Thursday, March 21, 2019

ਕੈਪਟਨ-ਅਰੂਸਾ ਦੀ ਦੋਸਤੀ ‘ਤੇ ਬੈਂਸ ਨੇ ਫੇਰ ਮਾਰਿਆ ਲਲਕਾਰਾ

ਬਾਦਲ ਗਏ ਤਾਂ ਭੇਡੂ, ਕੈਪਟਨ ਗਏ ਤਾਂ ਆਰੂਸਾ ਲੈ ਕੇ ਆਏ : ਬੈਂਸ ਸਿੱਧੂ ਦੀ ਗਲਵੱਕੜੀ ਤੇ ਬੈਂਸ ਨੇ ਲਿਆ ਸਟੈਂਡ ਨਵਜੋਤ ਸਿੱਧੂ ਲੈ ਕੇ ਆਏ...

ਕੱਲ੍ਹ ਪੰਜਾਬ ਪੁੱਜਣਗੀਆਂ ਸਾਬਕਾ ਪ੍ਰਧਾਨ ਮੰਤਰੀ ਵਾਜਪਈ ਦੀਆਂ ਅਸਤੀਆਂ

ਲੁਧਿਆਣਾ : ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਦੀ ਬੀਤੇ ਦਿਨੀਂ ਮੌਤ ਹੋ ਗਈ ਹੈ। ਵਾਜਪਾਈ ਕਾਫੀ ਸਮੇਂ ਤੋਂ ਦਿੱਲੀ ਦੇ ਏਮਜ਼ ਹਸਪਤਾਲ ਵਿੱਚ...

ਬੈਂਸ ਨਾਲ ਸੁਖਬੀਰ ਨੇ ਲੈ ਲਿਆ ਪੰਗਾ

ਲੁਧਿਆਣਾ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਬੀਤੇ ਦਿਨੀਂ ਜਿਥੇ ਸੁਖਪਾਲ ਖਹਿਰਾ 'ਤੇ ਨਿਸ਼ਾਨੇ ਸਾਧਦੇ ਹੋਏ ਕਿਹਾ ਸੀ ਕਿ ਖਹਿਰਾ ਦਾ...

ਸਿਮਰਜੀਤ ਬੈਂਸ ਨੇ ਮਾਰੀ ਬੜ੍ਹਕ

ਲੁਧਿਆਣਾ : ਕਾਂਗਰਸੀ ਸੰਸਦ ਮੈਂਬਰ ਰਵਨੀਤ ਬਿੱਟੂ ਨੇ ਬਠਿੰਡਾ ਕਨਵੈਨਸ਼ਨ 'ਚ ਦਿੱਤੇ ਭਾਸ਼ਣ ਤੇ ਸਵਾਲ ਖੜ੍ਹੇ ਕਰਦਿਆਂ ਆਪ ਦੇ ਬਾਗੀ ਵਿਧਾਇਕਾਂ ਨੂੰ ਮਾਮਲਾ ਦਰਜ...

ਸੈਲਫੀ ਦੇ ਚਸਕੇ ਨੇ ਲਈ ਦੋ ਨੌਜਵਾਨਾਂ ਦੀ ਜਾਨ

ਦੋਰਾਹਾ : ਇੱਥੋਂ ਦੇ ਨੇੜਲੇ ਪਿੰਡ ਕਟਾਣਾ ਸਾਹਿਬ 'ਚ ਮਾਹੌਲ ਉਸ ਵੇਲੇ ਦਹਿਸ਼ਤ ਭਰਿਆ ਬਣ ਗਿਆ ਜਦੋਂ ਲੋਕਾਂ ਨੇ ਰੇਲਵੇ ਫਲਾਈਓਵਰ 'ਤੇ ਦੋ ਨੌਜਵਾਨਾਂ...

ਲੁਧਿਆਣਾ ਵਾਸੀਆਂ ਨੇ ਫਿਰ ਦੇਖਿਆ ਖੂਨੀ ਮੰਜ਼ਰ

ਲੁਧਿਆਣਾ : ਕਿਤੇ ਨਸ਼ਾ, ਕਿਤੇ ਮਾਰ ਕੁੱਟ ਅਤੇ ਕਿਤੇ ਸ਼ਰੇਆਮ ਹੁੰਦੀ ਗੁੰਡਾਗਰਦੀ ਦੇਖ ਇੰਝ ਲੱਗਦਾ ਹੈ। ਜਿਵੇਂ ਅੱਜ ਤੋਂ ਵੀਹ ਸਾਲ ਪਹਿਲਾਂ ਦੇ ਬਿਹਾਰ...

ਸਿਮਰਜੀਤ ਬੈਂਸ ਨੂੰ ਮਿਲੀ ਕੈਨੇਡਾ ਤੋਂ ਧਮਕੀ, ਬੈਂਸ ਨੇ ਵੀ ਦਿੱਤਾ ਠੋਕਵਾਂ ਜਵਾਬ

ਲੁਧਿਆਣਾ : ਲੋਕ ਇਨਸਾਫ ਪਾਰਟੀ ਦੇ ਮੁਖੀ ਸਿਮਰਜੀਤ ਸਿੰਘ ਬੈਂਸ ਨੂੰ ਵਿਦੇਸ਼ਾਂ ਤੋਂ ਧਮਕੀਆਂ ਮਿਲ ਰਹੀਆਂ ਹਨ। ਜਦੋਂ ਇਸ ਬਾਰੇ ਸਿਮਰਜੀਤ ਬੈਂਸ ਨਾਲ ਗੱਲ...

