4th list – D5 News https://punjabi.newsd5.in Truth Seeking News Network. Mon, 27 Dec 2021 05:45:18 +0000 en-US hourly 1 https://wordpress.org/?v=7.1.3 https://punjabi.newsd5.in/wp-content/uploads/2023/03/cropped-cropped-logo-final-32x32.png 4th list – D5 News https://punjabi.newsd5.in 32 32 ਭਗਵੰਤ ਮਾਨ ਸੰਗਰੂਰ ਤੋਂ ਨਹੀਂ ਲੜ੍ਹ ਰਹੇ ਚੋਣਾਂ https://punjabi.newsd5.in/%e0%a8%ad%e0%a8%97%e0%a8%b5%e0%a9%b0%e0%a8%a4-%e0%a8%ae%e0%a8%be%e0%a8%a8-%e0%a8%b8%e0%a9%b0%e0%a8%97%e0%a8%b0%e0%a9%82%e0%a8%b0-%e0%a8%a4%e0%a9%8b%e0%a8%82-%e0%a8%a8%e0%a8%b9%e0%a9%80%e0%a8%82/ Mon, 27 Dec 2021 05:45:18 +0000 https://punjabi.newsd5.in/?p=139712 ਪਟਿਆਲਾ : ਇਸ ਬਾਰ ਆਮ ਆਦਮੀ ਪਾਰਟੀ ਪੰਜਾਬ ਦੇ ਪ੍ਰਧਾਨ ਅਤੇ ਸੰਗਰੂਰ ਤੋਂ ਸੰਸਦ ਮੈਂਬਰ ਭਗਵੰਤ ਮਾਨ ਸੰਗਰੂ੍ਰ ‘ਤੋਂ ਚੋਣਾਂ ਨਹੀਂ ਲੜ ਰਹੇ। ਦੱਸ ਦਈਏ ਕਿ 2017 ‘ਚ ਭਗਵੰਤ ਮਾਨ ਨੇ ਜਲਾਲਾਬਾਦ ਤੋਂ ਸੁਖਬੀਰ ਬਾਦਲ ਦੇ ਵਿਰੁਧ ਚੋਣਾਂ ਲੜੇ ਸਨ। ਆਪ ਦੀ ਚੌਥੀ ਸੂਚੀ ਜਾਰੀ ਹੋਣ ਤੋਂ ਬਾਅਦ ਸੰਗਰੂਰ ਤੋਂ ਨਰਿੰਦਰ ਕੌਰ ਭਰਾਜ ਚੋਣ ਮੈਦਾਨ ਵਿਚ ਉਤਾਰ ਦਿੱਤੀ ਗਈ ਹੈ। ਹੁਣ ਰਾਜਨੀਤਿਕ ਗਲਿਆਰਿਆਂ ‘ਚ ਚਰਚਾ ਸੁਰੂ ਹੋ ਗਈ ਹੈ ਕਿ ਆਖਿਰ ਪੰਜਾਬ ‘ਚ ਵਿਧਾਨ ਸਭਾ ਚੋਣਾਂ ਲ਼ੜਨਗੇ ਜਾਂ ਨਹੀਂ। ਜੇ ਲੜਨਗੇ ਤਾਂ ਉਹ ਕਿਹੜੀ ਸੀਟ ਹੋਵੇਗੀ ਜਿਥੋਂ ਉਹ ਚੋਣਾਂ ਲ਼ੜਨਗੇ।

‘ਆਪ’ ‘ਚ ਪਿਆ ਘਮਾਸਾਣ, ਆਪਸ ‘ਚ ਉਲਝੇ ਵੱਡੇ ਆਗੂ, ਕੀ ਕਰੂ ਕੇਜਰੀਵਾਲ ? D5 Channel Punjabi

ਕੀ ਆਮ ਆਦਮੀ ਪਾਰਟੀ ਭਗਵੰਤ ਮਾਨ ਨੂੰ ਕਿਸੇ ਲੀਡਰ ਦੇ ਸਾਹਮਣੇ ਪੰਜਾਬ ਵਿੱਚ ਕਿਸੇ ਹੋਰ ਸੀਟ ਤੋਂ ਖੜ੍ਹਾ ਕਰਨ ਦੀ ਤਿਆਰੀ ਕਰ ਰਹੀ ਹੈ। ਆਉਣ ਵਾਲੇ ਦਿਨਾਂ ਦੀ ਪੰਜਵੀਂ ਸੂਚੀ ਦਾ ਲੋਕ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। ਦੱਸ ਦਈਏ ਕਿ ਪੰਜਾਬ ‘ਚ ਆਗਾਮੀ ਚੋਣਾਂ ਨੂੰ ਲੈ ਕੇ ਹਰ ਪਾਰਟੀ ਜ਼ੋਰਾਂ-ਸ਼ੋਰਾਂ ‘ਤੇ ਤਿਆਰੀਆਂ ਕਰ ਰਹੀ ਹੈ ਅਤੇ ਹਰ ਪਾਰਟੀ ਜਨਤਾ ਨਾਲ ਵਾਅਦੇ ਕਰ ਰਹੀ ਹੈ। ਇਸ ਤੋਂ ਇਲਾਵਾ ਪਾਰਟੀਆਂ ਵੱਲੋਂ ਆਪਣੇ ਉਮੀਦਵਾਰਾਂ ਦਾ ਵੀ ਐਲਾਨ ਕੀਤਾ ਜਾ ਰਿਹਾ ਹੈ।

 

 

]]>