aap mla baljinder kaur – D5 News https://punjabi.newsd5.in Truth Seeking News Network. Thu, 01 Sep 2022 16:15:55 +0000 en-US hourly 1 https://wordpress.org/?v=7.1.3 https://punjabi.newsd5.in/wp-content/uploads/2023/03/cropped-cropped-logo-final-32x32.png aap mla baljinder kaur – D5 News https://punjabi.newsd5.in 32 32 ‘ਆਪ’ MLA ਬਲਜਿੰਦਰ ਕੌਰ ਹੋਈ ਘਰੇਲੂ ਹਿੰਸਾ ਦਾ ਸ਼ਿਕਾਰ, ਪਤੀ ਨੇ ਚੁੱਕਿਆ ਹੱਥ https://punjabi.newsd5.in/%e0%a8%86%e0%a8%aa-mla-%e0%a8%ac%e0%a8%b2%e0%a8%9c%e0%a8%bf%e0%a9%b0%e0%a8%a6%e0%a8%b0-%e0%a8%95%e0%a9%8c%e0%a8%b0-%e0%a8%b9%e0%a9%8b%e0%a8%88-%e0%a8%98%e0%a8%b0%e0%a9%87%e0%a8%b2/ Thu, 01 Sep 2022 14:29:04 +0000 https://punjabi.newsd5.in/?p=174004 ਪਟਿਆਲਾ: ਇਸ ਵੇਲੇ ਦੀ ਵੱਡੀ ਖ਼ਬਰ ‘ਆਪ’ MLA ਬਲਜਿੰਦਰ ਕੌਰ ਨਾ ਜੁੜੀ ਹੋਈ ਸਾਹਮਣੇ ਆ ਰਹੀ ਹੈ ਕਿ ਉਹਨਾਂ ਦਾ ਇਕ ਵੀਡੀਓ ਵਾਇਰਲ ਹੋ ਰਿਹਾ ਜਿਸ ‘ਚ ਬਲਜਿੰਦਰ ਕੌਰ ਦੇ ਪਤੀ ਉਨ੍ਹਾਂ ‘ਤੇ ਹੱਥ ਚੁਕਦੇ ਹੋਏ ਦਿਖਾਈ ਦੇ ਰਹੇ ਹਨ।

ਪਠਾਣਮਾਜਰਾ ਤੋਂ ਬਾਅਦ ਬਲਜਿੰਦਰ ਕੌਰ ਦੀ ਵੀਡੀਓ ਵਾਈਰਲ, ਘਰਵਾਲੇ ਨੇ ਕੀਤਾ ਨਵਾਂ ਕਾਂਡ!

ਬੇਸ਼ੱਕ ਇਹ ਵੀਡੀਓ 2 ਮਹੀਨੇ ਪੁਰਾਣੀ ਦੱਸੀ ਜਾ ਰਹੀ ਹੈ ਪਰ ਵਾਇਰਲ ਹੋਈ ਵੀਡੀਓ ਨੇ ਕਈ ਸਵਾਲ ਖੜ੍ਹੇ ਕਰ ਦਿੱਤੇ ਹਨ। ਵਿਧਾਇਕਾ ਦੇ ਥੱਪੜ ਮਾਰਨ ਦੀ ਵੀਡੀਓ ਉਸ ਸਮੇਂ ਵਾਇਰਲ ਹੋਈ ਹੈ, ਜਦੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਸ਼ੁੱਕਰਵਾਰ ਨੂੰ ਤਲਵੰਡੀ ਸਾਬੋ ਦੇ ਦੌਰੇ ‘ਤੇ ਆ ਰਹੇ ਹਨ। ਹੁਣ ਇਹ ਦੇਖਣਾ ਹੋਵੇਗਾ ਕਿ ਆਉਣ ਵਾਲੇ ਸਮੇਂ ‘ਚ ਮਾਨ ਸਰਕਾਰ ਕੀ ਐਕਸ਼ਨ ਲੈਂਦੀ ਹੈ।

