓ ਵਿਚ ਵੇਖੇ ਗਏ ਬੱਚੇ ਹੁਣ ਵੱਡੇ ਹੋ ਗਏ ਹਨ। ਹੈਰੀ 6 ਫੁੱਟ ਲੰਮਾ ਹੋ ਚੁੱਕਾ ਹੈ, ਏ-ਪੱਧਰ ਦਾ ਵਿਦਿਆਰਥੀ ਹੈ। 15 ਸਾਲਾ ਚਾਰਲੀ ਵੀ ਪੜ੍ਹਾਈ ਕਰ ਰਹੀ ਹੈ। ਇਸ ਵੀਡੀਓ ਦੀ ਜਾਣਕਾਰੀ ਸਾਂਝੀ ਕਰਦਿਆਂ ਹਾਵਰਡ ਨੇ ਕਿਹਾ ਕਿ ਜਦੋਂ ਇਹ ਵੀਡੀਓ ਬਣਾਇਆ ਗਿਆ ਸੀ ਤਾਂ ਇਸ ਵੀਡੀਓ ਨੂੰ ਦਾਦਾ-ਦਾਦੀ ਨੂੰ ਭੇਜਣਾ ਸੀ। ਇਸ ਵੀਡੀਓ ਤੋਂ ਉਹ ਕਰੋੜਾ ਰੁਪਏ ਕਮਾਈ ਕਰ ਚੁੱਕੇ ਹਨ।

]]>
ਇਰਾਕ ‘ਚ ਕਿਸ਼ਤੀ ਡੁੱਬਣ ਨਾਲ ਲੱਗਭੱਗ 100 ਲੋਕਾਂ ਦੀ ਮੌਤ https://punjabi.newsd5.in/%e0%a8%87%e0%a8%b0%e0%a8%be%e0%a8%95-%e0%a8%9a-%e0%a8%95%e0%a8%bf%e0%a8%b6%e0%a8%a4%e0%a9%80-%e0%a8%a1%e0%a9%81%e0%a9%b1%e0%a8%ac%e0%a8%a3-%e0%a8%a8%e0%a8%be%e0%a8%b2-%e0%a8%b2%e0%a9%b1%e0%a8%97/ Fri, 22 Mar 2019 07:16:31 +0000 https://punjabi.newsd5.in/?p=45973 ਬਗਦਾਦ : ਇਰਾਕ ਦੇ ਮੋਸੂਲ ਸ਼ਹਿਰ ਦੇ ਨੇੜ੍ਹੇ ਜਿਹਾਦੀ ਗੜ ਵਿਚ ਕੁਰਦਿਸ਼ ਨਵੇਂ ਸਾਲ ਦਾ ਜਸ਼ਨ ਮਨਾ ਰਹੇ ਪਰਿਵਾਰਾਂ ਨਾਲ ਭਰੀ ਹੋਈ ਕਿਸ਼ਤੀ ਸੂਲਨ ਨਦੀ ਵਿਚ ਡੁੱਬ ਗਈ। ਇਕ ਕਿਸ਼ਤੀ ਡੁੱਬਣ ਨਾਲ 83 ਲੋਕਾਂ ਦੀ ਮੌਤ ਹੋ ਗਈ ਜਾਣਕਾਰੀ ਅਨੁਸਾਰ ਕਿਸ਼ਤੀ ਵਿਚ ਸਮਰੱਥਾ ਤੋਂ ਜ਼ਿਆਦਾ ਲੋਕ ਸਵਾਰ ਸਨ ਅਤੇ ਇਹ ਕੁਰਦ ਕਬੀਲੇ ਦੇ ਲੋਕ ਸਨ ਜੋ ਨਵਾਂ ਸਾਲ ਮਨਾ ਰਹੇ ਸਨ। ਉਤਰੀ ਨਾਈਨਵੇਹ ਸੂਬੇ ਵਿਚ ਨਾਗਰਿਕ ਸੁਰੱਖਿਆ ਦੇ ਮੁਖੀ ਕਰਨਲ ਹੁਸਾਮ ਖਲੀਲ ਨੇ ਦੱਸਿਆ ਕਿ ਘਟਨਾ ਉਸ ਸਮੇਂ ਵਾਪਰੀ ਜਦੋਂ ਵੱਡੀ ਗਿਣਤੀ ਵਿਚ ਲੋਕ ਨਵਰੋਜ਼ ਮਨਾਉਣ ਲਈ ਬਾਹਰ ਨਿਕਲੇ ਸਨ।

Read Also ਹੁਣ ਫੇਰ ਅੰਮ੍ਰਿਤਸਰ ‘ਚ ਮਚੀ ਹਾਹਾਕਾਰ, 150 ਲੋਕਾਂ ਦੀ ਮੌਤ ਤੋਂ ਭੜਕੇ ਲੋਕ!

ਸਿਹਤ ਮੰਤਰਾਲੇ ਦੇ ਬੁਲਾਰੇ ਸੈਫ ਅਲ ਬਦਰ ਦਾ ਕਹਿਣਾ ਏ ਕਿ ਨਦੀ ਵਿਚ ਡਿੱਗੇ ਲੋਕਾਂ ਦੀ ਭਾਲ ਲਈ ਅਜੇ ਵੀ ਤਲਾਸ਼ੀ ਮੁਹਿੰਮ ਜਾਰੀ ਹੈ। ਉਨ੍ਹਾਂ ਕਿਸ਼ਤੀ ਪਲਟਣ ਦਾ ਕਾਰਨ ਤਕਨੀਕੀ ਸਮੱਸਿਆ ਦੱਸਿਆ ਜਿਸ ਕਾਰਨ ਇਹ ਹਾਦਸਾ ਵਾਪਰਿਆ ਮ੍ਰਿਤਕਾਂ ਵਿੱਚ ਜ਼ਿਆਦਾਤਰ ਔਰਤਾਂ ਅਤੇ ਬੱਚੇ ਸ਼ਾਮਲ ਹਨ। ਦੱਸ ਦਈਏ ਕਿ ਹਾਲੇ ਕੁੱਝ ਮਹੀਨੇ ਪਹਿਲਾਂ ਹੀ ਇਸ ਸ਼ਹਿਰ ਨੂੰ ਆਈਐਸਆਈਐਸ ਦੇ ਅੱਤਵਾਦੀਆਂ ਦੇ ਚੁੰਗਲ ਵਿਚੋਂ ਆਜ਼ਾਦ ਕਰਵਾਇਆ ਗਿਆ ਸੀ।

]]>