7 Districts – D5 News https://punjabi.newsd5.in Truth Seeking News Network. Sat, 08 May 2021 08:08:54 +0000 en-US hourly 1 https://wordpress.org/?v=7.1.3 https://punjabi.newsd5.in/wp-content/uploads/2023/03/cropped-cropped-logo-final-32x32.png 7 Districts – D5 News https://punjabi.newsd5.in 32 32 Manipur ਦੇ 7 ਜ਼ਿਲ੍ਹਿਆਂ ‘ਚ ਸ਼ਨੀਵਾਰ ਤੋਂ ਕਰਫਿਊ ਲਾਗੂ https://punjabi.newsd5.in/manipur-%e0%a8%a6%e0%a9%87-7-%e0%a9%9b%e0%a8%bf%e0%a8%b2%e0%a9%8d%e0%a8%b9%e0%a8%bf%e0%a8%86%e0%a8%82-%e0%a8%9a-%e0%a8%b6%e0%a8%a8%e0%a9%80%e0%a8%b5%e0%a8%be%e0%a8%b0-%e0%a8%a4%e0%a9%8b%e0%a8%82/ Sat, 08 May 2021 08:08:53 +0000 https://punjabi.newsd5.in/?p=103657 ਇੰਫਾਲ: ਮਣੀਪੁਰ ਸਰਕਾਰ ਨੇ ਕੋਰੋਨਾ ਮਹਾਮਾਰੀ ਦੇ ਵੱਧਦੇ ਕਹਿਰ ਦੇ ਮੱਦੇਨਜ਼ਰ ਸੂਬੇ ਦੇ ਸੱਤ ਜ਼ਿਲ੍ਹਿਆਂ ‘ਚ ਸ਼ਨੀਵਾਰ ਤੋਂ ਕਰਫਿਊ ਲਾਗੂ ਕਰ ਦਿੱਤਾ। ਆਧਿਕਾਰਿਕ ਜਾਣਕਾਰੀ ਮੁਤਾਬਕ ਇੰਫਾਲ ਪੱਛਮੀ, ਇੰਫਾਲ ਪੂਰਬ,ਵਿਸ਼ਣੂਪੁਰ,ਥੋਊਬਲ, ਕਾਕਚਿੰਗ, ਚੁਰਾਚੰਦਪੁਰ ਅਤੇ ਉਖਰੂਲ ‘ਚ ਲਾਗੂ ਕਰਫਿਊ 17 ਮਈ ਤੱਕ ਜਾਰੀ ਰਹੇਗਾ।

ਕਿਸਾਨਾਂ ਨੇ ਘਰ ‘ਚ ਬੰਦ ਕਰਤਾ ਬੀਜੇਪੀ ਦਾ ਲੀਡਰ,ਫੇਰ ਲੱਗਿਆ ਕਿਸਾਨਾਂ ਦੀ ਤਰੀਫਾਂ ਕਰਨ..

ਕਰਫਿਊ ਦੌਰਾਨ ਹਸਪਤਾਲ, ਨਰਸਿੰਗਹੋਮ,ਦਵਾਈਆਂ,ਟੀਕਾਕਰਣ, ਮੈਡੀਕਲ ਐਮਰਜੈਂਸੀ,ਮੀਡੀਆ, ਬਿਜਲੀ ਅਤੇ ਫਾਇਰ ਬ੍ਰਿਗੇਡ ਨਾਲ ਜੁੜੇ ਕਰਮਚਾਰੀਆਂ ਨੂੰ ਆਵਾਜਾਈ ਲਈ ਛੋਟ ਰਹੇਗੀ। ਜ਼ਿਲ੍ਹਾ ਕਲੈਕਟਰਾਂ ਨੇ ਪ੍ਰਤੀਬੰਧਾਂ ਨੂੰ ਲਾਗੂ ਕਰਨ ਲਈ ਅੱਜ ਆਦੇਸ਼ ਵੀ ਜਾਰੀ ਕੀਤੇ ਹਨ।

]]>