Breaking NewsD5 specialNewsPoliticsPunjabTop News

ਪੰਜਾਬ ਦੇ ਸਿਹਤ ਮੰਤਰੀ ਬਲਬੀਰ ਸਿੱਧੂ ਦੇ ਭਰਾ ਅਮਰਜੀਤ ਜੀਤੀ ਬਣੇ ਮੋਹਾਲੀ ਦੇ ਮੇਅਰ, ਹੁਸ਼ਿਆਰਪੁਰ ‘ਚ ਇਨ੍ਹਾਂ ਦੇ ਸਿਰ ਸਜ਼ਿਆ ਤਾਜ

ਮੋਹਾਲੀ : ਪੰਜਾਬ ਦੇ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਦੇ ਭਰਾ ਅਤੇ ਕਾਂਗਰਸ ਪਾਰਟੀ ਦੇ ਕੌਂਸਲਰ ਅਮਰਜੀਤ ਸਿੰਘ  ਜੀਤੀ ਨੂੰ ਮੋਹਾਲੀ ਨਗਰ ਨਿਗਮ ਦਾ ਨਵਾਂ ਮੇਅਰ ਬਣਾਇਆ ਗਿਆ ਹੈ। ਅਮਰਜੀਤ ਜੀਤੀ ਦਾ ਨਾਂ ਮੇਅਰ ਅਹੁਦੇ ਲਈ ਸਭ ਤੋਂ ਅੱਗੇ ਸੀ। ਉਥੇ ਹੀ ਅਮਰੀਕ ਸੋਮਲ ਨੂੰ ਸੀਨੀਅਰ ਡਿਪਟੀ ਮੇਅਰ ਅਤੇ ਕੁਲਜੀਤ ਬੇਦੀ  ਨੂੰ ਡਿਪਟੀ ਮੇਅਰ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ। ਇਸਦੇ ਨਾਲ ਹੀ ਹੁਸ਼ਿਆਰਪੁਰ ਮੇਅਰ ਦੀ ਘੋਸ਼ਣਾ ਵੀ ਕਰ ਦਿੱਤੀ ਗਈ ਹੈ।

ਲਓ ਜੀ! ਟਿਕੈਤ ਨੇ ਕਰਤਾ ਵੱਡਾ ਐਲਾਨ! ਮੁੱਖ ਮੰਤਰੀ ਨੂੰ ਦੇਤੀ ਸਿੱਧੀ ਧਮਕੀ! ਭਾਜਪਾ ਦੇ ਵੱਡੇ ਆਗੂ ਰਹਿ ਗਏ ਹੱਕੇ-ਬੱਕੇ!

ਸ਼ਹਿਰ ‘ਚ ਸੁਰਿੰਦਰ ਕੁਮਾਰ  ਛਿੰਦਾ ਨੂੰ ਮੇਅਰ ਚੁਣਿਆ ਗਿਆ ਹੈ। ਉਥੇ ਹੀ ਵਾਰਡ ਨੰਬਰ 3 ਤੋਂ ਕੌਸਲਰ ਪ੍ਰਵੀਨ ਲਤਾ ਨੂੰ ਸੀਨੀਅਰ ਡਿਪਟੀ ਮੇਅਰ ਅਤੇ ਵਾਰਡ ਨੰਬਰ 11 ਤੋਂ ਰਣਜੀਤ ਚੌਧਰੀ  ਨੂੰ ਡਿਪਟੀ ਮੇਅਰ ਚੁਣਿਆ ਗਿਆ। ਕੈਬਨਿਟ ਮੰਤਰੀ  ਸ਼ਾਮ ਸੁੰਦਰ ਅਰੋੜਾ ਨੇ ਨਗਰ ਨਿਗਮ  ਦੇ ਨਵੇਂ ਨਿਯੁਕਤ ਅਧਿਕਾਰੀਆ ਨੂੰ ਵਧਾਈ ਦਿੱਤੀ ਅਤੇ ਸ਼ਹਿਰ ਦੇ ਵਿਕਾਸ ਲਈ ਕੰਮ ਕਰਨ ਲਈ ਪ੍ਰੇਰਿਤ ਕੀਤਾ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button