24 year old punjaban – D5 News https://punjabi.newsd5.in Truth Seeking News Network. Thu, 07 Apr 2022 09:20:58 +0000 en-US hourly 1 https://wordpress.org/?v=7.1.3 https://punjabi.newsd5.in/wp-content/uploads/2023/03/cropped-cropped-logo-final-32x32.png 24 year old punjaban – D5 News https://punjabi.newsd5.in 32 32 ਕੈਨੇਡਾ ‘ਚ 24 ਸਾਲਾ ਪੰਜਾਬਣ ਦੇ ਕਤਲ ਮਾਮਲੇ ‘ਚ ਗੋਰਾ ਗ੍ਰਿਫ਼ਤਾਰ https://punjabi.newsd5.in/%e0%a8%95%e0%a9%88%e0%a8%a8%e0%a9%87%e0%a8%a1%e0%a8%be-%e0%a8%9a-24-%e0%a8%b8%e0%a8%be%e0%a8%b2%e0%a8%be-%e0%a8%aa%e0%a9%b0%e0%a8%9c%e0%a8%be%e0%a8%ac%e0%a8%a3-%e0%a8%a6%e0%a9%87-%e0%a8%95%e0%a8%a4/ Thu, 07 Apr 2022 09:18:50 +0000 https://punjabi.newsd5.in/?p=152006 ਨਿਊਯਾਰਕ/ਕਪੂਰਥਲਾ : ਕੈਨੇਡਾ ‘ਚ 24 ਸਾਲਾ ਪੰਜਾਬੀ ਕੁੜੀ ਹਰਮਨਦੀਪ ਕੌਰ ਦੇ ਸਿਰ ‘ਚ ਲੋਹੇ ਦੀ ਰੋਡ ਮਾਰ ਕੇ ਹੱਤਿਆ ਕਰਨ ਦੇ ਮਾਮਲੇ ‘ਚ ਪੁਲਿਸ ਨੇ ਡੇਨਟ ਓਗਨੀਬੇਨ-ਹੇਬਰਨ ਨਾਮੀ ਨੌਜਵਾਨ ਨੂੰ ਗ੍ਰਿਫ਼ਤਾਰ ਕੀਤਾ ਹੈ। ਰਾਇਲ ਕੈਨੇਡੀਅਨ ਮਾਊਂਟਿਡ ਪੁਲਿਸ ਦੇ ਇਕ ਬਿਆਨ ਅਨੁਸਾਰ ਡੇਨਟ ਓਗਨੀਬੇਨ-ਹੇਬੋਰਨ ਦੇ ਖ਼ਿਲਾਫ਼ ਦੂਜੇ ਦਰਜੇ ਦੇ ਕਤਲ ਦੇ ਦੋਸ਼ ਨੂੰ ਮਨਜ਼ੂਰੀ ਦਿੱਤੀ ਗਈ। ਹਰਮਨਦੀਪ ਕੌਰ ਬ੍ਰਿਟਿਸ਼ ਕੋਲੰਬੀਆ ਸੂਬੇ ਦੇ ਸ਼ਹਿਰ ਕੇਲੋਨਾ ਵਿਚ ਰਹਿੰਦੀ ਸੀ।

Navjot Sidhu ਦੀ ਕਾਂਗਰਸ ਪ੍ਰਧਾਨ ਨਾਲ ਖੜ੍ਹਕੀ, ਛੱਡੂ ਪਾਰਟੀ? ਮਾਫੀਆ ‘ਤੇ Bhagwant Mann ਦਾ ਐਕਸ਼ਨ

ਦੱਸ ਦਈਏ ਕਿ ਹਰਮਨਦੀਪ ਕੌਰ ‘ਤੇ ਇਹ ਹਮਲਾ ਲੰਘੀ 26 ਫਰਵਰੀ 2022 ਨੂੰ ਕੇਲੋਨਾ ਵਿਚ ਯੂਨੀਵਰਸਿਟੀ ਆਫ ਬ੍ਰਿਟਿਸ਼ ਕੋਲੰਬੀਆ (ਯੂ.ਬੀ.ਸੀ.) ਓਕਾਨਾਗਨ ਕੈਂਪਸ ਵਿਚ ਰਾਤ ਦੇ ਸਮੇਂ ਹੋਇਆ ਸੀ। ਇੱਥੇ ਉਹ ਸੁਰੱਖਿਆ ਗਾਰਡ ਦੀ ਨੌਕਰੀ ਕਰਦੀ ਸੀ। ਹਰਮਨਦੀਪ ਸਾਲ 2015 ਵਿਚ ਪੰਜਾਬ ਤੋਂ ਕੈਨੇਡਾ ਆਈ ਸੀ, ਜਿਸ ਦਾ ਪੰਜਾਬ ਤੋਂ ਪਿਛੋਕੜ ਜ਼ਿਲ੍ਹਾ ਕਪੂਰਥਲਾ ਦਾ ਪਿੰਡ ਸੈਦੋਵਾਲ ਸੀ।

]]>