3 may lockdown – D5 News https://punjabi.newsd5.in Truth Seeking News Network. Tue, 14 Apr 2020 05:49:34 +0000 en-US hourly 1 https://wordpress.org/?v=7.1.3 https://punjabi.newsd5.in/wp-content/uploads/2023/03/cropped-cropped-logo-final-32x32.png 3 may lockdown – D5 News https://punjabi.newsd5.in 32 32 LIVE | 3 ਮਈ ਤੱਕ ਲੌਕਡਾਊਨ, ਪਰ 20 ਅਪ੍ਰੈਲ ਤੋਂ ਆਹ ਸ਼ਰਤਾਂ… ਫੋਨ ‘ਤੇ ਲਓ ਜਾਣਕਾਰੀ 0175-5000156 https://punjabi.newsd5.in/live-3-%e0%a8%ae%e0%a8%88-%e0%a8%a4%e0%a9%b1%e0%a8%95-%e0%a8%b2%e0%a9%8c%e0%a8%95%e0%a8%a1%e0%a8%be%e0%a8%8a%e0%a8%a8-%e0%a8%aa%e0%a8%b0-20-%e0%a8%85%e0%a8%aa%e0%a9%8d%e0%a8%b0%e0%a9%88%e0%a8%b2/ Tue, 14 Apr 2020 05:45:34 +0000 https://punjabi.newsd5.in/?p=64892 ਨਵੀਂ ਦਿੱਲੀ : ਪ੍ਰਧਾਨਮੰਤਰੀ ਨਰਿੰਦਰ ਮੋਦੀ ਨੇ ਭਾਰਤ ‘ਚ 3 ਮਈ ਤੱਕ ਲਾਕਡਾਊਨ ਜਾਰੀ ਰੱਖਣ ਦਾ ਐਲਾਨ ਕੀਤਾ ਹੈ। ਨਾਲ ਹੀ ਉਨ੍ਹਾਂ ਨੇ ਕਿਹਾ ਕਿ ਕੱਲ ਯਾਨੀ 15 ਅਪ੍ਰੈਲ ਨੂੰ ਸਰਕਾਰ ਲਾਕਡਾਊਨ ਨੂੰ ਲੈ ਕੇ ਨਵੀਆਂ ਗਾਇਡ ਲਾਇਨਾਂ ਜਾਰੀ ਕਰੇਗੀ। ਉਨ੍ਹਾਂ ਨੇ ਕਿਹਾ ਕਿ ਇਸ ਵਾਰ ਲਾਕਡਾਊਨ ਦਾ ਪਾਲਣ ਹੋਰ ਕਠੋਰ ਤਰੀਕੇ ਨਾਲ ਕੀਤਾ ਜਾਵੇਗਾ। ਉਥੇ ਹੀ ਜਿਨ੍ਹਾਂ ਇਲਾਕਿਆਂ ‘ਚ ਕੋਰੋਨਾ ਸੰਕਰਮਣ ਦੇ ਕੇਸ ਨਹੀਂ ਮਿਲਣਗੇ ਉੱਥੇ 20 ਅਪ੍ਰੈਲ ਤੋਂ ਕੁੱਝ ਸ਼ਰਤਾਂ ਦੇ ਨਾਲ ਛੋਟ ਦਿੱਤੀ ਜਾਵੇਗੀ।

LIVE | 3 ਮਈ ਤੱਕ ਲੌਕਡਾਊਨ, ਪਰ 20 ਅਪ੍ਰੈਲ ਤੋਂ ਆਹ ਸ਼ਰਤਾਂ… ਫੋਨ ‘ਤੇ ਲਓ ਜਾਣਕਾਰੀ 0175-5000156

ਹਾਲਾਂਕਿ ਪੀਐਮ ਮੋਦੀ ਨੇ ਇਹ ਵੀ ਕਿਹਾ ਕਿ ਛੋਟ ਤੋਂ ਬਾਅਦ ਪਹਿਲਾ ਕੇਸ ਮਿਲਦੇ ਹੀ ਫਿਰ ਤੋਂ ਉਸ ਇਲਾਕੇ ‘ਚ ਲਾਕਡਾਊਨ ਕਰ ਦਿੱਤਾ ਜਾਵੇਗਾ। ਕੇਂਦਰ ਦੀ ਮੋਦੀ ਸਰਕਾਰ ਨੇ ਪਹਿਲਾਂ ਹੀ ਇਸ ਗੱਲ ਦੇ ਸੰਕੇਤ ਦੇ ਦਿੱਤੇ ਸਨ ਕਿ ਲਾਕਡਾਊਨ ਕੁਝ ਦਿਨ ਲਈ ਹੋਰ ਵਧਾਇਆ ਜਾ ਸਕਦਾ ਹੈ। ਕੋਰੋਨਾ ਦੇ ਖਿਲਾਫ ਦੇਸ਼ ਦੀ ਜੰਗ ‘ਚ ਇਹ ਚੌਥਾ ਮੌਕਾ ਹੈ ਜਦੋਂ ਪੀਐਮ ਮੋਦੀ ਨੇ ਦੇਸ਼ ਨੂੰ ਸੰਬੋਧਿਤ ਕੀਤਾ।

]]>