Breaking NewsD5 specialIndiaNewsTop News

ਹਵਾ ਪ੍ਰਦੂਸ਼ਣ ਮਾਮਲੇ ’ਤੇ ਸਿੱਖਿਆ ਡਾਇਰੈਕਟਰ ਦਾ ਅਹਿਮ ਫ਼ੈਸਲਾ

ਨਵੀਂ ਦਿੱਲੀ: ਦਿੱਲੀ ਵਿੱਚ ਅੱਜ ਵੀ ਹਵਾ ਦੀ ਗੁਣਵੱਤਾ ‘ਬੇਹੱਦ ਖਰਾਬ’ ਸ਼੍ਰੇਣੀ ’ਚ ਦਰਜ ਕੀਤੀ ਗਈ।ਅਧਿਕਾਰੀਆਂ ਵੱਲੋਂ ਮਿਲੀ ਜਾਣਕਾਰੀ ਮੁਤਾਬਿਕ ਦਿੱਲੀ ਵਿੱਚ ਹਵਾ ਪ੍ਰਦੂਸ਼ਣ ਵਿੱਚ ਕੋਈ ਸੁਧਾਰ ਨਹੀਂ ਆ ਰਿਹਾ।ਰਾਜਧਾਨੀ ਵਿੱਚ ਅੱਜ ਸਵੇਰੇ ਏ.ਕਿਊ.ਆਈ. 382 ਰਿਹਾ।

Kisan Bill 2020 : ਹੁਣ ਇਸ ਜਥੇਬੰਦੀ ਨੇ ਕਰਤਾ ਵੱਡਾ ਐਲਾਨ || D5 Channel Punjabi

ਹਵਾ ਪ੍ਰਦੂਸ਼ਣ ਨਿਗਰਾਨੀ ਕਰਤਾ ‘ਸਫਰ’ ਅਨੁਸਾਰ ਅੱਜ ਤੋਂ 23 ਨਵੰਬਰ ਤੱਕ ਹਵਾ ਮਜ਼ਬੂਤ ਹੋ ਸਕਦੀ ਹੈ ਜਿਸ ਨਾਲ ਦਿੱਲੀ ਵਿੱਚ ਪ੍ਰਦੂਸ਼ਣ ਵਿੱਚ ਸੁਧਾਰ ਆਉਣ ਦੀ ਉਮੀਦ ਹੈ।ਦੂਜੇ ਪਾਸੇ ਹਵਾ ਪ੍ਰਦੂਸ਼ਣ ਮਾਮਲੇ ਨੂੰ ਲੈ ਕੇ ਸਿੱਖਿਆ ਡਾਇਰੈਕਟਰ ਨੇ ਬਿਆਨ ਦਿੰਦਿਆਂ ਕਿਹਾ ਹੈ ਕਿ ਦਿੱਲੀ ਦੇ ਸਕੂਲ ਅਗਲੇ ਆਦੇਸ਼ਾਂ ਤੱਕ ਨਹੀਂ ਖੁੱਲ੍ਹਣਗੇ ਪਰ ਆਨਲਾਈਨ ਪੜਾਈ ਜਾਰੀ ਰਹੇਗੀ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button