500 MW – D5 News https://punjabi.newsd5.in Truth Seeking News Network. Tue, 07 Dec 2021 06:27:56 +0000 en-US hourly 1 https://wordpress.org/?v=7.1.3 https://punjabi.newsd5.in/wp-content/uploads/2023/03/cropped-cropped-logo-final-32x32.png 500 MW – D5 News https://punjabi.newsd5.in 32 32 ਬਿਜਲੀ ਦੀ ਵੱਧਦੀ ਮੰਗ ਨਾਲ ਨਿੱਬੜਨ ਲਈ PSPCL ਖਰੀਦੇਗੀ 500 MW ਸੋਲਰ ਪਾਵਰ https://punjabi.newsd5.in/%e0%a8%ac%e0%a8%bf%e0%a8%9c%e0%a8%b2%e0%a9%80-%e0%a8%a6%e0%a9%80-%e0%a8%b5%e0%a9%b1%e0%a8%a7%e0%a8%a6%e0%a9%80-%e0%a8%ae%e0%a9%b0%e0%a8%97-%e0%a8%a8%e0%a8%be%e0%a8%b2-%e0%a8%a8%e0%a8%bf%e0%a9%b1/ Tue, 07 Dec 2021 06:27:56 +0000 https://punjabi.newsd5.in/?p=136181 ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਅਗਵਾਈ ਵਾਲੀ ਸਰਕਾਰ ਨੇ ਸੂਬੇ ‘ਚ ਬਿਜਲੀ ਦੀ ਵੱਧਦੀ ਮੰਗ ਨਾਲ ਨਿਬੜਨ ਲਈ ਸੋਲਰ ਪਾਵਰ ਖਰੀਦਣ ‘ਤੇ ਧਿਆਨ ਕੇਂਦਰਿਤ ਕੀਤਾ ਹੈ। ਸੂਬਾ ਸਰਕਾਰ ਨੇ 250 ਮੈਗਾਵਾਟ ਦੀਆਂ ਦੋ ਇਕਾਈਆਂ ਸਥਾਪਤ ਕਰਨ ਦਾ ਫੈਸਲਾ ਲਿਆ ਹੈ, ਜੋ ਬਿਜਲੀ ਦੀ ਮੰਗ ਨੂੰ ਪੂਰਾ ਕਰਨਗੀਆਂ। ਭਾਰਤ ‘ਚ ਕਿਤੇ ਵੀ ਸਥਿਤ ਪਰਿਯੋਜਨਾ ਨਾਲ ਖਰੀਦ ਲਈ ਪਹਿਲੀ ਬਿੱਡ ਦੇ ਤਹਤ ਦਿਨਕਰ ਜੋਤੀ ਪ੍ਰਾਈਵੇਟ ਲਿ. ਨੇ 2.33 ਰੁਪਏ ਪ੍ਰਤੀ ਯੂਨਿਟ ਦੀ ਦਰ ਨਾਲ 100 ਯੂਨਿਟ ਸੋਲਰ ਪਾਵਰ ਦੇਣ ਦੀ ਪੇਸ਼ਕਸ਼ ਕੀਤੀ ਹੈ।

ਕਾਂਗਰਸੀ ਭਰਾ ਹੋਏ ਆਹਮੋ-ਸਾਹਮਣੇ, ਪਿਆ ਕਲੇਸ਼, ਹਾਈਕਮਾਨ ਹੈਰਾਨ, ਸਿੱਧੂ ਤੇ ਚੰਨੀ ਲਈ ਬਿਪਤਾ D5 Channel Punjabi

ਇਸ ਤੋਂ ਇਲਾਵਾ ਐਸਈਏਐਲ ਲਿ ਨੇ 2.69 ਰੁਪਏ ਪ੍ਰਤੀ ਯੂਨਿਟ ਦੀ ਦਰ ਨਾਲ 50 ਮੈਗਾਵਾਟ ਸੋਲਰ ਪਾਵਰ ਦੇਣ ਦੀ ਪੇਸ਼ਕਸ਼ ਕੀਤੀ ਹੈ। ਪੀਐਸਪੀਸੀਐਲ ਨੇ ਸੋਲਰ ਐਨਰਜੀ ਕਾਰਪੋਰੇਸ਼ਨ ਆਫ ਇੰਡੀਆ ਦੇ ਨਾਲ ਇੱਕ ਬਿਜਲੀ ਵਿਕਰੀ ਸਮਝੌਤੇ ‘ਤੇ ਹਸਤਾਖਰ ਕੀਤੇ ਸਨ। ਜਿਸਦੇ ਤਹਿਤ 400 ਮੈਗਾਵਾਟ ਹਾਈਬਰਿਡ ਇਸ ਦਸੰਬਰ ਤੋਂ ਕਈ ਪੜਾਅ ‘ਚ ਉਪਲੱਬਧ ਕਰਵਾਈ ਜਾਵੇਗੀ ਅਤੇ ਸੰਭਾਵਨਾ ਹੈ ਕਿ ਇਸ ਵਿੱਤੀ ਸਾਲ ਦੇ ਅੰਤ ਤੱਕ ਇਹ ਪੂਰੀ ਤਰ੍ਹਾਂ ਉਪਲੱਬਧ ਹੋਵੇਗੀ।

 

]]>