Akali parties – D5 News https://punjabi.newsd5.in Truth Seeking News Network. Sun, 20 Feb 2022 06:30:06 +0000 en-US hourly 1 https://wordpress.org/?v=7.1.3 https://punjabi.newsd5.in/wp-content/uploads/2023/03/cropped-cropped-logo-final-32x32.png Akali parties – D5 News https://punjabi.newsd5.in 32 32 ਪਿੰਡ ਵਣੀਏਕੇ ਵਿਖੇ ਕਾਂਗਰਸੀ/ਅਕਾਲੀ ਪਾਰਟੀਆਂ ‘ਚ ਭਾਰੀ ਤਕਰਾਰ https://punjabi.newsd5.in/%e0%a8%aa%e0%a8%bf%e0%a9%b0%e0%a8%a1-%e0%a8%b5%e0%a8%a3%e0%a9%80%e0%a8%8f%e0%a8%95%e0%a9%87-%e0%a8%b5%e0%a8%bf%e0%a8%96%e0%a9%87-%e0%a8%95%e0%a8%be%e0%a8%82%e0%a8%97%e0%a8%b0%e0%a8%b8%e0%a9%80/ Sun, 20 Feb 2022 06:30:06 +0000 https://punjabi.newsd5.in/?p=146497 ਰਾਜਾਸਾਂਸੀ : ਵਿਧਾਨ ਸਭਾ ਹਲਕਾ ਰਾਜਾਸਾਂਸੀ ਬਲਾਕ ਚੋਗਾਵਾਂ ਦੇ ਪਿੰਡ ਵਣੀਏਕੇ ਵਿਖੇ ਅਕਾਲੀ ਤੇ ਕਾਂਗਰਸੀ ਸਮਰਥਕਾਂ ਵਿਚਕਾਰ ਵੋਟਾਂ ਪਾਉਣ ਦੇ ਮਸਲਾ ਲੈ ਕੇ ਹੋਏ ਤਕਰਾਰ ਵਿਚ ਦੋਹਾਂ ਧਿਰਾਂ ‘ਚ ਝੜਪਾਂ ਹੋਈਆਂ ਅਤੇ ਹੱਥੋਪਾਈ ਦੌਰਾਨ ਕੁਝ ਲੋਕਾਂ ਨੂੰ ਮਾਮੂਲੀ ਸੱਟਾਂ ਲੱਗੀਆਂ।

Punjab Election 2022 : ਪੰਜਾਬ ‘ਚ EVM ਮਸ਼ੀਨਾਂ ਹੋਈਆਂ ਖ਼ਰਾਬ, ਦੁਬਾਰਾ ਹੋਣਗੀਆਂ ਵੋਟਾਂ ? || D5 Channel Punjabi

ਇਸ ਦੌਰਾਨ ਦੋਵਾਂ ਧਿਰਾਂ ਵਲੋਂ ਮਾਰੂ ਹਥਿਆਰ ਨਾਲ ਲੈਸ ਹੋ ਕੇ ਹਮਲੇ ਦੀ ਯੋਜਨਾ ਬਣਾਈ ਜਾ ਰਹੀ ਸੀ ਕਿ ਪੁਲਿਸ ਥਾਣਾ ਲੋਪੋਕੇ, ਪੈਰਾ ਮਿਲਟਰੀ ਫੋਰਸ ਮੌਕੇ ਤੇ ਪੁੱਜੀ ਤੇ ਸਥਿਤੀ ਨੂੰ ਕੰਟਰੋਲ ਕੀਤਾ। ਹਥਿਆਰਬੰਦ ਦੋਹਾਂ ਧਿਰਾਂ ਦੇ ਆਦਮੀਆਂ ਨੂੰ ਖਦੇੜ ਦਿੱਤਾ, ਉੱਥੇ ਹੋਰ ਫੋਰਸ ਤਾਇਨਾਤ ਕਰਕੇ ਵੋਟਾਂ ਮੁੜ ਚਾਲੂ ਕਰਵਾਈਆਂ ਗਈਆਂ।

]]>