Breaking NewsInternationalNews

ਫੇਡਰਰ ਨੇ ਜਿੱਤਿਆ ਕੈਰੀਅਰ ਦਾ 99ਵਾਂ ਖਿਤਾਬ

ਦੁਨੀਆ ਦੇ ਨੰਬਰ 3 ਦੇ ਖਿਡਾਰੀ ਰੋਜਰ ਫੇਡਰਰ ਨੇ ਸਿਵਸ ਇਨਡੌਰ ਟੂਰਨਾਮੈਂਟ ਦਾ ਖਿਤਾਬ ਜਿੱਤ ਲਿਆ ਹੈ। 1 ਘੰਟੇ 34 ਮਿੰਟ ਤੱਕ ਚਲੇ ਇਸ ਫਾਈਨਲ ਵਿੱਚ ਰੋਮਾਨੀਆ ਦੇ ਮਾਰੀਯਸ ਕੋਪਿਲ ਨੂੰ 7-6, 6-4 ਨਾਲ ਹਰਾਇਆ।ਸਵਿਟਜ਼ਰਲੈ਼ਡ ਦੇ ਫੇਡਰਰ ਨੇ ਜੂਨ ਦੇ ਬਾਦ ਪਹਿਲੀ ਅਤੇ ਇਸ ਸ਼ੈਸ਼ਨ ਦੀ ਚੌਥੀ ਟਰਾਫੀ ਜਿੱਤੀ।

Read Also ਭਾਰਤ ਨੇ ਬੰਗਲਾਦੇਸ਼ ਨੂੰ ਹਰਾ ਆਖਰੀ ਗੇਂਦ ‘ਤੇ ਜਿੱਤਿਆ 7ਵਾਂ ਖਿਤਾਬ

27 ਸਾਲ ਦੇ ਫੇਡਰਰ ਦਾ ਇਹ ਘਰ ਵਿੱਚ 9ਵਾਂ ਤੇ ਕੈਰੀਅਰ ਦਾ 99ਵਾਂ ਖਿਤਾਬ ਹੈ।ਪ੍ਰੋਫੈਸ਼ਨਲ ਈਰਾ ਦੇ ਸਭ ਤੋਂ ਉੱਚਾ ਖਿਤਾਬ ਜਿੱਤਣ ਦਾ ਰਿਾਕਰਡ ਅਮਰੀਕਾ ਦੇ ਜਿਮੀ ਕੋਨਰਸ ਦੇ ਨਾਮ ਹੈ। ਕੋਪਿਲ ਦਾ ਇਹ ਕੈਰੀਅਰ ਦਾ ਦੂਸਰਾ ਫਾਈਨਲ ਅਤੇ ਫੇਡਰਰ ਦੇ ਖਿਲਾਫ ਪਹਿਲਾ ਮੁਕਾਬਲਾ ਸੀ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button