Accident Video on CCTV Camera – D5 News https://punjabi.newsd5.in Truth Seeking News Network. Thu, 03 Jan 2019 11:15:57 +0000 en-US hourly 1 https://wordpress.org/?v=7.1.3 https://punjabi.newsd5.in/wp-content/uploads/2023/03/cropped-cropped-logo-final-32x32.png Accident Video on CCTV Camera – D5 News https://punjabi.newsd5.in 32 32 ਖੌਫ਼ਨਾਕ ਮੌਤ ਦੀਆਂ LIVE ਤਸਵੀਰਾਂ, ਅਜਿਹੀ ਮੌਤ ਕਿਸੇ ਨੂੰ ਵੀ ਨਾ ਆਵੇ (ਵੀਡੀਓ) https://punjabi.newsd5.in/%e0%a8%96%e0%a9%8c%e0%a8%ab%e0%a8%bc%e0%a8%a8%e0%a8%be%e0%a8%95-%e0%a8%ae%e0%a9%8c%e0%a8%a4-%e0%a8%a6%e0%a9%80%e0%a8%86%e0%a8%82-live-%e0%a8%a4%e0%a8%b8%e0%a8%b5%e0%a9%80%e0%a8%b0%e0%a8%be%e0%a8%82/ Thu, 03 Jan 2019 11:15:57 +0000 https://punjabi.newsd5.in/?p=40460 ਨਵਾਂ ਸ਼ਹਿਰ : ਨਵਾਂ ਸ਼ਹਿਰ ਦੇ ਨਜ਼ਦੀਕੀ ਸ਼ਹਿਰ ਬੰਗਾ ‘ਚ ਦਰਦਨਾਕ ਹਾਦਸਾ ਵਾਪਰਿਆ ਹੈ। ਜਿਸ ਨੂੰ ਦੇਖ ਤੁਹਾਡੀ ਵੀ ਰੂਹ ਕੰਬ ਉੱਠੇਗੀ। ਇਸ ਦਰਦਨਾਕ ਹਾਦਸੇ ਦੀਆਂ ਤਸਵੀਰਾਂ ਸੀਸੀਟੀਵੀ ‘ਚ ਕੈਦ ਹੋ ਗਈਆਂ ਤਸਵੀਰਾਂ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਸੜਕ ਉੱਤੇ ਸਾਰੇ ਲੋਕ ਆਪੋ ਆਪਣੇ ਵਾਹਨਾਂ ਉੱਤੇ ਜਾ ਰਹੇ ਨੇ। ਜਿਸ ਤੋਂ ਕੁੱਝ ਸਕਿੰਟਾਂ ਬਾਅਦ ਹੀ ਇਕ ਚਿੱਟੇ ਰੰਗ ਦੀ ਸਕੂਟੀ ਉੱਤੇ ਇਕ ਨੌਜਵਾਨ ਆ ਰਿਹਾ ਹੈ। ਜਿਸ ਤੋਂ ਬਾਅਦ ਸਾਹਮਣੇ ਆ ਰਹੀ ਗੱਡੀ ਨੂੰ ਦੇਖ ਨੌਜਵਾਨ ਘਬਰਾ ਜਾਂਦਾ ਹੈ, ਜੋ ਸਕੂਟੀ ਸਮੇਤ ਸੜਕ ਉੱਤੇ ਡਿੱਗ ਜਾਂਦਾ ਹੈ।ਜਿਸ ਤੋਂ ਬਾਅਦ ਗੱਡੀ ਨੌਜਵਾਨ ਦੇ ਉੱਪਰੋ ਦੀ ਲੰਘ ਜਾਂਦੀ ਹੈ, ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਗੱਡੀ ਵਾਲਾ ਵਿਅਕਤੀ ਨੌਜਵਾਨ ਨੂੰ ਚੱਕਣ ਦੀ ਬਜਾਏ ਅੱਖ ਬਚਾ ਕੇ ਉੱਥੋ ਲੰਘ ਜਾਂਦਾ ਹੈ।

Read Also ਤਰਨਤਾਰਨ ‘ਚ ਵੋਟਿੰਗ ਦੌਰਾਨ ਖੂਨੀ ਝੜਪ, LIVE ਤਸਵੀਰਾਂ (ਵੀਡੀਓ)

ਜਿਸ ਤੋਂ ਬਾਅਦ ਮੌਕੇ ‘ਤੇ ਮੌਜੂਦ ਲੋਕਾਂ ਵੱਲੋਂ ਨੌਜਵਾਨ ਨੂੰ ਚੁੱਕ ਕੇ ਹਸਪਤਾਲ ਲਿਜਾਇਆ ਗਿਆ। ਜਿਸ ਨੂੰ ਬਾਅਦ ਵਿੱਚ ਡੀਐਮਸੀ ਲੁਧਿਆਣਾ ਦੇ ਹਸਪਤਾਲ ਅੰਦਰ ਦਾਖਲ ਕਰਵਾਉਣ ਲਈ ਰੈਫਰ ਕੀਤਾ ਗਿਆ ਪਰ ਨੌਜਵਾਨ ਨਵਦੀਪ ਸਿੰਘ ਦੀ ਰਸਤੇ ਵਿੱਚ ਹੀ ਮੌਤ ਹੋ ਗਈ। ਇਸ ਘਟਨਾ ਤੋਂ ਬਾਅਦ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਪਰ ਇਸ ਹਾਦਸੇ ਨੂੰ ਦੇਖਣਾ ਲੋਕਾਂ ਨੂੰ ਆਵਾਜਾਈ ਦੇ ਨਿਯਮਾਂ ਦੀ ਪਾਲਣਾ ਕਰਦੇ ਹੋਏ ਸੜਕ ਉੱਤੇ ਵਾਹਨਾਂ ਨੂੰ ਸਹੀ ਤਰੀਕੇ ਨਾਲ ਚਲਾਉਣਾ ਚਾਹੀਦਾ ਹੈ ਤਾਂ ਜੋ ਅਜਿਹੀਆ ਘਟਨਾਵਾਂ ਤੋਂ ਬਚਿਆ ਜਾ ਸਕੇ।

]]>