Breaking NewsD5 specialNewsPunjabTop News

23 ਨਵੰਬਰ ਨੂੰ Charanjit Singh Channi ਜਾਣਗੇ ਬੰਗਾ

ਬੰਗਾ: ਪੰਜਾਬ ਦੇ ਮੁੱਖ ਮੰਤਰੀ Charanjit Singh Channi ਬੰਗਾ ਹਲਕੇ ਦੇ ਦੌਰੇ ‘ਤੇ ਜਾਣਗੇ , 23 ਨਵੰਬਰ ਨੂੰ Charanjit Channi ਪੰਚਾਇਤਾਂ ਨਾਲ ਮੁਲਾਕਾਤ ਕਰਨਗੇ ਅਤੇ ਉਨ੍ਹਾਂ ਦੀਆਂ ਸ਼ਿਕਾਇਤਾਂ ਵੀ ਸੁਣਨਗੇ।ਕਾਂਗਰਸ ਪਾਰਟੀ ਦੇ ਸੀਨੀਅਰ ਆਗੂ Gurdev Singh Dosanjh ਨੇ ਇਸ ਸੰਬੰਧੀ ਜਾਣਕਾਰੀ ਦਿੱਤੀ।

Kisan Bill 2020 : Modi ਦਾ ਟੁੱਟਿਆ ਹੰਕਾਰ, ਖੁਸ਼ ਹੋਏ ਕਿਸਾਨ, Supreme Court ਨੇ ਪਾਈ ਝਾੜ | D5 Channel Punjabi

ਜਾਣਕਾਰੀ ਦਿੰਦਿਆਂ ਉਨ੍ਹਾਂ ਇਹ ਵੀ ਦੱਸਿਆ ਕਿ ਮੁੱਖ ਮੰਤਰੀ Channi ਹਲਕੇ ਦੇ ਅਧੂਰੇ ਕੰਮਾਂ ਦੀ ਰਿਪੋਰਟ ਤਿਆਰ ਕਰ ਰਹੇ ਹਨ।ਇਸ ਤੋਂ ਇਲਾਵਾ ਉਨ੍ਹਾਂ ਇਹ ਵੀ ਕਿਹਾ ਕਿ ਜਲਦ ਹੀ ਪਿੰਡਾਂ ਦੇ ਵਿਕਾਸ ਕੰਮਾਂ ਲਈ Charanjit Channi ਗਰਾਂਟਾਂ ਦੇਣਗੇ।ਇਸ ਨੂੰ ਲੈ ਕੇ ਪਾਰਟੀ ਵਰਕਰਾਂ ਦੀ ਬੰਗਾ ਵਿਖੇ ਮੀਟਿੰਗ ਹੋਈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button