Breaking NewsPunjabTop News

ਬੇਅਦਬੀ ਘਟਨਾਵਾਂ ਨੂੰ ਲੈ ਅਮਰੀਕ ਸਿੰਘ ਅਜਨਾਲਾ ਨੇ ਪ੍ਰਚਾਰਕ ਮਾਝੀ ਨੂੰ ਦੱਸਿਆ ਜ਼ਿੰਮੇਵਾਰ

2015 ਚ ਹੋਈਆਂ ਬੇਅਦਬੀ ਦੀਆਂ ਘਟਨਾਵਾਂ ਨੂੰ ਲੈ ਭਾਈ ਅਮਰੀਕ ਸਿੰਘ ਅਜਨਾਲਾ ਨੇ ਸਿੱਖ ਪ੍ਰਚਾਰਕ ਹਰਜਿੰਦਰ ਸਿੰਘ ਮਾਝੀ ਨੂੰ ਜਿੰਮੇਵਾਰ ਠਹਿਰਾਇਆ ਹੈ।

ਕੋਟਕਪੂਰਾ ਵਿਖੇ ਬੱਤੀਆਂ ਵਾਲੇ ਚੌਂਕ ਚ ਅੱਜ ਬੇਅਦਬੀਆਂ ਦੇ ਰੋਸ ਚ ਇੰਨਸਾਫ ਮਾਰਚ ਕੱਢਿਆ ਜਾ ਰਿਹਾ ਤੇ ਇਸ ਦੌਰਾਨ ਭਾਈ ਅਮਰੀਕ ਸਿੰਘ ਅਜਨਾਲਾ ਨੇ ਆਖਿਆ ਕਿ ਹਰਜਿੰਦਰ ਸਿੰਘ ਮਾਝੀ ਨੇ ਆਪਣੇ ਦੀਵਾਨਾ ਰਾਹੀਂ ਰਾਮ ਰਹੀਮ ਦੇ ਚੇਲਿਆਂ ਕੋਲੋਂ ਉਹਨਾਂ ਦੇ ਨਿਸ਼ਾਨ ਚਿੰਨਾਂ ਦੀ ਬੇਅਦਬੀ ਕਰਵਾਈ ਸੀ ਤੇ ਜਿਸ ਦੇ ਬਦਲੇ ਚ ਉਹਨਾਂ ਨੇ ਬੇਅਦਬੀ ਦਾ ਦੌਰ ਸ਼ੁਰੂ ਕੀਤਾ। ਇਸ ਦੇ ਨਾਲ ਹੀ ਉਹਨਾਂ ਨੇ ਰਣਜੀਤ ਸਿੰਘ ਢੱਡਰੀਆਂ ਵਾਲਾ, ਪੰਥ ਪ੍ਰੀਤ ਆਦਿ ਨੂੰ ਵੀ ਇਸ ਮਾਮਲੇ ਚ ਘੇਰਿਆ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button