Breaking NewsD5 specialEntertainmentNews

Vaccine ਦੀ ਪਹਿਲੀ ਡੋਜ਼ ਲੈਣ ਤੋਂ ਬਾਅਦ Ramesh Taurani ਕੋਵਿਡ ਨਾਲ ਸੰਕਰਮਿਤ

ਮੁੰਬਈ : ਫਿਲਮ ਨਿਰਮਾਤਾ ਰਾਮੇਸ਼ ਤੌਰਾਨੀ ਕੋਵਿਡ – 19 ਨਾਲ ਸੰਕਰਮਿਤ ਪਾਏ ਗਏ ਹਨ। ਉਨ੍ਹਾਂ ਨੇ ਬੁੱਧਵਾਰ ਨੂੰ ਇੰਸਟਾਗ੍ਰਾਮ ‘ਤੇ ਖ਼ਬਰ ਸਾਂਝੀ ਕੀਤੀ, ਜਿਸ ‘ਚ ਦੱਸਿਆ ਗਿਆ ਕਿ ਉਹ ਵੈਕਸੀਨ ਦੀ ਪਹਿਲੀ ਖੁਰਾਕ ਲੈਣ ਤੋਂ ਬਾਅਦ ਕੋਵਿਡ ਪੌਜ਼ੀਟਿਵ ਪਾਏ ਗਏ ਹਨ। ਰਮੇਸ਼ ਤੌਰਾਨੀ ਨੇ ਇੰਸਟਾਗ੍ਰਾਮ ਪੋਸਟ ‘ਚ ਲਿਖਿਆ, ‘‘ਮੈਂ ਜਾਂਚ ‘ਚ ਕੋਵਿਡ ਪੌਜ਼ੀਟਿਵ ਪਾਇਆ ਗਿਆ ਹਾਂ ਅਤੇ ਬੀਐਮਸੀ ਨੂੰ ਸੂਚਿਤ ਕੀਤਾ ਹੈ।

ਰਾਕੇਸ਼ ਟਿਕੈਤ ਨੇ ਫਿਰ ਦਿੱਤਾ ਵੱਡਾ ਬਿਆਨ,ਨੌਜਵਾਨਾਂ ਨੇ ਟਰੈਕਟਰ ਕਰ ਲਏ ਤਿਆਰ!ਪਾਰਲੀਮੈਂਟ ‘ਚ ਮਾਰਨਗੇ ਸਿੱਧੀ ਐਂਟਰੀ!

ਮੈਂ ਸਾਰੀਆਂ ਸਾਵਧਾਨੀਆਂ ਦਾ ਪਾਲਣ ਕਰ ਰਿਹਾ ਹਾਂ ਅਤੇ ਠੀਕ ਹੋਣ ਲਈ ਦਵਾਈਆਂ ਲੈ ਰਿਹਾ ਹਾਂ। ਜੇਕਰ ਤੁਸੀਂ ਪਿਛਲੇ 2 ਹਫ਼ਤਿਆਂ ‘ਚ ਮੇਰੇ ਨਾਲ ਇੰਟਰੈਕਟ ਕੀਤਾ ਹੈ ਤਾਂ ਕ੍ਰਿਪਾ ਕਰਕੇ ਜਾਂਚ ਕਰਵਾ ਲਓ। ਮੈਂ ਆਪਣੀ ਪਹਿਲੀ ਵੈਕਸੀਨ ਖੁਰਾਕ ਲਈ ਹੈ। ਜ਼ਲਦ ਹੀ ਇਸ ਨਾਲ ਠੀਕ ਹੋਣ ਦੀ ਉਂਮੀਦ ਹੈ। ਕ੍ਰਿਪਾ  ਕਰਕੇ ਮਾਸਕ ਪਾਓ ਅਤੇ ਸੁਰੱਖਿਅਤ ਰਹੋ! ’’ ਕਈ ਬਾਲੀਵੁਡ ਹਸਤੀਆਂ ਹਾਲ ਹੀ ‘ਚ ਕੋਵਿਡ ਨਾਲ ਸੰਕਰਮਿਤ ਪਾਈਆਂ ਗਈਆਂ ਹਨ ਹੈ।

 

View this post on Instagram

 

A post shared by Ramesh Taurani (@rameshtaurani)

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button