NewsD5 specialhealthPunjab
ਮਰਦਾਨਾ ਕਮਜ਼ੋਰੀ ਦਾ ਨੁਸਖਾ, ਆਹ ਖਾ ਕੇ ਬੁੱਢੇ ਵੀ ਹੋਣਗੇ ਜਵਾਨ
ਅੱਜ ਦੇ ਸਮੇਂ ਵਿੱਚ ਮਰਦਾਨਾ ਕਮਜ਼ੋਰੀ ਇਕ ਆਮ ਸਮੱਸਿਆ ਬਣ ਗਈ ਹੈ। ਜਿਸਦੇ ਬਹੁਤ ਸਾਰੇ ਕਾਰਨ ਹਨ ਜਿਵੇਂ ਨਸ਼ਾ ਕਰਨਾ,ਗਲਤ ਖਾਣਾ ਪੀਣਾ,ਸਰੀਰਕ ਅਤੇ ਮਾਨਸਿਕ ਕਮਜ਼ੋਰੀ ਆਦਿ। ਇਨ੍ਹਾਂ ਸਭ ਕਾਰਨਾਂ ਨੂੰ ਦੂਰ ਕਰਕੇ ਮਰਦਾਨਾ ਤਾਕਤ ਹਾਸਿਲ ਕੀਤੀ ਜਾ ਸਕਦੀ ਹੈ ਪਰ ਅੱਜ ਦੇ ਸਮੇਂ ਵਿਚ ਪੁਰਸ਼ਾ ਦੀ ਜੀਵਨਸ਼ੈਲੀ ਬਹੁਤ ਵਿਅਸਤ ਹੋ ਗਈ ਹੈ।
ਮਰਦਾਨਾ ਕਮਜ਼ੋਰੀ ਦਾ ਨੁਸਖਾ, ਆਹ ਖਾ ਕੇ ਬੁੱਢੇ ਵੀ ਹੋਣਗੇ ਜਵਾਨ | Dr. Bhateja
ਜਿਸ ਕਾਰਨ ਉਹ ਆਪਣੇ ਸਰੀਰ ਵੱਲ ਧਿਆਨ ਨਹੀ ਦੇ ਪਾਉਂਦੇ।ਉਨ੍ਹਾਂ ਦੇ ਸਰੀਰ ਵਿਚ ਮਰਦਾਨਾ ਕਮਜ਼ੋਰੀ ਆ ਜਾਂਦੀ ਹੈ। ਜਿਸਦੀ ਵਧੇਰੇ ਜਾਣਕਾਰੀ Dr. Bhateja ਜੀ ਵੱਲੋਂ ਦਿੱਤੀ ਜਾਵੇਗੀ ਕਿ ਅਸੀਂ ਇਹੋਂ ਜਿਹੀਆਂ ਬਿਮਾਰੀਆਂ ਤੋਂ ਕਿਵੇਂ ਛੁਟਕਾਰਾ ਪਾ ਸਕਦੇ ਹਾਂ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.