abandoned – D5 News https://punjabi.newsd5.in Truth Seeking News Network. Wed, 25 Dec 2019 08:05:57 +0000 en-US hourly 1 https://wordpress.org/?v=7.1.3 https://punjabi.newsd5.in/wp-content/uploads/2023/03/cropped-cropped-logo-final-32x32.png abandoned – D5 News https://punjabi.newsd5.in 32 32 ਜਦੋਂ ਓਵਰਬ੍ਰਿਜ਼ ਦੇ ਹੇਠਾਂ ਫਸਿਆ ਜਹਾਜ਼, ਵੀਡੀਓ ਵਾਇਰਲ https://punjabi.newsd5.in/%e0%a8%9c%e0%a8%a6%e0%a9%8b%e0%a8%82-%e0%a8%93%e0%a8%b5%e0%a8%b0%e0%a8%ac%e0%a9%8d%e0%a8%b0%e0%a8%bf%e0%a9%9b-%e0%a8%a6%e0%a9%87-%e0%a8%b9%e0%a9%87%e0%a8%a0%e0%a8%be%e0%a8%82-%e0%a8%ab%e0%a8%b8/ Wed, 25 Dec 2019 08:05:57 +0000 https://punjabi.newsd5.in/?p=58322 ਨਵੀਂ ਦਿੱਲੀ : ਤੁਸੀਂ ਜਹਾਜ਼ ਅਸਮਾਨ ‘ਚ ਉੱਡਦੇ ਤਾਂ ਜ਼ਰੂਰ ਦੇਖੇ ਹੋਣਗੇ ਪਰ ਕੀ ਤੁਸੀਂ ਕਦੇ ਸੁਣਿਆ ਕੀ ਕੋਈ ਜਹਾਜ਼ ਪੁੱਲ ਦੇ ਹੇਠਾਂ ਫਸ ਗਿਆ ਹੋਵੇ। ਤੁਹਾਡਾ ਜਵਾਬ ਹੋਵੇਗਾ ਨਹੀਂ, ਪਰ ਅਜਿਹਾ ਹੋਇਆ ਹੈ। ਜੀ ਹਾਂ ਅਜਿਹਾ ਹੋਇਆ ਪੱਛਮੀ ਬੰਗਾਲ ਦੇ ਦੁਰਗਾਪੁਰ ਵਿੱਚ ਜਿੱਥੇ ਇੱਕ ਜ਼ਹਾਜ ਪੁਲ ਦੇ ਹੇਠਾਂ ਫਸ ਗਿਆ ਹੈ।

Media ਨਾਲ Bhagwant Maan ਦੀ ਲੜਾਈ ‘ਤੇ Simarjit Bains ਦਾ ਵੱਡਾ ਬਿਆਨ

ਦਰਅਸਲ ਪੱਛਮੀ ਬੰਗਾਲ ਦੇ ਦੁਰਗਾਪੁਰ ਵਿੱਚ ਇੱਕ ਟਰੱਕ ਭਾਰਤੀ ਡਾਕ ਸੇਵਾ ਤੋਂ ਮੁਕਤ ਹੋ ਚੁੱਕੇ ਪੁਰਾਣੇ ਜਹਾਜ਼ ਨੂੰ ਲੈਕੇ ਜਾ ਰਹੇ ਸਨ ਪਰ ਹਾਈਵੇਅ ਤੇ ਇੱਕ ਓਵਰਬ੍ਰਿਜ਼ ਨੇ ਹੇਠੋਂ ਲੰਘਦਾ ਹੋਇਆ ਜ਼ਿਆਦਾ ਉਚਾਈ ਹੋਣ ਦੀ ਵਜ੍ਹਾ ਨਾਲ ਜਹਾਜ਼ ਉੱਥੇ ਫਸ ਗਿਆ।ਜਹਾਜ਼ ਨੂੰ ਉੱਥੇ ਪੁੱਲ ਦੇ ਹੇਠਾਂ ਫਸਿਆ ਦੇਖ ਲੋਕ ਉਸ ਨੂੰ ਦੇਖਣ ਪਹੁੰਚ ਗਏ ਅਤੇ ਦੇਖਣ ਵਾਲੇ ਲੋਕਾਂ ਦੀ ਭੀੜ ਲੱਗ ਗਈ, ਜਿਸਦਾ ਅਸਰ ਟ੍ਰੈਫਿਕ ਪੁਲਿਸ ਤੇ ਪਿਆ।

ਬਿੱਟੂ ਦੇ ਦੁਆਲੇ ਹੋਇਆ ਕਾਂਗਰਸੀ ਮੰਤਰੀ, ਕਹਿੰਦਾ, ਗ਼ਲਤ ਚੱਲ ਰਿਹੈ Ravneet Bittu

ਦੱਸ ਦਈਏ ਕਿ ਇਸ ਜਹਾਜ਼ ਨੂੰ ਭਾਰਤੀ ਡਾਕ ਵਿਭਾਗ ਨੇ ਪੁਰਾਣਾ ਹੋ ਜਾਣ ਦੀ ਵਜ੍ਹਾ ਨਾਲ ਸੇਵਾ ਤੋਂ ਮੁਕਤ ਕਰ ਦਿੱਤਾ ਅਤੇ ਇਸਨੂੰ ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ ਤੇ ਲਿਜਾਇਆ ਜਾ ਰਿਹਾ ਸੀ ਜਿਸ ਦੌਰਾਨ ਇਹ ਨਜ਼ਾਰਾ ਦੇਖਣ ਨੂੰ ਮਿਲਿਆ। ਹੁਣ ਇਹ ਵੀਡੀਓ ਸੋਸ਼ਲ ਮੀਡੀਆ ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ ਅਤੇ ਲੋਕ ਇਸ ਤੇ ਮਜ਼ੇ ਲੈ ਕੇ ਕੰਮੈਂਟ ਕਰ ਰਹੇ ਹਨ।

]]>