]]>
ਆਪ ਵੱਲੋਂ ਬਠਿੰਡਾ ਲੋਕ ਸਭਾ ਹਲਕੇ ਤੋਂ ਬੀਬਾ ਬਲਜਿੰਦਰ ਕੌਰ ਦੇ ਨਾਂਅ ਦਾ ਐਲਾਨ https://punjabi.newsd5.in/%e0%a8%86%e0%a8%aa-%e0%a8%b5%e0%a9%b1%e0%a8%b2%e0%a9%8b%e0%a8%82-%e0%a8%ac%e0%a8%a0%e0%a8%bf%e0%a9%b0%e0%a8%a1%e0%a8%be-%e0%a8%b2%e0%a9%8b%e0%a8%95-%e0%a8%b8%e0%a8%ad%e0%a8%be-%e0%a8%b9%e0%a8%b2/ Fri, 12 Apr 2019 09:06:46 +0000 https://punjabi.newsd5.in/?p=47070 ਬਠਿੰਡਾ: ਆਮ ਆਦਮੀ ਪਾਰਟੀ ਨੇ ਬਠਿੰਡਾ ਤੋਂ ਆਪਣੀ ਇੱਕ ਅਜਿਹੀ ਵਿਧਾਇਕ ਨੂੰ ਚੋਣ ਮੈਦਾਨ ਵਿੱਚ ਉਤਾਰਿਆ ਹੈ, ਜਿਸ ਦਾ ਕਿ ਅਜੇ ਹੁਣੇ ਹੁਣੇ ਵਿਆਹ ਹੋਇਆ ਹੈ। ਇਹ ਚੂੜੇ ਵਾਲੀ ਵਿਧਾਇਕ ਹਨ ਪ੍ਰੋ: ਬਲਜਿੰਦਰ ਕੌਰ ਜਿਨ੍ਹਾਂ ਦੇ ਮੁਕਾਬਲੇ ਪੰਜਾਬ ਜ਼ਮਹੂਰੀ ਗੱਠਜੋੜ ਨੇ ਸੁਖਪਾਲ ਸਿੰਘ ਖਹਿਰਾ ਨੂੰ ਤਾਂ ਪਹਿਲਾਂ ਹੀ ਚੋਣ ਮੈਦਾਨ ਵਿੱਚ ਉਤਾਰ ਰੱਖਿਆ ਹੈ ਤੇ ਇੱਥੋਂ ਅਕਾਲੀ ਦਲ ਮੌਜੂਦਾ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਦਾ ਚੋਣ ਲੜਨਾ ਵੀ ਲੱਗਭਗ ਤੈਅ ਮੰਨਿਆ ਜਾ ਰਿਹਾ ਹੈ।

Read Also ਬਲਜਿੰਦਰ ਕੌਰ ਦਾ ਖਹਿਰਾ ਧੜੇ ਨੂੰ ਦੋ-ਟੁਕ ਜਵਾਬ

ਅਜਿਹੇ ਵਿੱਚ ਹੁਣ ਉਡੀਕ ਹੈ, ਤਾਂ ਕਾਂਗਰਸ ਪਾਰਟੀ ਦੇ ਉਮੀਦਵਾਰ ਦੀ ਜਿਸ ਦਾ ਐਲਾਨ ਹੋਣਾ ਅਜੇ ਬਾਕੀ ਹੈ। ਪ੍ਰੋ : ਬਲਜਿੰਦਰ ਕੌਰ ਦੀ ਉਮੀਦਵਾਰੀ ਦਾ ਐਲਾਨ ਪਾਰਟੀ ਨੇ ਇੱਕ ਲਿਖਤੀ ਬਿਆਨ ਰਾਹੀਂ ਕੀਤਾ ਹੈ। ਦੱਸ ਦਈਏ ਕਿ ਪ੍ਰੋ: ਬਲਜਿੰਦਰ ਕੌਰ ਪੰਜਾਬ ਦੇ ਹਲਕਾ ਤਲਵੰਡੀ ਸਾਬੋ ਤੋਂ ਮੌਜੂਦਾ ਵਿਧਾਇਕ ਤੇ ਪਾਰਟੀ ਦੇ ਮੁੱਖ ਬੁਲਾਰੇ ਤੋਂ ਇਲਾਵਾ ‘ਆਪ’ ਦੀ ਮਹਿਲਾ ਵਿੰਗ ਪੰਜਾਬ ਦੇ ਅਬਜ਼ਰਵਰ ਵੀ ਹਨ।
ਪ੍ਰੋਫੈਸਰ ਬਲਜਿੰਦਰ ਕੌਰ ਤਲਵੰਡੀ ਸਾਬੋ ਹਲਕੇ ਦੇ ਪਿੰਡ ਜਗਾਰਾਮ ਤੀਰਥ ਦੇ ਜੰਮਪਲ ਹਨ ਅਤੇ ਹਾਲ ਹੀ ਦੌਰਾਨ ਉਨ੍ਹਾਂ ਦਾ ਵਿਆਹ ਅੰਮ੍ਰਿਤਸਰ ਨਾਲ ਸੰਬੰਧਿਤ ਸੁਖਰਾਜ ਸਿੰਘ ਬੱਲ ਨਾਲ ਹੋਇਆ ਹੈ।

