Breaking NewsD5 specialIndiaNewsTop News
ਰਾਜਸਥਾਨ ਸਰਕਾਰ ’ਚ ਵਿਧਾਇਕ ਅੱਜ ਮੰਤਰੀਆਂ ਦੇ ਅਹੁਦੇ ਦੀ ਚੁੱਕਣਗੇ ਸਹੁੰ
ਜੈਪੁਰ: ਰਾਜਸਥਾਨ ਵਿੱਚ Ashok Gehlot ਦੀ ਪ੍ਰਧਾਨਗੀ ਵਾਲੇ ਮੰਤਰੀ ਮੰਡਲ ਵਿੱਚ ਵੱਡਾ ਫੇਰਬਦਲ ਕੀਤਾ ਗਿਆ।ਇਸ ਨਵੇਂ ਫੇਰਬਦਲ ਤਹਿਤ 15 ਵਿਧਾਇਕਾਂ ਨੂੰ ਅੱਜ ਮੰਤਰੀਆਂ ਦੇ ਅਹੁਦੇ ਦੀ ਸਹੁੰ ਚੁਕਾਈ ਜਾਵੇਗੀ।
ਚੜੂਨੀ ਨੇ ਅੰਬਾਲਾ ‘ਚ ਰੱਖਤੀ ਰੈਲੀ, ਚੁੱਕ ਲਿਆ ਨਵਾਂ ਮੁੱਦਾ, ਖੱਟਰ ਸਰਕਾਰ ਲਈ ਬਿਪਤਾ D5 Channel Punjabi
ਸਹੁੰ ਚੁੱਕਣ ਵਾਲੇ ਨਵੇਂ ਮੰਤਰੀ ਮੰਡਲ ਵਿੱਚ 11 ਕੈਬਨਿਟ ਅਤੇ 4 ਰਾਜ ਮੰਤਰੀ ਹੋਣਗੇ। ਇਹ ਸਮਾਗਮ ਰਾਜ ਭਵਨ ਵਿੱਚ ਹੋਵੇਗਾ।ਸ਼ਾਮ 4:00 ਵਜੇ ਰਾਜਸਥਾਨ ਮੰਤਰੀ ਮੰਡਲ ਦਾ ਵਿਸਥਾਰ ਸ਼ੁਰੂ ਹੋਵੇਗਾ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.