AAP Leader Harjot Bains – D5 News https://punjabi.newsd5.in Truth Seeking News Network. Mon, 19 Dec 2022 06:16:07 +0000 en-US hourly 1 https://wordpress.org/?v=7.1.3 https://punjabi.newsd5.in/wp-content/uploads/2023/03/cropped-cropped-logo-final-32x32.png AAP Leader Harjot Bains – D5 News https://punjabi.newsd5.in 32 32 Harjot Bains ਦਾ ਵੱਡਾ ਤੋਹਫ਼ਾ , ਸਸਤਾ ਹੋਇਆ ਰੇਤਾ ਬਜਰੀ https://punjabi.newsd5.in/harjot-bains-%e0%a8%a6%e0%a8%be-%e0%a8%b5%e0%a9%b1%e0%a8%a1%e0%a8%be-%e0%a8%a4%e0%a9%8b%e0%a8%b9%e0%a9%9e%e0%a8%be-%e0%a8%b8%e0%a8%b8%e0%a8%a4%e0%a8%be-%e0%a8%b9%e0%a9%8b%e0%a8%87%e0%a8%86-%e0%a8%b0/ Mon, 19 Dec 2022 06:16:07 +0000 https://punjabi.newsd5.in/?p=189606 ਮੁਹਾਲੀ: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਇਕ ਹੋਰ ਵੱਡਾ ਐਲਨ ਕੀਤਾ ਗਿਆ ਹੈ। ਪੰਜਾਬ ਸਰਕਾਰ ਗੈਰ ਕਾਨੂੰਨੀ ਮਾਈਨਿੰਗ ਮਾਫੀਆ ‘ਤੇ ਸ਼ਿਕੰਜਾ ਕੱਸਣ ਦੇ ਲਈ ਹੁਣ ਖ਼ੁਦ ਰੇਤ ਬਜਰੀ ਵੇਚਣ ਦੀ ਤਿਆਰੀ ਕਰ ਰਹੀ ਹੈ। ਜਿਸਦੇ ਲਈ ਪੰਜਾਬ ਸਰਕਾਰ ਵੱਲੋਂ ਮੁਹਾਲੀ ਵਿਖੇ ਰੇਤਾ-ਬਜਰੀ ਵਿਕਰੀ ਕੇਂਦਰ ਦਾ ਉਦਘਾਟਨ ਕਰ ਦਿੱਤਾ ਗਿਆ ਹੈ। ਇਸ ਰਾਹੀ ਰੇਤ ਬਜਰੀ ਨੂੰ ਵੇਚਿਆ ਜਾਵੇਗਾ। ਪੰਜਾਬ ਸਰਕਾਰ ਵੱਲੋਂ ਚੁੱਕੇ ਗਏ ਇਸ ਕਦਮ ਨਾਲ ਰੇਤਾ-ਬੱਜਰੀ ਦੀਆਂ ਵਧਦੀਆਂ ਕੀਮਤਾਂ ‘ਤੇ ਲਗਾਮ ਲੱਗੇਗੀ, ਇਨ੍ਹਾਂ ਹੀ ਨਹੀਂ ਰੇਤ ਮਾਫੀਆ ‘ਤੇ ਵੀ ਕਾਬੂ ਪਾਇਆ ਜਾਵੇਗਾ।

ਪੈ ਗਿਆ ਪੰਗਾ, ਕਿਸਾਨਾਂ ਦਾ ਵੱਡਾ ਐਲਾਨ, ਸਰਕਾਰ ਲਈ ਮੁਸੀਬਤ, ਲਾਠੀਚਾਰਜ ਕਰਨਾ ਪਿਆ ਮਹਿੰਗਾ | D5 Channel Punjabi