ਜੋ ਆਮ ਆਦਮੀ ਪਾਰਟੀ ਦੇ ਮਾਝਾ ਯੂਥ ਵਿੰਗ ਦੇ ਪ੍ਰਧਾਨ ਹਨ। ਅੰਗਰੇਜ਼ੀ ਭਾਸ਼ਾ ਵਿੱਚ ਐਮ.ਏ. ਅਤੇ ਐਮ.ਫਿਲ ਦੀ ਉੱਚ ਸਿੱਖਿਆ ਪ੍ਰਾਪਤ ਪ੍ਰੋਫੈਸਰ ਬਲਜਿੰਦਰ ਕੌਰ ਨੇ ਆਮ ਆਦਮੀ ਪਾਰਟੀ ਵਿੱਚ ਆਉਣ ਤੋਂ ਪਹਿਲਾਂ ਫ਼ਤਿਹਗੜ੍ਹ ਸਾਹਿਬ ਵਿਖੇ ਅਧਿਆਪਨ ਕਾਰਜ ਵੀ ਕੀਤਾ ਹੈ।
2014 ‘ਚ ਤਲਵੰਡੀ ਸਾਬੋ ਤੋਂ ਆਮ ਆਦਮੀ ਪਾਰਟੀ ਦੀ ਟਿਕਟ ਉੱਤੇ ਪ੍ਰੋਫੈਸਰ ਬਲਜਿੰਦਰ ਕੌਰ ਨੇ 14000 ਤੋਂ ਵੱਧ ਵੋਟਾਂ ਲੈ ਕੇ ਇਸ ਹਲਕੇ ਦੀ ਰਵਾਇਤੀ ਸਿਆਸਤ ਵਿੱਚ ਤੀਜੀ ਧਿਰ ਵਜੋਂ ਆਮ ਆਦਮੀ ਪਾਰਟੀ ਦਾ ਨਾਮ ਦਰਜ਼ ਕਰਵਾਇਆ ਸੀ ਅਤੇ 2017 ਦੀਆਂ ਵਿਧਾਨ ਸਭਾ ਵਿੱਚ ਪ੍ਰੋਫੈਸਰ ਬਲਜਿੰਦਰ ਕੌਰ ਨੇ ‘ਆਪ’ ਦੀ ਟਿਕਟ ਉੱਤੇ 19833 ਵੋਟਾਂ ਨਾਲ ਜਿੱਤ ਹਾਸਲ ਕੀਤੀ ਸੀ।

]]>
‘ਆਪ’ ਦੀਆਂ ਮਹਿਲਾ ਵਿਧਾਇਕਾਂ ਨੂੰ ਸ਼ਗਨ ਦੇ ਕੇ ਕਸੂਤੇ ਫਸੇ ਕੈਪਟਨ, ਸੀਨੀਅਰ ਵਿਧਾਇਕ ਨੇ ਖੋਲ੍ਹਤੀ ਪੋਲ੍ਹ (ਵੀਡੀਓ) https://punjabi.newsd5.in/%e0%a8%86%e0%a8%aa-%e0%a8%a6%e0%a9%80%e0%a8%86%e0%a8%82-%e0%a8%ae%e0%a8%b9%e0%a8%bf%e0%a8%b2%e0%a8%be-%e0%a8%b5%e0%a8%bf%e0%a8%a7%e0%a8%be%e0%a8%87%e0%a8%95%e0%a8%be%e0%a8%82-%e0%a8%a8%e0%a9%82/ Sun, 24 Feb 2019 05:14:04 +0000 https://punjabi.newsd5.in/?p=44235 ਚੰਡੀਗੜ੍ਹ : ਜਿੱਥੇ ਇੱਕ ਪਾਸੇ ‘ਆਪ’ ਦੀਆਂ ਵਿਧਾਇਕਾਵਾਂ ਨੂੰ ਵਿਆਹ ‘ਤੇ ਆਸ਼ੀਰਵਾਦ ਦੇਣ ਲਈ ਸਮਾਜਿਕ, ਧਾਰਮਿਕ ਤੇ ਸਿਆਸੀ ਲੋਕ ਉਨ੍ਹਾਂ ਦੇ ਘਰਾਂ ਵਿੱਚ ਪਹੁੰਚੇ। ਉੱਥੇ ਦੂਜੇ ਪਾਸੇ ਇਹ ਦੋਵੇਂ ਜੋੜੇ ਪੰਜਾਬ ਦੇ ਮੁੱਖ ਮੰਤਰੀ ਦਾ ਆਸ਼ੀਰਵਾਦ ਲੈਣ ਉਨ੍ਹਾਂ ਦੇ ਘਰ ਆਪ ਪਹੁੰਚ ਗਏ। ਜਿਹਨਾ ‘ਚ `ਆਪ` ਵਿਧਾਇਕਾ ਬਲਜਿੰਦਰ ਕੌਰ ਉਨ੍ਹਾਂ ਦੇ ਪਤੀ ਸੁਖਰਾਜ ਬੱਲ ਅਤੇ ਵਿਧਾਇਕਾ ਰੁਪਿੰਦਰ ਕੌਰ ਰੂਬੀ ਉਨ੍ਹਾਂ ਦੇ ਪਤੀ ਸਾਹਿਲ ਸ਼ਾਮਲ ਸਨ।

