almost 100 dead in iraq – D5 News https://punjabi.newsd5.in Truth Seeking News Network. Fri, 22 Mar 2019 07:16:31 +0000 en-US hourly 1 https://wordpress.org/?v=7.1.3 https://punjabi.newsd5.in/wp-content/uploads/2023/03/cropped-cropped-logo-final-32x32.png almost 100 dead in iraq – D5 News https://punjabi.newsd5.in 32 32 ਇਰਾਕ ‘ਚ ਕਿਸ਼ਤੀ ਡੁੱਬਣ ਨਾਲ ਲੱਗਭੱਗ 100 ਲੋਕਾਂ ਦੀ ਮੌਤ https://punjabi.newsd5.in/%e0%a8%87%e0%a8%b0%e0%a8%be%e0%a8%95-%e0%a8%9a-%e0%a8%95%e0%a8%bf%e0%a8%b6%e0%a8%a4%e0%a9%80-%e0%a8%a1%e0%a9%81%e0%a9%b1%e0%a8%ac%e0%a8%a3-%e0%a8%a8%e0%a8%be%e0%a8%b2-%e0%a8%b2%e0%a9%b1%e0%a8%97/ Fri, 22 Mar 2019 07:16:31 +0000 https://punjabi.newsd5.in/?p=45973 ਬਗਦਾਦ : ਇਰਾਕ ਦੇ ਮੋਸੂਲ ਸ਼ਹਿਰ ਦੇ ਨੇੜ੍ਹੇ ਜਿਹਾਦੀ ਗੜ ਵਿਚ ਕੁਰਦਿਸ਼ ਨਵੇਂ ਸਾਲ ਦਾ ਜਸ਼ਨ ਮਨਾ ਰਹੇ ਪਰਿਵਾਰਾਂ ਨਾਲ ਭਰੀ ਹੋਈ ਕਿਸ਼ਤੀ ਸੂਲਨ ਨਦੀ ਵਿਚ ਡੁੱਬ ਗਈ। ਇਕ ਕਿਸ਼ਤੀ ਡੁੱਬਣ ਨਾਲ 83 ਲੋਕਾਂ ਦੀ ਮੌਤ ਹੋ ਗਈ ਜਾਣਕਾਰੀ ਅਨੁਸਾਰ ਕਿਸ਼ਤੀ ਵਿਚ ਸਮਰੱਥਾ ਤੋਂ ਜ਼ਿਆਦਾ ਲੋਕ ਸਵਾਰ ਸਨ ਅਤੇ ਇਹ ਕੁਰਦ ਕਬੀਲੇ ਦੇ ਲੋਕ ਸਨ ਜੋ ਨਵਾਂ ਸਾਲ ਮਨਾ ਰਹੇ ਸਨ। ਉਤਰੀ ਨਾਈਨਵੇਹ ਸੂਬੇ ਵਿਚ ਨਾਗਰਿਕ ਸੁਰੱਖਿਆ ਦੇ ਮੁਖੀ ਕਰਨਲ ਹੁਸਾਮ ਖਲੀਲ ਨੇ ਦੱਸਿਆ ਕਿ ਘਟਨਾ ਉਸ ਸਮੇਂ ਵਾਪਰੀ ਜਦੋਂ ਵੱਡੀ ਗਿਣਤੀ ਵਿਚ ਲੋਕ ਨਵਰੋਜ਼ ਮਨਾਉਣ ਲਈ ਬਾਹਰ ਨਿਕਲੇ ਸਨ।

Read Also ਹੁਣ ਫੇਰ ਅੰਮ੍ਰਿਤਸਰ ‘ਚ ਮਚੀ ਹਾਹਾਕਾਰ, 150 ਲੋਕਾਂ ਦੀ ਮੌਤ ਤੋਂ ਭੜਕੇ ਲੋਕ!

ਸਿਹਤ ਮੰਤਰਾਲੇ ਦੇ ਬੁਲਾਰੇ ਸੈਫ ਅਲ ਬਦਰ ਦਾ ਕਹਿਣਾ ਏ ਕਿ ਨਦੀ ਵਿਚ ਡਿੱਗੇ ਲੋਕਾਂ ਦੀ ਭਾਲ ਲਈ ਅਜੇ ਵੀ ਤਲਾਸ਼ੀ ਮੁਹਿੰਮ ਜਾਰੀ ਹੈ। ਉਨ੍ਹਾਂ ਕਿਸ਼ਤੀ ਪਲਟਣ ਦਾ ਕਾਰਨ ਤਕਨੀਕੀ ਸਮੱਸਿਆ ਦੱਸਿਆ ਜਿਸ ਕਾਰਨ ਇਹ ਹਾਦਸਾ ਵਾਪਰਿਆ ਮ੍ਰਿਤਕਾਂ ਵਿੱਚ ਜ਼ਿਆਦਾਤਰ ਔਰਤਾਂ ਅਤੇ ਬੱਚੇ ਸ਼ਾਮਲ ਹਨ। ਦੱਸ ਦਈਏ ਕਿ ਹਾਲੇ ਕੁੱਝ ਮਹੀਨੇ ਪਹਿਲਾਂ ਹੀ ਇਸ ਸ਼ਹਿਰ ਨੂੰ ਆਈਐਸਆਈਐਸ ਦੇ ਅੱਤਵਾਦੀਆਂ ਦੇ ਚੁੰਗਲ ਵਿਚੋਂ ਆਜ਼ਾਦ ਕਰਵਾਇਆ ਗਿਆ ਸੀ।

]]>