Breaking NewsD5 specialNewsPunjab

Moosewala ਤੋਂ ਵੱਧ ਮਸ਼ਹੂਰ Mukh Mantri, ਆਹ ਨਵੀਂ ਵੀਡੀਓ ਨੇ ਕਰਾਈ ਬੱਲੇ ਬੱਲੇ (ਵੀਡੀਓ)

ਇਕ ਵਾਰ ਫੇਰ ਅਸੀਂ ਤੁਹਾਨੂੰ ਦਿਖਾਉਣ ਜਾ ਰਹੇ ਹਾਂ ਮੁੱਖ ਮੰਤਰੀ ਯਾਨੀ ਕਿ ਧਰਮਪ੍ਰੀਤ ਦੀ ਇਕ ਵੀਡੀਓ। ਜਿਸ ਨੂੰ ਦੇਖ ਕੇ ਤੁਹਾਡਾ ਹਸ ਹਸ ਬੁਰਾ ਹਾਲ ਹੋ ਜਾਵੇਗਾ, ਹਰ ਵਾਰ ਦੀ ਤਰ੍ਹਾ ਆਪਣੀਆਂ ਅਨੌਖੀਆਂ ਗੱਲਾਂ ਸਦਕਾ ਲੋਕਾਂ ਦੇ ਦਿਲਾਂ ਚ ਇਸ ਵਾਰ ਵੀ ਆਪਣੀ ਜਗ੍ਹਾ ਜਰੂਰ ਬਣਾ ਲਵੇਗਾ।

Read Also ਹੁਣ ਹਿਮਾਂਸ਼ੀ ਖੁਰਾਣਾ ‘ਤੇ ਸਹਿਨਾਜ਼ ਗਿੱਲ ਬਾਰੇ ਬੋਲ ਗਿਆ ਮੁੱਖ ਮੰਤਰੀ (ਵੀਡੀਓ)

ਜਿਆਦਾ ਸਮਾਂ ਨਾ ਲੈਂਦੇ ਹੋਏ ਅਸੀਂ ਦੱਸ ਦੇਈਏ ਕਿ ਇਸ ਵਾਰ ਮੁੱਖ ਮੰਤਰੀ ਦਲੀਪ ਸਿੰਘ ਯਾਨੀ ਕਿ ਗਰੇਟ ਖਲੀ ਦੇ ਕੋਲ ਪਹੁੰਚਿਆ ਹੈ। ਜਿਥੇ ਉਸਨੇ ਆਪਣੀ ਗੱਲਾਂ ਨਾਲ ਗਰੇਟ ਖਲੀ ਨੂੰ ਹਸਾ ਹਸਾ ਪਾਗਲ ਕਰ ਦਿੱਤਾ, ਆਓ ਫੇਰ ਦੇਖਦੇ ਹਾਂ ਮੁੱਖ ਮੰਤਰੀ ਦੀ ਇਹ ਵੀਡੀਓ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button