Read Also ‘ਆਪ’ਵਿਧਾਇਕਾ ਬਲਜਿੰਦਰ ਕੌਰ ਮਾਝੇ ਦੇ ‘ਜਰਨੈਲ’ ਨਾਲ ਲਵੇਗੀ ਲਾਵਾਂ

ਇਸ ‘ਤੇ ਪੰਜਾਬੀ ਏਕਤਾ ਪਾਰਟੀ ਦੇ ਪ੍ਰਧਾਨ ਸੁਖਪਾਲ ਖਹਿਰਾ ਨੇ ਸਵਾਲ ਚੁੱਕੇ ਨੇ , ਖਹਿਰਾ ਕਿਹਾ ਕਿ ਪਹਿਲੀ ਵਾਰ ਅਜਿਹਾ ਦੇਖਿਆ, ਕੀ ਕੋਈ ਸਗਨ ਲੈਣ ਆਪ ਘਰ ਗਿਆ ਹੋਵੇ। ਇਸ ਨਾਲ ਖਹਿਰਾ ਹੋਰ ਵੱਖ-ਵੱਖ ਮੁੱਦਿਆ `ਤੇ ਪ੍ਰਤੀਕਿਰਿਆ ਦਿੱਤੀ ਹੈ।

]]>
ਵਿਆਹ ਤੋਂ ਪਹਿਲਾਂ ਸੁਣੋਂ ਬਲਜਿੰਦਰ ਕੌਰ ਦਾ ਵੱਡਾ ਪਲਾਨ (ਵੀਡੀਓ) https://punjabi.newsd5.in/%e0%a8%b5%e0%a8%bf%e0%a8%86%e0%a8%b9-%e0%a8%a4%e0%a9%8b%e0%a8%82-%e0%a8%aa%e0%a8%b9%e0%a8%bf%e0%a8%b2%e0%a8%be%e0%a8%82-%e0%a8%b8%e0%a9%81%e0%a8%a3%e0%a9%8b%e0%a8%82-%e0%a8%ac%e0%a8%b2%e0%a8%9c/ Thu, 14 Feb 2019 05:07:33 +0000 https://punjabi.newsd5.in/?p=43527 ਚੰਡੀਗੜ੍ਹ ‘ਆਪ’ ਵਿਧਾਇਕ ਪ੍ਰੋ. ਬਲਜਿੰਦਰ ਕੌਰ ਨਾਲ ਖਾਸ ਗੱਲਬਾਤ

ਕੈਪਟਨ ਸਰਕਾਰ ‘ਤੇ ਸਾਧੇ ਖੂਬ ਨਿਸ਼ਾਨੇ

Read Also ‘ਆਪ’ਵਿਧਾਇਕਾ ਬਲਜਿੰਦਰ ਕੌਰ ਮਾਝੇ ਦੇ ‘ਜਰਨੈਲ’ ਨਾਲ ਲਵੇਗੀ ਲਾਵਾਂ

ਨਵਾਂ ਸ਼ਹਿਰ ਦੇ ਤਿੰਨ ਨੌਜਵਾਨਾਂ ਨੂੰ ਉਮਰ ਕੈਦ ‘ਤੇ ਬੋਲੇ ਮੈਡਮ

ਸਰਕਾਰ ਹੀ ਪੈਦਾ ਕਰਦੀ ਹੈ ਗੈਂਗਸਟਰ : ਬਲਜਿੰਦਰ ਕੌਰ

‘ਸਰਕਾਰ ਜੇਕਰ ਨੌਕਰੀ ਦੇਵੇ ਤਾਂ ਨੌਜਵਾਨ ਨਹੀਂ ਜਾਣਗੇ ਵਿਦੇਸ਼’

]]>