2020 election polls – D5 News https://punjabi.newsd5.in Truth Seeking News Network. Thu, 05 Nov 2020 07:23:30 +0000 en-US hourly 1 https://wordpress.org/?v=7.1.3 https://punjabi.newsd5.in/wp-content/uploads/2023/03/cropped-cropped-logo-final-32x32.png 2020 election polls – D5 News https://punjabi.newsd5.in 32 32 ਅਮਰੀਕੀ ਰਾਸ਼ਟਰਪਤੀ ਚੋਣਾਂ : ਜਿੱਤ ਦੇ ਕਰੀਬ ਬਾਇਡੇਨ, ਟਰੰਪ ਕਾਨੂੰਨੀ ਲੜਾਈ ਨੂੰ ਤਿਆਰ https://punjabi.newsd5.in/%e0%a8%85%e0%a8%ae%e0%a8%b0%e0%a9%80%e0%a8%95%e0%a9%80-%e0%a8%b0%e0%a8%be%e0%a8%b6%e0%a8%9f%e0%a8%b0%e0%a8%aa%e0%a8%a4%e0%a9%80-%e0%a8%9a%e0%a9%8b%e0%a8%a3%e0%a8%be%e0%a8%82-%e0%a8%9c%e0%a8%bf/ Thu, 05 Nov 2020 07:23:30 +0000 https://punjabi.newsd5.in/?p=79626 ਵਾਸ਼ਿੰਗਟਨ : ਅਮਰੀਕੀ ਚੋਣਾਂ ‘ਚ ਡੈਮੋਕ੍ਰੇਟਿਕ ਪਾਰਟੀ ਦੇ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਜੋ ਬਾਇਡੇਨ ਜਿੱਤ ਦੇ ਆਂਕੜੇ 270 ਦੇ ਬੇਹੱਦ ਕਰੀਬ ਪਹੁੰਚ ਗਏ ਹਨ। ਉਥੇ ਹੀ ਰਿਪਬਲਿਕਨ ਪਾਰਟੀ ਵੱਲੋਂ ਉਨ੍ਹਾਂ ਦੇ ਵਿਰੋਧੀ ਡੋਨਾਲਡ ਟਰੰਪ ਕਾਨੂੰਨੀ ਲੜਾਈ ਲੜਨ ਦੇ ਆਪਣੇ ਫੈਸਲੇ ‘ਤੇ ਅੱਗੇ ਵੱਧ ਗਏ ਹਨ। ਵੱਖਰੇ ਮੀਡੀਆ ਸੰਗਠਨਾਂ ਅਨੁਮਾਨ ਦੇ ਅਨੁਸਾਰ ਬਾਇਡੇਨ ਨੂੰ ਹੁਣ ਜਿੱਤ ਲਈ ਕੇਵਲ 6 ਤੋਂ 17 ‘’ਇਲੈਕਟੋਰਲ ਕਾਲਜ ਸੀਟ’ ਹੀ ਚਾਹੀਦੀ ਹੈ, ਜਦੋਂ ਕਿ ਟਰੰਪ ਨੇ ਅਜੇ 214 ‘ਇਲੈਕਟੋਰਲ ਕਾਲਜ ਸੀਟ’ ‘ਤੇ ਜਿੱਤ ਹਾਸਲ ਕੀਤੀ ਹੈ।

🔴LIVE🔴ਕਿਸਾਨਾਂ ਦਾ ਸਿੱਧਾ Live,ਸੜਕਾਂ ‘ਤੇ ਲੰਮੇ ਪਏ ਪੂਰੇ ਦੇਸ਼ ਦੇ ਕਿਸਾਨ?

ਟਰੰਪ ਨੇ ਬੁੱਧਵਾਰ ਦੇਰ ਰਾਤ ‘ਬੈਟਲਗ੍ਰਾਊਂਡ’ ਰਾਜ ਪੈਨਸਿਲਵੇਨੀਆ, ਮਿਸ਼ੀਗਨ, ਨਾਰਥ ਕੈਰੋਲਾਇਨਾ ਅਤੇ ਜਾਰਜਿਆ ‘ਚ ਆਪਣੀ ਜਿੱਤ ਦੀ ਘੋਸ਼ਣਾ ਕਰ ਦਿੱਤੀ ਸੀ। ‘ਬੈਟਲਗ੍ਰਾਊਂਡ’ ਉਨ੍ਹਾਂ ਰਾਜਾਂ ਨੂੰ ਕਿਹਾ ਜਾਂਦਾ ਹੈ, ਜਿੱਥੇ ਰੁਝੇਵੇਂ ਸਪੱਸ਼ਟ ਨਹੀਂ ਹੁੰਦੇ। ਅਮਰੀਕਾ ਦੇ ਰਾਸ਼ਟਰਪਤੀ ਨੇ ਸਿਲਸਿਲੇਵਾਰ ਟਵੀਟ ਕਰ ਕਿਹਾ, ‘‘ਅਸੀਂ ਪੈਨਸਿਲਵੇਨੀਆ,ਜਾਰਜਿਆ ਅਤੇ ਨੋਰਥ ਕੈਰੋਲਾਇਨਾ ‘ਚ ਦਾਅਵਾ ਕੀਤਾ ਹੈ, ਜਿੱਥੇ ਟਰੰਪ ਨੂੰ ਬੜਤ ਮਿਲ ਰਹੀ ਸੀ। ਇਨ੍ਹਾਂ ਤੋਂ ਇਲਾਵਾ ਅਸੀ ਮਿਸ਼ੀਗਨ ‘ਤੇ ਵੀ ਦਾਅਵਾ ਕਰ ਰਹੇ ਹਾਂ, ਜਿੱਥੇ ਵੱਡੀ ਗਿਣਤੀ ‘ਚ ਗੁਪਤ ਰੂਪ ਤੋਂ ਬੈਲਟ ਪੇਪਰ ਦੇ ਹੋਣ ਦੀ ਜਾਣਕਾਰੀ ਮਿਲੀ ਸੀ।’

