ਹਾਈ ਅਲਰਟ ‘ਤੇ ਪੂਰਾ ਪੰਜਾਬ, ਵੇਖੋ ਇਨੋਵਾ ਗੱਡੀ ਖੋਹਣ ਵਾਲੇ 4 ਸ਼ੱਕੀ (ਵੀਡੀਓ)

0
Girl in a jacket
Like
Like Love Haha Wow Sad Angry
1
Girl in a jacket

ਪਠਾਨਕੋਟ : ਬੀਤੇ ਦਿਨੀਂ ਪਠਾਨਕੋਟ ਦੇ ਮਾਧੋਪੁਰ ਚੌਂਕ ਤੋਂ ਜੰਮੂ ਕਸ਼ਮੀਰ ਦੇ ਨਿਵਾਸੀ ਪਾਸੋਂ 4 ਸ਼ੱਕੀ ਰਾਤ 11.30 ਵਜੇ ਦੇ ਕਰੀਬ ਇਨੋਵਾ ਗੱਡੀ ਖੋਹ ਕੇ ਪਠਾਨਕੋਟ ਵੱਲ ਨੂੰ ਫਰਾਰ ਹੋ ਗਏ ਸਨ।

Read Also ਤੇਜ਼ ਰਫਤਾਰ ਇਨੋਵਾ ਦੀ ਟੱਕਰ ਨਾਲ ਪਲਟੀ ਬੋਲੈਰੋ

ਜਾਣਕਾਰੀ ਮੁਤਾਬਿਕ ਜਿਸ ਰਾਜ ਕੁਮਾਰ ਨਾਮ ਦੇ ਵਿਅਕਤੀ ਤੋਂ ਗੱਡੀ ਖੋਹੀ ਗਈ ਉਹ ਪੇਸ਼ੇ ਤੋਂ ਇਕ ਟੈਕਸੀ ਡਰਾਈਵਰ ਸੀ। ਇਸ ਘਟਨਾ ਦੇ ਬਾਅਦ ਜ਼ਿਲਾ ਪੁਲਿਸ ਅਤੇ ਸੂਬੇ ਦੀਆਂ ਸੁਰੱਖਿਆ ਏਜੰਸੀਆਂ ‘ਚ ਹੜਕੰਪ ਮਚਿਆ ਹੋਇਆ ਹੈ।

 

Like
Like Love Haha Wow Sad Angry
1
Girl in a jacket

LEAVE A REPLY