Breaking NewsD5 specialNewsSportsTop News

IND vs SL 1st T20 : T20 ਸੀਰੀਜ ‘ਚ ਭਾਰਤ ਦਾ ਜੇਤੂ ਆਗਾਜ਼, ਸ਼੍ਰੀਲੰਕਾ ਨੂੰ ਦਿੱਤੀ 62 ਦੌੜਾਂ ਨਾਲ ਕਰਾਰੀ ਮਾਤ

ਲਖਨਊ : ਭਾਰਤ ਅਤੇ ਸ਼੍ਰੀਲੰਕਾ ਦੀ ਟੀਮ ਪਹਿਲਾਂ ਟੀ – 20 ਮੈਚ ‘ਚ ਇੱਕ – ਦੂਜੇ ਦੇ ਆਹਮਣੇ – ਸਾਹਮਣੇ ਹੈ। ਭਾਰਤ ਨੇ ਲਖਨਊ ‘ਚ ਖੇਡੇ ਗਏ ਪਹਿਲੇ ਟੀ-20 ਮੈਚ ‘ਚ ਸ਼੍ਰੀਲੰਕਾ ਦੀ ਟੀਮ ਨੂੰ 62 ਦੌੜਾਂ ਨਾਲ ਹਰਾ ਦਿੱਤਾ। ਪਹਿਲਾਂ ਬੱਲੇਬਾਜ਼ਾਂ ਦੇ ਲਈ ਆਈ ਭਾਰਤੀ ਟੀਮ ਨੇ 2 ਵਿਕਟਾਂ ਦੇ ਨੁਕਸਾਨ ‘ਤੇ 199 ਦੌੜਾਂ ਬਣਾਈਆਂ। ਟੀਚੇ ਦਾ ਪਿੱਛਾ ਕਰਨ ਆਈ ਸ਼੍ਰੀਲੰਕਾ ਦੀ ਟੀਮ 20 ਓਵਰਾਂ ਵਿਚ 137 ਦੌੜਾਂ ਹੀ ਬਣਾ ਸਕੀ ਅਤੇ 62 ਦੌੜਾਂ ਨਾਲ ਮੈਚ ਹਾਰ ਗਈ। ਇਸ ਜਿੱਤ ਦੇ ਨਾਲ ਹੀ ਰੋਹਿਤ ਸ਼ਰਮਾ ਨੇ ਲਗਾਤਾਰ 10 ਟੀ-20 ਜਿੱਤ ਆਪਣੇ ਨਾਂ ਦਰਜ ਕਰ ਲਈ ਹੈ। ਉਹ ਅਜਿਹਾ ਕਰਨ ਵਾਲੇ ਪਹਿਲੇ ਭਾਰਤੀ ਕਪਤਾਨ ਬਣ ਗਏ ਹਨ।

ਟੀ-20 ਵਿਚ ਘਰੇਲੂ ਕਪਤਾਨਾਂ ਵਲੋਂ ਸਭ ਤੋਂ ਜ਼ਿਆਦਾ ਜਿੱਤ
15- ਇਯੋਨ ਮੋਰਗਨ
15- ਰੋਹਿਤ ਸ਼ਰਮਾ
15- ਕੇਨ ਵਿਲੀਅਮਸਨ

ਭਾਰਤ ਦੇ ਲਈ ਲਗਾਤਾਰ ਜਿੱਤ ਹਾਸਲ ਕਰਨ ਵਾਲੇ ਕਪਤਾਨ
10: ਰੋਹਿਤ ਸ਼ਰਮਾ (2019/22)*
08: ਵਿਰਾਟ ਕੋਹਲੀ (2020)
07: ਰੋਹਿਤ ਸ਼ਰਮਾ (2018)
07: ਐੱਮ. ਐੱਸ. ਧੋਨੀ (2012/14)

ਟੀ-20 ਵਿਚ ਸਭ ਤੋਂ ਜ਼ਿਆਦਾ 60 ਪਲਸ ਦੌੜਾਂ ਨਾਲ ਜਿੱਤ
6- ਵਿਰਾਟ ਕੋਹਲੀ
5- ਰੋਹਿਤ ਸ਼ਰਮਾ
5- ਸਰਫਰਾਜ ਅਹਿਮਦ
5- ਕੇਨ ਵਿਲੀਅਮਸਨ
5- ਅਰੋਨ ਫਿੰਚ

 

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button