ਕੈਬਨਿਟ ਮੰਤਰੀ ਹਰਜੋਤ ਬੈਂਸ ਨੇ ਕਿਹਾ ਕਿ ਨਵੀ ਰੇਤ ਦੀ ਸਰਕਾਰੀ ਖੱਡ ਦੀ ਰਸਮੀ ਤੌਰ ’ਤੇ ਸ਼ੁਰੂਆਤ ਕੀਤੀ ਗਈ ਹੈ। ਦੱਸਣਯੋਗ ਗੱਲ ਹੈ ਕਿ ਸੂਬੇ ‘ਚ ਰੇਤਾ-ਬੱਜਰੀ ਦੀਆਂ ਕੀਮਤਾਂ ‘ਚ ਭਾਰੀ ਉਛਾਲ ਆਇਆ ਹੈ, ਜਿਸ ਕਾਰਨ ਲੋਕਾਂ ਨੂੰ ਰੇਤਾ-ਬੱਜਰੀ ਬਹੁਤ ਮਹਿੰਗੇ ਭਾਅ ‘ਤੇ ਖਰੀਦਣੀ ਪਈ ਹੈ ਅਤੇ ਲੋਕਾਂ ਨੂੰ ਆਪਣੇ ਨਿਰਮਾਣ ਕਾਰਜਾਂ ‘ਚ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪਰ ਹੁਣ ਸਰਕਾਰ ਨੇ ਆਪਣੇ ਪੱਧਰ ‘ਤੇ ਰੇਤਾ ਬਜਰੀ ਦੇ ਵਿਕਰੀ ਕੇਂਦਰ ਖੋਲ੍ਹਣ ਦਾ ਫੈਸਲਾ ਕੀਤਾ ਹੈ।

]]>
‘ਆਪ’ ਨੇਤਾ Harjot Singh Bains ਨੇ ਕਾਂਗਰਸ ‘ਤੇ ਕੀਤਾ ਸ਼ਬਦੀ ਹਮਲਾ https://punjabi.newsd5.in/%e0%a8%86%e0%a8%aa-%e0%a8%a8%e0%a9%87%e0%a8%a4%e0%a8%be-harjot-singh-bains-%e0%a8%a8%e0%a9%87-%e0%a8%95%e0%a8%be%e0%a8%82%e0%a8%97%e0%a8%b0%e0%a8%b8-%e0%a8%a4%e0%a9%87/ Sun, 16 Jan 2022 07:22:19 +0000 https://punjabi.newsd5.in/?p=141874 ਮੋਹਾਲੀ: ਆਮ ਆਦਮੀ ਪਾਰਟੀ ਦੇ ਨੇਤਾ Harjot Singh Bains ਨੇ ਕਾਂਗਰਸ ਸਰਕਾਰ ‘ਤੇ ਨਿਸ਼ਾਨੇ ਸਾਧੇ ਹਨ। ਉਨ੍ਹਾਂ ਨੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਕਾਂਗਰਸ ਦੇ ਆਗੂਆਂ ਨੇ ਸਿਰਫ਼ ਆਪਣੇ ਰਿਸ਼ਤੇਦਾਰਾਂ ਨੂੰ ਹੀ ਨੌਕਰੀ ਦਿੱਤੀ ਹੈ।

ਬਲਵੀਰ ਰਾਜੇਵਾਲ ਨਹੀਂ ਹੋਵੇਗਾ ਮੁੱਖ ਮੰਤਰੀ? ਕਿਸਾਨ ਮੋਰਚੇ ਨੇ ਦਿਖਾਇਆ ਬਾਹਰ ਦਾ ਰਾਹ! ਹੁਣ ਭਗਵੰਤ ਮਾਨ ‘ਤੇ ਟਿਕੀ ਨਜ਼ਰ!

ਇਸ ਤੋਂ ਇਲਾਵਾ ਉਨ੍ਹਾਂ ਕਾਂਗਰਸ ਦੇ ਨੇਤਾਵਾਂ ‘ਤੇ ਸ਼ਬਦੀ ਹਮਲਾ ਕਰਦਿਆਂ ਕਿਹਾ ਹੈ ਕਿ ਕੁੱਝ ਲੋਕ ਤਨਖਾਹਾਂ ਤਾਂ ਲੈ ਰਹੇ ਹਨ ਪਰ ਉਹ ਨੌਕਰੀਆਂ ’ਤੇ ਨਹੀਂ ਆ ਰਹੇ ਹਨ।

]]>