All India Meeting – D5 News https://punjabi.newsd5.in Truth Seeking News Network. Sun, 31 Jan 2021 07:17:18 +0000 en-US hourly 1 https://wordpress.org/?v=7.1.3 https://punjabi.newsd5.in/wp-content/uploads/2023/03/cropped-cropped-logo-final-32x32.png All India Meeting – D5 News https://punjabi.newsd5.in 32 32 ਕਿਸਾਨੀ ਸੰਘਰਸ਼ ਨੂੰ ਦੇਖਦੇ ਹੋਏ ਕੈਪਟਨ ਅਮਰਿੰਦਰ ਸਿੰਘ ਨੇ ਬੁਲਾਈ ‘ਆਲ ਪਾਰਟੀ ਮੀਟਿੰਗ’ https://punjabi.newsd5.in/%e0%a8%95%e0%a8%bf%e0%a8%b8%e0%a8%be%e0%a8%a8%e0%a9%80-%e0%a8%b8%e0%a9%b0%e0%a8%98%e0%a8%b0%e0%a8%b6-%e0%a8%a8%e0%a9%82%e0%a9%b0-%e0%a8%a6%e0%a9%87%e0%a8%96%e0%a8%a6%e0%a9%87-%e0%a8%b9%e0%a9%8b/ Sun, 31 Jan 2021 07:17:18 +0000 https://punjabi.newsd5.in/?p=89299 ਚੰਡੀਗੜ੍ਹ : ਕਿਸਾਨ ਸੰਘਰਸ਼ ਨੂੰ ਦੇਖਦੇ ਹੋਏ ਦੇਸ਼ ਦੇ ਨਾਲ – ਨਾਲ ਪੰਜਾਬ ਦੀ ਰਾਜਨੀਤੀ ‘ਚ ਵੀ ਹਲਚਲ ਮਚ ਗਈ ਹੈ। ਪੰਜਾਬ ਦੇ ਮੁੱਖ ਮੰਤਰੀ ਨੇ ਕਿਸਾਨੀ ਸੰਘਰਸ਼ ਨੂੰ ਦੇਖਦੇ ਹੋਏ 2 ਫਰਵਰੀ ਨੂੰ ‘ਆਲ ਪਾਰਟੀ ਮੀਟਿੰਗ’ ਬੁਲਾਈ ਹੈ। ਕੈਪਟਨ ਅਮਰਿੰਦਰ ਸਿੰਘ ਨੇ ਟਵਿੱਟਰ ‘ਤੇ ਲਿਖਿਆ ਹੈ ਕਿ ਇਸ ਸਮੇਂ ਕਿਸਾਨਾਂ ਦਾ ਸੰਘਰਸ਼ ਬਹੁਤ ਹੀ ਨਾਜ਼ੁਕ ਦੌਰ ਤੋਂ ਲੰਘ ਰਿਹਾ ਹੈ ਅਤੇ ਸਾਨੂੰ ਉਨ੍ਹਾਂ ਦੇ ਨਾਲ ਖੜੇ ਹੋਣ ਦੀ ਲੋੜ ਹੈ।

ਦਿੱਲੀ ਪੁਲਿਸ ਨੇ ਲਿਆ ਪੱਤਰਕਾਰਾਂ ਨਾਲ ਪੰਗਾ !ਧਰਨੇ ਦੀ ਕਵਰੇਜ਼ ਕਰਦੇ ਧੱਕੇ ਨਾਲ ਚੁੱਕੇ ਪੱਤਰਕਾਰ !

ਇਸ ਲਈ ਸਾਰੇ ਰਾਜਨੀਤਿਕ ਪਾਰਟੀਆਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ 2 ਫਰਵਰੀ ਨੂੰ ਹੋਣ ਵਾਲੀ ਮੀਟਿੰਗ ‘ਚ ਆਉਣ, ਕਿਉਂਕਿ ਇਹ ਸਮਾਂ ਕਿਸਾਨਾਂ ਦਾ ਨਾਲ ਖੜ੍ਹਨ ਦਾ ਹੈ।

 

]]>