Breaking NewsD5 specialNewsPunjab

ਮੁੰਡੇ ਨੇ ਸ਼ਰੇਆਮ ਸਿੱਖ ਬਜ਼ੁਰਗ ਦੇ ਮਾਰੇ ਥੱਪੜ, ਫੇਰ ਪੱਟੀ ਦਾੜ੍ਹੀ, ਬਾਬਾ ਕਰਦਾ ਰਿਹਾ ਮਿੰਨਤਾਂ (ਵੀਡੀਓ)

ਲੁਧਿਆਣਾ: ਸੀਸੀਟੀਵੀ ‘ਚ ਕੈਦ ਹੋਈਆ ਇਨ੍ਹਾਂ ਤਸਵੀਰਾਂ ‘ਚ ਤੁਸੀ ਦੇਖ ਸਕਦੇ ਹੋ ਕੀ ਕਿਸ ਤਰ੍ਹਾਂ ਇੱਕ ਵਿਅਤਕੀ ਪਿਛੋਂ ਆ ਕੇ ਇੱਕ ਸਕੂਟਰ ‘ਤੇ ਬੈਠੇ ਬਜ਼ੁਰਗ ਦੇ ਬਰੇਹਮੀ ਨਾਲ ਥੱਪੜ ਮਾਰਨੇ ਸ਼ੁਰੂ ਕਰ ਦਿੰਦਾ ‘ਤੇ ਉਸ ਦੀ ਦਾੜੀ ਨੂੰ ਵੀ ਖਿੱਚਦਾ ਦਿਖਾਈ ਦਿੰਦਾ ਹੈ। ਇਹ ਵੀਡੀਓ ਸੋਸ਼ਲ ਮੀਡੀਆ ‘ਤੇ ਬਹੁਤ ਤੇਜੀ ਨਾਲ ਵਾਇਰਲ ਹੋ ਰਹੀ ਹੈ।

Read Also ਹਾਰਦਿਕ ਪਟੇਲ ਨੂੰ ਭਰੀ ਸਭਾ ‘ਚ ਅਣਜਾਣ ਸ਼ਖਸ ਨੇ ਮਾਰਿਆ ਥੱਪੜ

ਇਸ ਸਾਰੀ ਘਟਨਾ ਬਾਰੇ ਜਾਣਕਾਰੀ ਦਿੰਦੇ ਹੋ ਪੀੜਤ ਬਜ਼ੁਰਗ ਨੇ ਦੱਸਿਆ ਕਿ ਉਹ ਇੱਕ ਬੇਕਰੀ ‘ਚ ਕਿਸੇ ਕੰਮ ਦਾ ਠੇਕਾ ਲਿਆ ਸੀ ਜਿਸ ਤੋਂ ਬਾਅਦ ਕੰਮ ਲੇਟ ਹੋਣ ਕਰਨ ਬੇਕਰੀ ਮਾਲਕ ਨੇ ੳਸ ਨਾਲ ਕੁੱਟਮਾਰ ਕੀਤੀ ਹੈ।

ਇਸ ਬਾਰੇ ਜਾਣਕਾਰੀ ਦਿੰਦੇ ਹੋਏ ਮਿੱਲਰਗੰਜ ਦੇ ਏਐਆਈ ਨੇ ਦੱਸਿਆ ਹੈ ਕਿ ਪੁਲਿਸ ਨੇ ਦੋਵੇਂ ਧਿਰਾਂ ਦੇ ਬਿਆਨ ਦਰਜ ਕਰਕੇ ਕਰਵਾਈ ਕਰ ਰਹੀ ਹੈ। ਮੀਡੀਆ ‘ਤੇ ਇਹ ਵੀਡੀੳ ਬਹਤ ਤੇਜੀ ਨਾਲ ਵਾਇਰਲ ਹੋ ਰਹੀ ਹੈ ਜਿਸ ‘ਚ ਲੋਕਾਂ ਵੱਲੋਂ ਦਾੜੀ ਦੀ ਬੇਹੁਦਮਤੀ ਕਰਨ ਵਾਲੇ ਦੀ ਘੋਰ ਨਿੰਦਿਆ ਕੀਤੀ ਜਾ ਰਹੀ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button