12 year old’s – D5 News https://punjabi.newsd5.in Truth Seeking News Network. Sat, 31 Jul 2021 09:57:05 +0000 en-US hourly 1 https://wordpress.org/?v=7.1.3 https://punjabi.newsd5.in/wp-content/uploads/2023/03/cropped-cropped-logo-final-32x32.png 12 year old’s – D5 News https://punjabi.newsd5.in 32 32 12 ਸਾਲ ਦੇ ਇਸ ਬੱਚੇ ਦਾ 2 ਸਾਲ ਪੁਰਾਣਾ ਗੀਤ ਹੋਇਆ ਵਾਇਰਲ, ਸਿੰਗਰ Badshah ਦੇ ਨਾਲ ਗਾਉਣ ਦਾ ਮਿਲਿਆ ਆਫਰ https://punjabi.newsd5.in/12-%e0%a8%b8%e0%a8%be%e0%a8%b2-%e0%a8%a6%e0%a9%87-%e0%a8%87%e0%a8%b8-%e0%a8%ac%e0%a9%b1%e0%a8%9a%e0%a9%87-%e0%a8%a6%e0%a8%be-2-%e0%a8%b8%e0%a8%be%e0%a8%b2-%e0%a8%aa%e0%a9%81%e0%a8%b0%e0%a8%be/ Wed, 28 Jul 2021 03:50:47 +0000 https://punjabi.newsd5.in/?p=114280 ਮੁੰਬਈ : ਛੱਤੀਸਗੜ੍ਹ ਦੇ ਸੁਕਮਾ ਜ਼ਿਲ੍ਹੇ ‘ਚ ਰਹਿਣ ਵਾਲੇ ਸਹਿਦੇਵ ਦਾ ਗੀਤ ‘ਬਚਪਨ ਦਾ ਪਿਆਰ ਭੁੱਲ ਨਾ ਜਾਣਾ ਨੀ’ ਇਨੀਂ ਦਿਨੀਂ ਸੋਸ਼ਲ ਮੀਡੀਆ ‘ਤੇ ਖੂਬ ਵਾਇਰਲ ਹੋ ਰਿਹਾ ਹੈ। ਉਨ੍ਹਾਂ ਦੇ ਗੀਤ ਦੇ ਫੈਂਨਜ਼ ‘ਚ ਬਾਲੀਵੁਡ ਸਿੰਗਰ ਬਾਦਸ਼ਾਹ ਵੀ ਸ਼ਾਮਿਲ ਹਨ। ਜਦੋਂ ਬਾਦਸ਼ਾਹ ਕੋਲ ਇਹ ਵੀਡੀਓ ਆਇਆ ਤਾਂ ਉਨ੍ਹਾਂ ਨੇ ਆਪਣੇ ਨਾਲ ਗਾਉਣ ਦਾ ਸਹਿਦੇਵ ਨੂੰ ਆਫਰ ਦੇ ਦਿੱਤਾ। ਉਨ੍ਹਾਂ ਨੇ ਇਸ ਬੱਚੇ ਨਾਲ ਵੀਡੀਓ ਕਾਲ ਦੇ ਜ਼ਰੀਏ ਗੱਲ ਕੀਤੀ ਅਤੇ ਉਸਨੂੰ ਚੰਡੀਗੜ੍ਹ ਸੱਦ ਲਿਆ। ਦਰਅਸਲ ਜੋ ਗੀਤ ਬਚਪਨ ਦਾ ਪਿਆਰ ਵਾਇਰਲ ਹੋਇਆ ਹੈ ਉਸਨੂੰ ਸਹਿਦੇਵ ਨੇ ਪੰਜਵੀ ‘ਚ ਹੀ ਸਕੂਲ ‘ਚ ਇੱਕ ਪ੍ਰੋਗਰਾਮ ਦੇ ਦੌਰਾਨ ਗਾਇਆ ਸੀ। ਉਹ ਉਸ ਸਮੇਂ ਪੇਂਦਲਨਾਰ ਸਥਿਤ ਸਕੂਲ ‘ਚ ਪੜ ਰਹੇ ਸਨ।

ਪੰਜਾਬ ਦੇ ਲੋਕਾਂ ਨੇ ਕਰਤਾ ਵੱਡਾ ਐਲਾਨ, ਜਲਦੀ ਲੱਗ ਸਕਦਾ ਹੈ ਇੱਕ ਹੋਰ ਪੱਕਾ ਮੋਰਚਾ

ਉਸੇ ਦੌਰਾਨ ਉਨ੍ਹਾਂ ਦੀ ਸਕੂਲ ਟੀਚਰ ਨੇ ਸਹਿਦੇਵ ਦਾ ਇਹ ਗੀਤ ਸੋਸ਼ਲ ਮੀਡੀਆ ‘ਤੇ ਅਪਲੋਡ ਕਰ ਦਿੱਤਾ ਸੀ ਜੋ ਹੁਣ ਜਾ ਕੇ ਵਾਇਰਲ ਹੋਇਆ ਹੈ ਸਹਿਦੇਵ ਦਾ ਇਹ ਗੀਤ ਇਹ ਦਿਨੀਂ ਇੰਸਟਾਗ੍ਰਾਮ, ਟਵਿਟਰ ਅਤੇ ਸੋਸ਼ਲ ਮੀਡੀਆ ‘ਤੇ ਛਾਇਆ ਹੋਇਆ ਹੈ। ਸ਼ੁਰੂ ‘ਚ ਸਹਿਦੇਵ ਨੂੰ ਇਸ ਗੱਲ ਦੀ ਭਿਣਕ ਤੱਕ ਨਹੀਂ ਸੀ ਕਿ ਇਹ ਗੀਤ ਇੰਨਾ ਵਾਇਰਲ ਹੋ ਜਾਵੇਗਾ।

]]>