ਪੰਜਾਬ ਪੁਲਿਸ ਨੇ ਪੰਡਾਂ ਭਰ ਕੇ ਫੜਿਆ ਮੌਤ ਦਾ ਸਮਾਨ

ਲੁਧਿਆਣਾ : ਪੰਡਾਂ ਦੇ ਢੇਰ ਤੇ ਬੈਠੇ ਇਨ੍ਹਾਂ ਵਿਅਕਤੀਆਂ ਨੂੰ ਵੇਖ ਪਹਿਲੀ ਨਜ਼ਰੇ ਇੰਝ ਜਾਪਦਾ ਹੈ। ਜਿਵੇਂ ਇਹ ਕਿਸੇ ਕੱਪੜੇ ਜਾਂ ਅਜਿਹੀ ਹੀ ਕਿਸੇ...

ਸਿਟੀ ਸੈਂਟਰ ਘੁਟਾਲੇ ‘ਚੋਂ ਕੈਪਟਨ ਨੂੰ ਬਚਾਉਣ ਦੀ ਸਾਜਿਸ਼ ਬੇਨਕਾਬ!

ਲੁਧਿਆਣਾ : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਘੁੰਮਣਘੇਰੀਆਂ 'ਚ ਪਾਉਣ ਵਾਲਾ ਸਿਟੀ ਸੈਂਟਰ ਘੁਟਾਲਾ ਮੁੜ ਸਿਆਸੀ ਤੇ ਕਾਨੂੰਨੀ ਹਲਕਿਆਂ 'ਚ ਚਰਚਾ...

ਰਾਜੋਆਣਾ ਦੀ ਭੁੱਖ ਹੜਤਾਲ ਦੇ ਵਿਰੋਧ ‘ਚ ਉੱਤਰੇ ਰਵਨੀਤ ਬਿੱਟੂ

ਲੁਧਿਆਣਾ : ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਨੇ ਆਪਣੇ ਦਾਦੇ ਬੇਅੰਤ ਸਿੰਘ ਦੇ ਕਤਲ ਦੇ ਜੁਰਮ ਵਿੱਚ ਰਾਜੋਆਣਾ ਦੀ ਫਾਂਸੀ ਦੀ ਸਜ਼ਾ ਮੁਆਫ਼ ਕਰਨ...

Video News

Latest article

ਖੰਨਾ ‘ਚ ਚੋਣ ਜ਼ਾਬਤੇ ਦੌਰਾਨ 62.30 ਲੱਖ ਰੁਪਏ ਬਰਾਮਦ

ਖੰਨਾ : ਦੇਸ਼ 'ਚ ਚੋਣਾਂ ਦਾ ਮਾਹੌਲ ਗਰਮਾਇਆ ਹੋਇਆ ਹੈ। ਅਜਿਹੇ 'ਚ ਚੋਣ ਜ਼ਾਬਤਾ ਵੀ ਲਾਗੂ ਹੋ ਚੁੱਕਿਆ ਹੈ। ਇਸ ਤੋਂ ਬਾਅਦ ਹੁਣ ਪੰਜਾਬ...

ਨੀਰਵ ਮੋਦੀ ਲੰਦਨ ਤੋਂ ਗ੍ਰਿਫ਼ਤਾਰ

ਬੀਤੇ ਦਿਨੀਂ ਲੰਡਨ ਦੀ ਇੱਕ ਅਦਾਲਤ ਨੇ ਨੀਰਵ ਮੋਦੀ ਨੂੰ ਗ੍ਰਿਫਤਾਰ ਕਰਨ ਦੇ ਹੁਕਮ ਦਿੱਤੇ ਸਨ, ਜਿਸ ਤੋਂ ਬਾਅਦ ਇਸ ਨੂੰ ਬੜੀ ਤੇਜ਼ੀ ਨਾਲ...

ਮਿਲੋ ਬੱਕਰੀ ਚੋਰ ਪੁਲਿਸ ਵਾਲੇ ਨੂੰ ! ਵੀਡਿਓ ਬਣ ਗਈ ਨਹੀਂ ਤਾਂ ਵੱਡੇ ਅਫਸਰਾਂ...

ਅੰਮ੍ਰਿਤਸਰ : ਸੁਰਖੀਆਂ 'ਚ ਰਹਿਣ ਵਾਲੀ ਪੰਜਾਬ ਪੁਲਿਸ ਦੀ ਇਕ ਅਜਿਹੀ ਵੀਡੀਓ ਸਾਹਮਣੇ ਆਈ ਹੈ। ਜਿਸ ਨੂੰ ਦੇਖ ਤੁਸੀਂ ਹੱਸੋਗੇ ਵੀ ਤੇ ਹੈਰਾਨ ਵਿੱਚ...
error: Content is protected !!