]]>
US Election Result : ਹੁਣ ਵੀ ਅੱਗੇ ਚੱਲ ਰਹੇ ਹਨ ਬਾਇਡੇਨ, ਟਰੰਪ ਵੀ ਜ਼ਿਆਦਾ ਪਿੱਛੇ ਨਹੀਂ https://punjabi.newsd5.in/us-election-result-%e0%a8%b9%e0%a9%81%e0%a8%a3-%e0%a8%b5%e0%a9%80-%e0%a8%85%e0%a9%b1%e0%a8%97%e0%a9%87-%e0%a8%9a%e0%a9%b1%e0%a8%b2-%e0%a8%b0%e0%a8%b9%e0%a9%87-%e0%a8%b9%e0%a8%a8-%e0%a8%ac%e0%a8%be/ Wed, 04 Nov 2020 06:57:51 +0000 https://punjabi.newsd5.in/?p=79565 ਵਾਸ਼ਿੰਗਟਨ : ਅਮਰੀਕਾ ‘ਚ ਰਾਸ਼ਟਰਪਤੀ ਅਹੁਦੇ ਦੀਆਂ ਚੋਣਾਂ ਦੀ ਗਿਣਤੀ ਲੱਗਭੱਗ ਅੱਧੀ ਪੂਰੀ ਹੋ ਚੁੱਕੀ ਹੈ ਅਤੇ ਸਾਬਕਾ ਉਪ ਰਾਸ਼ਟਰਪਤੀ ਅਤੇ ਡੈਮੋਕ੍ਰੇਟਿਕ ਪਾਰਟੀ ਦੇ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਜੋ ਬਾਇਡੇਨ ਹੁਣ ਵੀ ਅੱਗੇ ਚੱਲ ਰਹੇ ਹਨ। ਹਾਲਾਂਕਿ ਰਿਪਬਲੀਕਨ ਉਮੀਦਵਾਰ ਡੋਨਾਲਡ ਟਰੰਪ ਵੀ ਜ਼ਿਆਦਾ ਪਿੱਛੇ ਨਹੀਂ ਹਨ।

🔴LIVE🔴ਦਿੱਲੀ ਦੇ ਤਖ਼ਤ ਹਿਲਾਉਣ ਲਈ ਕਾਂਗਰਸੀ ਪਹੁੰਚੇ ਦਿੱਲੀ, ਪਿਆ ਪੁਲਿਸ ਨਾਲ ਪੰਗਾ ,ਦੇਖੋ ਲਾਈਵ ਤਸਵੀਰਾਂ

ਮੀਡੀਆ ਰਿਪੋਰਟ ਅਨੁਸਾਰ 538 ‘ਇਲੈਕਟੋਰਲ ਕਾਲਜ ਸੀਟ’ ‘ਚੋਂ ਬਾਇਡੇਨ 207 ਅਤੇ ਟਰੰਪ 148 ‘ਤੇ ਜਿੱਤ ਦਰਜ ਕਰ ਚੁੱਕੇ ਹਨ। ਉਥੇ ਹੀ ‘ਸੀਐਨਐਨ’ ਅਨੁਸਾਰ ਬਾਇਡੇਨ ਨੂੰ 192 ਅਤੇ ਟਰੰਪ ਨੂੰ 108 ‘ਇਲੈਕਟੋਰਲ ਕਾਲਜ ਸੀਟ’ ‘ਤੇ ਜਿੱਤ ਮਿਲੀ ਹੈ। ਇੱਕ ਰਿਪੋਰਟ ਅਨੁਸਾਰ ਬਾਇਡੇਨ ਨੂੰ 133 ਅਤੇ ਟਰੰਪ ਨੂੰ 115 ‘ਤੇ ਜਿੱਤ ਹਾਸਲ ਹੋਈ ਹੈ।

 

]]>