ਮਿਲੀ ਜਾਣਕਾਰੀ ਅਨੁਸਾਰ ਮੁਜ਼ੱਫਰਨਗਰ ਵਿਖੇ ਜੋ ਪ੍ਰਾਈਵੇਟ ਸਕੂਲ ਦੀ ਅਧਿਆਪਕਾ ਨਾਲ ਕੁੱਝ ਨੌਜਵਾਨਾਂ ਵਲੋਂ ਉਸਨੂੰ ਅਗਵਾ ਕਰਕੇ ਜੰਗਲਾਂ ਵਿਚ ਲਿਜਾ ਕੇ ਨਸ਼ੀਲੇ ਪਦਾਰਥ ਖੁਆਉਣ ਤੋਂ ਬਾਅਦ ਉਸ ਨਾਲ ਬਲਾਤਕਾਰ ਕਰਨ ਦਾ ਘਟਨਾਕ੍ਰਮ ਵਾਪਰਨ ਦਾ ਪਤਾ ਚੱਲਿਆ ਹੈ ਇਹ ਘਟਨਾਕ੍ਰਮ ਅਪੈ੍ਰਲ ਮਹੀਨੇ ਵਿਚ ਵਾਪਰਿਆ ਦੱਸਿਆ ਜਾ ਰਿਹਾ ਹੈ ।
ਯੂ. ਪੀ. ਦੇ ਮੁਜ਼ੱਫਰਨਗਰ ਵਿਖੇ ਜਿਸ ਖੇਤਰ ਦੀ ਇਹ ਘਟਨਾ ਹੈ ਉਹ ਰਤਨਾਪੁਰੀ ਥਾਣੇ ਅਧੀਨ ਆਉਂਦਾ ਹੈ ਨੂੰ ਦਿੱਤੀ ਸਿ਼ਕਾਇਤ ਵਿਚ ਪੀੜ੍ਹਤਾ ਅਧਿਆਪਕਾ ਨੇ ਦੱਸਿਆ ਕਿ ਅਪੈ੍ਰਲ ਵਿਚ ਪਿੰਡ ਦੇ ਹੀ ਵਸਮ ਅਤੇ ਜਾਵੇਦ ਨੇ ਉਸਨੂੰ ਅਗਵਾ ਕਰ ਲਿਆ ਤੇ ਨਸ਼ੀਲਾ ਪਦਾਰਥ ਖੁਆ ਕੇ ਜਿਥੇ ਉਸ ਨਾਲ ਬਲਾਤਕਾਰ ਕੀਤਾ, ਉਥੇ ਵੀਡੀਓ ਬਣਾ ਕੇ ਉਸਦੀ ਕੁੱਟਮਾਰ ਵੀ ਕੀਤੀ ।
ਪੀੜ੍ਹਤਾ ਨੇ ਪੁਲਸ ਨੂੰ ਇਹ ਵੀ ਦੱਸਿਆ ਕਿ ਉਪਰੋਕਤ ਵਿਅਕਤੀਆਂ ਵਲੋਂ ਵੀਡੀਓ ਬਣਾ ਕੇ ਉਸਨੂੰ ਬਲੈਕੇਮਲ ਕਰਨਾ ਸ਼ੁਰੂ ਕਰ ਦਿੱਤਾ ਗਿਆ ਸੀ ਤੇ ਨਾਲ ਹੀ ਉਸ ਤੇ ਇਸਲਾਮ ਕਬੂਲ ਕਰਨ ਦਾ ਦਬਾਅ ਪਾਇਆ ਜਾ ਰਿਹਾ ਸੀ । ਅਧਿਆਪਕਾ ਨੇ ਦਸਿਆ ਕਿ ਮੁਲਜਮਾਂ ਵਲੋਂ ਆਖਿਆ ਜਾਂਦਾ ਰਿਹਾ ਕਿ ਮਦਰਸੇ ਆਇਆ ਜਾਵੇ ਤੇ ਅਸੀਂ ਉਥੇ ਪੈਸੇ ਲੈ ਕੇ ਹੈਦਰਾਬਾਦ ਵਿਖੇ ਇਕੱਠੇ ਰਹਾਂਗਾੇ । ਅਜਿਹਾ ਨਾ ਕਰਨ ਤੇ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਗਈਆਂ ।

Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.