AAP Leader Harjot Singh Bains – D5 News https://punjabi.newsd5.in Truth Seeking News Network. Sun, 16 Jan 2022 07:22:19 +0000 en-US hourly 1 https://wordpress.org/?v=7.1.3 https://punjabi.newsd5.in/wp-content/uploads/2023/03/cropped-cropped-logo-final-32x32.png AAP Leader Harjot Singh Bains – D5 News https://punjabi.newsd5.in 32 32 ‘ਆਪ’ ਨੇਤਾ Harjot Singh Bains ਨੇ ਕਾਂਗਰਸ ‘ਤੇ ਕੀਤਾ ਸ਼ਬਦੀ ਹਮਲਾ https://punjabi.newsd5.in/%e0%a8%86%e0%a8%aa-%e0%a8%a8%e0%a9%87%e0%a8%a4%e0%a8%be-harjot-singh-bains-%e0%a8%a8%e0%a9%87-%e0%a8%95%e0%a8%be%e0%a8%82%e0%a8%97%e0%a8%b0%e0%a8%b8-%e0%a8%a4%e0%a9%87/ Sun, 16 Jan 2022 07:22:19 +0000 https://punjabi.newsd5.in/?p=141874 ਮੋਹਾਲੀ: ਆਮ ਆਦਮੀ ਪਾਰਟੀ ਦੇ ਨੇਤਾ Harjot Singh Bains ਨੇ ਕਾਂਗਰਸ ਸਰਕਾਰ ‘ਤੇ ਨਿਸ਼ਾਨੇ ਸਾਧੇ ਹਨ। ਉਨ੍ਹਾਂ ਨੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਕਾਂਗਰਸ ਦੇ ਆਗੂਆਂ ਨੇ ਸਿਰਫ਼ ਆਪਣੇ ਰਿਸ਼ਤੇਦਾਰਾਂ ਨੂੰ ਹੀ ਨੌਕਰੀ ਦਿੱਤੀ ਹੈ।

ਬਲਵੀਰ ਰਾਜੇਵਾਲ ਨਹੀਂ ਹੋਵੇਗਾ ਮੁੱਖ ਮੰਤਰੀ? ਕਿਸਾਨ ਮੋਰਚੇ ਨੇ ਦਿਖਾਇਆ ਬਾਹਰ ਦਾ ਰਾਹ! ਹੁਣ ਭਗਵੰਤ ਮਾਨ ‘ਤੇ ਟਿਕੀ ਨਜ਼ਰ!

ਇਸ ਤੋਂ ਇਲਾਵਾ ਉਨ੍ਹਾਂ ਕਾਂਗਰਸ ਦੇ ਨੇਤਾਵਾਂ ‘ਤੇ ਸ਼ਬਦੀ ਹਮਲਾ ਕਰਦਿਆਂ ਕਿਹਾ ਹੈ ਕਿ ਕੁੱਝ ਲੋਕ ਤਨਖਾਹਾਂ ਤਾਂ ਲੈ ਰਹੇ ਹਨ ਪਰ ਉਹ ਨੌਕਰੀਆਂ ’ਤੇ ਨਹੀਂ ਆ ਰਹੇ ਹਨ।

]]>