against Shiv Sena – D5 News https://punjabi.newsd5.in Truth Seeking News Network. Sat, 31 Oct 2020 07:14:51 +0000 en-US hourly 1 https://wordpress.org/?v=7.1.3 https://punjabi.newsd5.in/wp-content/uploads/2023/03/cropped-cropped-logo-final-32x32.png against Shiv Sena – D5 News https://punjabi.newsd5.in 32 32 ਸ਼ਿਵ ਸੈਨਾ ‘ਤੇ ਲੱਗੇ ਵੱਡੇ ਇਲਜ਼ਾਮ, ਕਿੰਨਰਾਂ ਨੇ ਕੈਮਰੇ ਅੱਗੇ ਕੀਤੇ ਵੱਡੇ ਖੁਲਾਸੇ https://punjabi.newsd5.in/%e0%a8%b8%e0%a8%bc%e0%a8%bf%e0%a8%b5-%e0%a8%b8%e0%a9%88%e0%a8%a8%e0%a8%be-%e0%a8%a4%e0%a9%87-%e0%a8%b2%e0%a9%b1%e0%a8%97%e0%a9%87-%e0%a8%b5%e0%a9%b1%e0%a8%a1%e0%a9%87-%e0%a8%87%e0%a8%b2%e0%a8%9c/ Sat, 31 Oct 2020 07:14:51 +0000 https://punjabi.newsd5.in/?p=79272 ਚੰਡੀਗੜ੍ਹ : ਬੀਤੇ ਦਿਨ ਚੰਡੀਗੜ੍ਹ ‘ਚ ਕਿੰਨਰ ਸਮਾਜ ਦੇ ਲੋਕ ਮਹੰਤ ਅਤੇ ਉਨ੍ਹਾਂ ਦੇ ਚੇਲੇ ਡਰ ਦੇ ਸਾਏ ‘ਚ ਜ਼ਿੰਦਗੀ ਜਿਉਣ ਲਈ ਮਜ਼ਬੂਰ ਹੋ ਗਏ ਹਨ ਕਿਉਂਕਿ ਰਾਜਨੀਤਿਕ ਦਬਾਉ, ਪੁਲਿਸ ਦੀ ਮਿਲੀ ਭੁਗਤ ਅਤੇ ਨਾਜ਼ਾਇਜ ਹਥਿਆਰਾਂ ਦੇ ਜ਼ੋਰ ‘ਤੇ ਕਬਜ਼ਾ ਕਰਨ ਲਈ ਇੱਕ ਗੁੰਡਾਗਰਦੀ ਦਾ ਮਾਮਲਾ ਸਾਹਮਣੇ ਆਇਆ ਹੈ। ਜਿਸ ‘ਚ ਮਹੰਤ ਪੂਜਾ ਤੇ ਗੁਰੂ ਬੀਬੀ ਜੀਤ ਕੌਰ ਅਤੇ ਉਨ੍ਹਾਂ ਦੇ ਚੇਲੇ ਮਹੰਤਾਂ ਵੱਲੋਂ ਇਲਜ਼ਾਮ ਲਗਾਏ ਗਏ ਹਨ ਕਿ ਉਨ੍ਹਾਂ ‘ਤੇ ਜਯੋਤੀ ਡਾਂਸਰ, ਰਾਜੇਸ਼ ਮਲਿਕ, ਸਾਜਨ,ਅਰੁਣ ਜੈਨ ਅਤੇ ਕਈ ਹੋਰ ਲੋਕਾਂ ਨੇ ਮਿਲਕੇ ਜਾਨਲੇਵਾ ਹਮਲਾ ਕੀਤਾ ਅਤੇ ਉਸਨੂੰ ਬੜੀ ਬੁਰੀ ਤਰ੍ਹਾਂ ਕੁੱਟ ਮਾਰ ਕੀਤੀ।

ਹੁਣ ਅਕਾਲੀ ਦਲ ਦੇ ਵੱਡੇ ਲੀਡਰ ਨੇ ਕਰਤਾ ਵੱਡਾ ਐਲਾਨ !ਮੋਦੀ ਤੇ ਕੈਪਟਨ ਨੂੰ ਛੇੜ ਦਿੱਤਾ ਨਵਾਂ ਪੰਗਾ!ਖੇਤੀ ਕਾਨੂੰਨ ਰੱਦ?

ਜਿਸ ਵਿਚ ਮਹੰਤ ਅਤੇ ਉਨ੍ਹਾਂ ਦੇ ਚੇਲੇ ਗੰਭੀਰ ਤੌਰ ‘ਤੇ ਜ਼ਖਮੀ ਹੋ ਗਏ ਜੋ ਕਿ ਜ਼ਿੰਦਗੀ ਮੌਤ ਦੇ ਵਿਚਕਾਰ ਝੂਲ ਰਹੇ ਹਨ। ਇਨ੍ਹਾਂ ਸਾਰੇ ਜ਼ਖਮੀਆਂ ਦਾ ਇਲਾਜ਼ ਸਰਕਾਰੀ ਹਸਪਤਾਲ ਖਰੜ ‘ਚ ਚੱਲ ਰਿਹਾ ਹੈ। ਜਦੋਂ ਇਸ ਦੀ ਸ਼ਿਕਾਇਤ ਪੁਲਿਸ ਨੂੰ ਦਿੱਤੀ ਗਈ ਤਾਂ ਪੁਲਿਸ ਦੁਆਰਾ ਕੋਈ ਵੀ ਕਾਰਵਾਈ ਨਹੀਂ ਕੀਤੀ ਗਈ ਅਤੇ ਖਰੜ ਪੁਲਿਸ ਇਨ੍ਹਾਂ ਆਰੋਪੀਆਂ ਦੇ ਉੱਤੇ ਮਿਹਰਬਾਨ ਹੋਣ ਦੇ ਇਲਜ਼ਾਮ ਲਾਏ ਜਾ ਰਹੇ ਹਨ।

]]>