Saturday, February 23, 2019

ਕੁੜੀ ਨੂੰ ਨਸ਼ੇ ‘ਤੇ ਲਾੳੁਣ ਦੇ ਦੋਸ਼ਾਂ ਵਾਲ਼ੇ DSP ਦਾ ਡੋਪ ਟੈਸਟ ਨਤੀਜਾ ਪਾਸ!

ਚੰਡੀਗੜ੍ਹ : ਕਪੂਰਥਲਾ ਦੇ ਇੱਕ ਨਸ਼ਾ ਛੁਡਾਉ ਕੇਂਦਰ 'ਚ ਇਲਾਜ਼ ਕਰਵਾ ਰਹੀ ਕੁੜੀ ਵੱਲੋਂ ਡੀ.ਐੱਸ.ਪੀ. ਦਲਜੀਤ ਸਿੰਘ ਢਿੱਲੋਂ ਤੇ, ਉਸ ਨੂੰ ਨਸ਼ੇ ਦੀ ਲਤ...

ਕੇਂਦਰ ‘ਚ ਭਾਜਪਾ ਫਿਰ ਵੀ ਪੈਟਰੋਲ ਦੇ ਰੇਟ ਘੱਟ ਕਰਨ ਦੀ ਸਲਾਹ ਕਾਂਗਰਸ ਨੂੰ...

ਫਗਵਾੜਾ : ਪੰਜਾਬ 'ਚ ਪੈਟਰੋਲ ਦੀਆਂ ਕੀਮਤਾਂ ਲਗਾਤਾਰ ਵਧ ਰਹੀਆਂ ਹਨ, ਜਿਸ ਲਈ ਕੇਂਦਰ ਦੀ ਭਾਜਪਾ ਸਰਕਾਰ ਨਹੀਂ ਸਗੋਂ ਸੂਬੇ ਦੀ ਕਾਂਗਰਸ ਸਰਕਾਰ ਜ਼ਿੰਮੇਵਾਰ...

ਕੈਪਟਨ ਤੋਂ ਬਾਅਦ ਹੁਣ ਕਾਂਗਰਸੀ ਵਿਧਾਇਕ ਨੂੰ ਗੈਂਗਸਟਰਾਂ ਦੀ ਧਮਕੀ

ਕਪੂਰਥਲਾ : ਮੁੱਖਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਜੇਲ੍ਹ ਵੱਲੋਂ ਧਮਕੀ ਆਉਣ ਦੇ ਬਾਅਦ ਹੁਣ ਸੁਲਤਾਨਪੁਰ ਲੋਧੀ ਤੋਂ ਕਾਂਗਰਸੀ ਵਿਧਾਇਕ ਨਵਤੇਜ ਸਿੰਘ ਚੀਮਾ ਨੂੰ ਸੁੱਖਾਂ...

ਜਿਸ ਡੀਅੈੱਸਪੀ ‘ਤੇ ਕੁੜੀ ਨੇ ਨਸ਼ਾ ਕਰਵਾੳੁਣ ਦੇ ਲਗਾੲੇ ਦੋਸ਼!

ਕਪੂਰਥਲਾ : ਕਪੂਰਥਲਾ ਦੇ ਇੱਕ ਨਸ਼ਾ ਛੁਡਾਉ ਕੇਂਦਰ ਵਿੱਚ ਮੂੰਹ ਲੁਕਾਈ ਬੈਠੀਆਂ ਇਹ ਕੁੜੀਆਂ ਨਸ਼ੇ ਦੀ ਲਾਹਨਤ ਤੋਂ ਛੁਟਕਾਰਾ ਪਾਉਣ ਲਈ ਜੱਦੋ ਜ਼ਹਿਦ ਕਰ...

