2 Dera – D5 News https://punjabi.newsd5.in Truth Seeking News Network. Tue, 12 Oct 2021 04:40:32 +0000 en-US hourly 1 https://wordpress.org/?v=7.1.3 https://punjabi.newsd5.in/wp-content/uploads/2023/03/cropped-cropped-logo-final-32x32.png 2 Dera – D5 News https://punjabi.newsd5.in 32 32 ਬੇਅਦਬੀ ਮਾਮਲਾ : 2 ਡੇਰਾ ਸਮਰਥਕਾਂ ਨੂੰ High Court ਤੋਂ ਮਿਲੀ ਜ਼ਮਾਨਤ https://punjabi.newsd5.in/%e0%a8%ac%e0%a9%87%e0%a8%85%e0%a8%a6%e0%a8%ac%e0%a9%80-%e0%a8%ae%e0%a8%be%e0%a8%ae%e0%a8%b2%e0%a8%be-2-%e0%a8%a1%e0%a9%87%e0%a8%b0%e0%a8%be-%e0%a8%b8%e0%a8%ae%e0%a8%b0%e0%a8%a5%e0%a8%95%e0%a8%be/ Tue, 12 Oct 2021 04:40:32 +0000 https://punjabi.newsd5.in/?p=126627 ਚੰਡੀਗੜ੍ਹ : ਬੇਅਦਬੀ ਮਾਮਲੇ ‘ਚ ਫਸੇ 2 ਡੇਰਾ ਸਮਰਥਕਾਂ ਸ਼ਕਤੀ ਸਿੰਘ ਅਤੇ ਸੁਖਜਿੰਦਰ ਸਿੰਘ ਨੂੰ ਹਾਈਕੋਰਟ ਨੇ ਜ਼ਮਾਨਤ ਦੇ ਦਿੱਤੀ ਹੈ। ਪੰਜਾਬ ਪੁਲਿਸ ਨੇ ਹਾਈਕੋਰਟ ਨੂੰ ਦੱਸਿਆ ਕਿ ਦੋਵੇਂ ਮਾਮਲੇ ਦੀ ਜਾਂਚ ‘ਚ ਸ਼ਾਮਿਲ ਹੋ ਚੁੱਕੇ ਹਨ ਅਤੇ ਹੁਣ ਉਨ੍ਹਾਂ ਦੀ ਹਿਰਾਸਤੀ ਪੁੱਛਗਿੱਛ ਦੀ ਜ਼ਰੂਰਤ ਨਹੀਂ ਹੈ।

Khabran Da Sira🔴LIVE: ਦੇਸ਼ ਭਰ ‘ਚ BJP ਨੂੰ ਝਟਕੇ, ਬੇਜ਼ਮੀਨੇ ਬਣਨਗੇ ਜ਼ਮੀਨਾਂ ਦੇ ਮਾਲਕ,ਰਾਜੇਵਾਲ ਨੇ ਘੇਰਿਆ ਸੁਖਬੀਰ

ਪੁਲਿਸ ਵੱਲੋਂ ਦਿੱਤੀ ਗਈ ਇਸ ਜਾਣਕਾਰੀ ਤੋਂ ਬਾਅਦ ਜੱਜ ਅਮੋਲ ਰਤਨ ਸਿੰਘ ਨੇ ਦੋਵਾਂ ਨੂੰ ਜ਼ਮਾਨਤ ਦਿੰਦੇ ਹੋਏ ਪੁਲਿਸ ਨੂੰ ਆਦੇਸ਼ ਦਿੱਤੇ ਕਿ ਜੇਕਰ ਅੱਗੇ ਪੁਲਿਸ ਨੂੰ ਇਨ੍ਹਾਂ ਦੀ ਜ਼ਰੂਰਤ ਪਏ ਤਾਂ ਅਜਿਹਾ ਕਰਨ ਤੋਂ 10 ਦਿਨ ਪਹਿਲਾਂ ਇਨ੍ਹਾਂ ਦੋਵਾਂ ਨੂੰ ਨੋਟਿਸ ਦੇਣਾ ਹੋਵੇਗਾ। ਉਥੇ ਹੀ ਦੋਵੇਂ ਆਰੋਪੀਆਂ ਨੂੰ ਵੀ ਛੋਟ ਦਿੱਤੀ ਹੈ ਕਿ ਜੇਕਰ ਪੁਲਿਸ ਦੀ ਕਿਸੇ ਕਾਰਵਾਈ ਨਾਲ ਦੋਵਾਂ ਨੂੰ ਇਤਰਾਜ਼ ਹੋਵੇ ਤਾਂ ਦੋਵੇਂ ਇਸਦੇ ਖਿਲਾਫ ਹਾਈਕੋਰਟ ਆ ਸਕਦੇ ਹਨ।

]]>