Thursday, April 25, 2019

ਫਿਲਮ ਆਉਣ ਤੋਂ ਪਹਿਲਾਂ ਹੀ ‘ਅਸ਼ਕੇ’ ਦੇ ਪੋਸਟਰਾਂ ਨੇ ਲੁੱਟਿਆ ਸਭ ਦਾ ਦਿਲ

ਜਲੰਧਰ : 27 ਜੁਲਾਈ ਨੂੰ ਰਿਲੀਜ਼ ਹੋਣ ਜਾ ਰਹੀ ਪੰਜਾਬੀ ਫਿਲਮ 'ਅਸ਼ਕੇ' ਦੇ ਹੁਣ ਤਕ 4 ਪੋਸਟਰਸ ਰਿਲੀਜ਼ ਹੋ ਚੁੱਕੇ ਹਨ। ਜਿਵੇਂ ਕਿ ਨਾਂ...

‘ਅਸ਼ਕੇ’ ਦਾ ਟਰੇਲਰ ਲੈ ਕੇ ਆ ਰਿਹਾ ਅਮਰਿੰਦਰ ਗਿੱਲ : 27 ਜੁਲਾਈ ਨੂੰ ਹੋਵੇਗਾ...

ਜਲੰਧਰ : ਪੰਜਾਬੀ ਗਾਇਕੀ ਤੇ ਸਿਨੇਮੇ 'ਚ ਨਵੀਂ ਮਿੱਥ ਸਥਾਪਤ ਕਰਨ ਵਾਲੇ ਅਮਰਿੰਦਰ ਗਿੱਲ ਦੀ ਨਵੀਂ ਫਿਲਮ 'ਅਸ਼ਕੇ' 27 ਜੁਲਾਈ ਨੂੰ ਰਿਲੀਜ਼ ਹੋ ਰਹੀ...

ਮਿਊਜ਼ਿਕ ਡਾਇਰੈਕਟਰ ਸਚਿਨ ਅਹੂਜਾ ਰਹਿ ਚੁੱਕੇ ਹਨ ਮੈਡੀਕਲ ਦੇ ਸਟੂਡੈਂਟ

ਜਲੰਧਰ : ਪੰਜਾਬੀ ਇੰਡਸਟਰੀ ਦੇ ਮਸ਼ਹੂਰ ਸੰਗੀਤਕਾਰ ਸਚਿਨ ਅਹੂਜਾ ਅੱਜ ਆਪਣਾ 40ਵਾਂ ਜਨਮਦਿਨ ਮਨਾ ਰਹੇ ਹਨ। ਉਨ੍ਹਾਂ ਦਾ ਜਨਮ 19 ਜੁਲਾਈ 1978 ਨੂੰ ਦਿੱਲੀ...

ਗੁਰੂ ਰੰਧਾਵਾ ਗਾਇਕਾ ਧਵਨੀ ਭਾਨੂਸ਼ਾਲੀ ਨਾਲ ਪਹਿਲੇ ਗੀਤ ਨੂੰ ਲੈ ਕੇ ਉਤਸ਼ਾਹਿਤ

ਮੁੰਬਈ : ਮਸ਼ਹੂਰ ਪੰਜਾਬੀ ਗਾਇਕ ਗੁਰੂ ਰੰਧਾਵਾ ਗਾਇਕਾ ਧਵਨੀ ਭਾਨੂਸ਼ਾਲੀ ਨਾਲ ਪਹਿਲਾ ਗੀਤ ਰਿਲੀਜ਼ ਕਰਨ ਨੂੰ ਲੈ ਕੇ ਕਾਫੀ ਉਤਸ਼ਾਹਿਤ ਹੈ। ਟੀ-ਸੀਰੀਜ਼ ਵਲੋਂ ਨਿਰਮਿਤ...

ਮੈਡਮ ਤੁਸਾਦ ਮਿਊਜ਼ੀਅਮ ‘ਚ ਦਿਲਜੀਤ ਦੋਸਾਂਝ ਦਾ ਮੋਮ ਦਾ ਸਟੈਚੂ ਕੀਤਾ ਜਾਵੇਗਾ ਸਥਾਪਿਤ

ਨਵੀਂ ਦਿੱਲੀ : ਮਸ਼ਹੂਰ ਗਾਇਕ ਤੇ ਅਦਾਕਾਰ ਦਿਲਜੀਤ ਦੋਸਾਂਝ ਅੱਜਕਲ੍ਹ ਸਫਲਤਾ ਦੇ ਝੰਡੇ ਗੱਢ ਰਿਹਾ ਹੈ। ਅਜਿਹੇ 'ਚ ਉਨ੍ਹਾਂ ਦਾ ਮੈਡਮ ਤੁਸਾਦ ਮਿਊਜ਼ੀਅਮ 'ਚ...

ਬੱਬੂ ਮਾਨ ਦੇ ਘਰ ਚੋਰਾਂ ਨੇ ਬੋਲਿਆ ਧਾਵਾ

ਮੋਰਿੰਡਾ : ਪੰਜਾਬ ਦੇ ਮਸ਼ਹੂਰ ਗਾਇਕ ਬੱਬੂ ਮਾਨ ਦੇ ਪਿੰਡ ਖੰਟ 'ਚ ਸਥਿਤ ਜੱਦੀ ਘਰ 'ਚ ਚੋਰਾਂ ਨੇ ਧਾਵਾ ਬੋਲ ਦਿੱਤਾ। ਇਨ੍ਹਾਂ ਚੋਰਾਂ ਨੇ...