ਨਸ਼ਾ ਤਸਕਰਾਂ ਨੂੰ ਕਾਬੂ ਕਰਨ ਗਏ ਪੁਲਿਸ ਵਾਲ਼ਿਆਂ ਦਾ ਕੁਟਾਪਾ, ਲਾਹੀ ਪੱਗ

ਕਪੂਰਥਲਾ : ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਨਸ਼ਾ ਤਸਕਰੀ ਖਿਲਾਫ ਕੀਤੇ ਵੱਡੇ - ਵੱਡੇ ਵਾਅਦਿਆਂ ਵਿਚਕਾਰ ਨਸ਼ਾ ਤਸਕਰ ਕਮਜ਼ੋਰ ਹੋਣ ਦੀ ਬਜਾਇ ਦਿਨੋ...

ਬ੍ਰਹਮ ਮਹਿੰਦਰਾ ਨੂੰ ਲੱਗਾ 10 ਹਜ਼ਾਰ ਰੁਪਏ ਦਾ ਜ਼ੁਰਮਾਨਾ

ਕਪੂਰਥਲਾ : ਸਥਾਈ ਲੋਕ ਅਦਾਲਤ ਦੀ ਚੇਅਰਮੈਨ ਮਾਣਯੋਗ ਮੰਜੂ ਰਾਣਾ ਨੇ ਹਿਊਮਨ ਰਾਈਟਸ ਪ੍ਰੈੱਸ ਕਲੱਬ ਦੀ ਇੱਕ ਸ਼ਿਕਾਇਤ 'ਤੇ ਚੱਲ ਰਹੇ ਮਾਮਲੇ 'ਚ ਵਾਰ-ਵਾਰ...

ਮੁੱਖ ਮੰਤਰੀ ਨੇ 550 ਸਾਲਾ ਸ਼ਤਾਬਦੀ ਸਮਾਗਮਾਂ ਦੀਆਂ ਤਿਆਰੀਆਂ ਦਾ ਲਿਆ ਜਾਇਜ਼ਾ

ਸੁਲਤਾਨਪੁਰ ਲੋਧੀ (ਕਪੂਰਥਲਾ), : ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਇਥੇ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ 2019 ਵਿਚ ਮਨਾਏ ਜਾ...

PUNJAB CM REVIEWS PREPARATIONS FOR 550TH BIRTH ANNIVERSARY CELEBRATIONS OF SRI GURU NANAK DEV...

Sultanpur Lodhi (Kapurthala), : Punjab Chief Minister Captain Amarinder Singh on Thursdayreviewed the arrangements being made for the 550th birth anniversary celebrations of the first...

ਪੰਜਾਬ ਦੇ ਇਨ੍ਹਾਂ ਜ਼ਿਲ੍ਹਿਆਂ ‘ਚ 24 ਘੰਟੇ ਲਈ ਮੋਬਾਇਲ ਇੰਟਰਨੈੱਟ ਸੇਵਾ ਬੰਦ

ਫਗਵਾੜਾ : ਫਗਵਾੜਾ ‘ਚ ਦੋ ਸਮੂਹਾਂ ‘ਚ ਹੋਈ ਹਿੰਸਾ ਦੇ ਮੱਦੇਨਜ਼ਰ ਲੋਕਾਂ ‘ਚ ਅਮਨ-ਸ਼ਾਂਤੀ ਤੇ ਚੰਗਿਆਈ ਬਣਾਈ ਰੱਖਣ ਲਈ ਪੰਜਾਬ ਸਰਕਾਰ ਨੇ ਕਿਸੇ ਵੀ...

ਰਾਹ ਭਟਕਿਆ ਕੈਪਟਨ ਦਾ ਕਾਫਲਾ

ਨਿਊ ਕੈਂਟ ਕਪੂਰਥਲਾ ’ਚ ਸਿੱਖ ਰੇਜੀਮੇਂਟ ਦੇ ਸਥਾਪਨਾ ਦਿਵਸ ’ਤੇ ਆਯੋਜਿਤ ਸਮਾਰੋਹ ’ਚ ਸ਼ਿਰਕਤ ਕਰਕੇ ਵਾਪਸ ਜਾਂਦੇ ਸਮੇਂ ਪੰਜਾਬ ਦੇ ਮੁਖ ਮੰਤਰੀ ਕੈਪਟਨ ਅਮਰਿੰਦਰ...

Video News

Latest article

error: Content is protected !!