ਪਰਮੀਸ਼ ਵਰਮਾ ‘ਤੇ ਹਮਲਾ ਕਰਨ ਵਾਲੇ ਗੈਂਗਸਟਰ ਨੇ FB ‘ਤੇ ਪੋਸਟ ਸ਼ੇਅਰ ਕਰ ਕੀਤਾ...

ਮੋਹਾਲੀ : ਮਸ਼ਹੂਰ ਵੀਡੀਓ ਡਾਇਰੈਕਟਰ, ਪੰਜਾਬੀ ਗਾਇਕ ਅਤੇ ਅਦਾਕਾਰ ਪਰਮੀਸ਼ ਵਰਮਾ 'ਤੇ ਜਾਨਲੇਵਾ ਹਮਲਾ ਕਰਨ ਦੀ ਜ਼ਿੰਮੇਵਾਰੀ ਲੈਣ ਵਾਲੇ ਖਤਰਨਾਕ ਗੈਂਗਸਟਰ ਦਿਲਪ੍ਰੀਤ ਸਿੰਘ ਉਰਫ...
daler mehndi

ਕਬੂਤਰਬਾਜ਼ੀ ਕੇਸ ‘ਚ ਜਾਣੋ ਦਲੇਰ ਮਹਿੰਦੀ ਨੂੰ ਹੋਈ ਕਿੰਨੇ ਸਾਲ ਦੀ ਸਜ਼ਾ

ਸਨੌਰ: ਕਬੂਤਰਬਾਜ਼ੀ ਦੇ ਮਾਮਲੇ 'ਚ ਮਸ਼ਹੂਰ ਪੰਜਾਬੀ ਗਾਇਕ ਦਲੇਰ ਮਹਿੰਦੀ ਨੂੰ ਦੋਸ਼ੀ ਕਰਾਰ ਦੇ ਦਿੱਤਾ ਗਿਆ ਹੈ। ਦਲੇਰ ਮਹਿੰਦੀ ਨੂੰ 2 ਸਾਲ ਦੀ ਕੈਦ...

ਨੀਰੂ ਬਾਜਵਾ ਅਤੇ ਅੰਮ੍ਰਿਤ ਮਾਨ ਨੇ ‘ਆਟੇ ਦੀ ਚਿੜੀ’ ਫ਼ਿਲਮ ਦੀ ਪਹਿਲੀ ਝਲਕ ਕੀਤੀ...

ਚੰਡੀਗੜ੍ਹ : ਸਾਲ 2018 ਪੰਜਾਬੀ ਸਿਨੇਮਾ ਦੇ ਲਈ ਅਜੇ ਤੱਕ ਸੰਤੋਸ਼ਜਨਕ ਸਾਬਿਤ ਹੋਇਆ ਹੈ। ਕਈ ਵਧੀਆ ਫ਼ਿਲਮਾ ਅਤੇ ਨਵੀਆਂ ਜੋੜੀਆ ਇਸ ਸਾਲ ਸਾਨੂੰ ਵੱਡੇ...

Video News

Latest article

ਹੋਟਲ ‘ਚ ਵੱਡਾ ਅਫਸਰ ਕਰ ਰਿਹਾ ਸੀ ਸ਼ਰੇਆਮ ਕਾਰਾ, ਬੈਂਸ ਨੇ ਮੌਕੇ ‘ਤੇ ਪਹੁੰਚ...

ਲੁਧਿਆਣਾ : ਭ੍ਰਿਸ਼ਟਾਚਾਰ ਨੂੰ ਨੱਥ ਪਾਉਣ ਲਈ ਲੋਕ ਇਨਸਾਫ ਪਾਰਟੀ ਦੇ ਮੁਖੀ ਸਿਮਰਜੀਤ ਸਿੰਘ ਬੈਂਸ ਹਮੇਸ਼ਾ ਚਰਚਾ 'ਚ ਰਹਿੰਦੇ ਹਨ। ਸਰਕਾਰੀ ਬਾਬੂਆਂ ਨੂੰ ਬੇਈਮਾਨੀ...

ਆਨਲਾਇਨ ਮੰਗਵਾਇਆ ਸੀ ਨਕਲੀ ਸੱਪ ਪਰ ਜਿਵੇਂ ਹੀ ਪਾਰਸਲ ਖੋਲਿਆ…

ਅੱਜ ਦੇ ਸਮੇਂ 'ਚ ਆਨਲਾਈਨ ਸ਼ਾਪਿੰਗ ਹਰ ਕੋਈ ਕਰਦਾ ਹੈ। ਕਈ ਵਾਰ ਅਜਿਹਾ ਵੀ ਹੁੰਦਾ ਹੈ ਕਿ ਆਨਲਾਈਨ ਸਾਮਾਨ ਮੰਗਾਵਾਓ ਅਤੇ ਕੁੱਝ ਹੋਰ ਹੀ...

ਦਿੱਲੀ ਏਅਰਪੋਰਟ ‘ਤੇ ਜਹਾਜ਼ ‘ਚ ਲੱਗੀ ਅੱਗ, ਟਲਿਆ ਹਾਦਸਾ

ਨਵੀਂ ਦਿੱਲੀ : ਦਿੱਲੀ 'ਚ ਸਥਿਤ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਬੁੱਧਵਾਰ ਰਾਤ ਨੂੰ ਇੱਕ ਵੱਡਾ ਹਾਦਸਾ ਹੁੰਦੇ - ਹੁੰਦੇ ਬਚ ਗਿਆ। ਇੱਥੇ...
error: Content is protected !!