Breaking NewsD5 specialentertainment-okNews

ਭੂਮੀ ਦਾ ਝਲਕਿਆ ਦਰਦ, ਕੋਰੋਨਾ ਨਾਲ 24 ਘੰਟਿਆਂ ’ਚ 2 ਕਰੀਬੀਆ ਦੀ ਮੌਤ

ਮੁੰਬਈ : ਅਦਾਕਾਰਾ ਭੂਮੀ ਪੇਡਨੇਕਰ ਸ਼ੋਸ਼ਲ ਮੀਡੀਆਂ ਤੇ ਬਹੁਤ ਐਕਟਿਵ ਹੈ ਅਤੇ ਇਸਦੇ ਮਾਧਿਅਮ ਨਾਲ ਜ਼ਰੂਰੀ ਜਾਣਕਾਰੀ ਸਾਂਝਾ ਕਰਦੀ ਰਹਿੰਦੀ ਹੈ। ਹੁਣ ਭੂਮੀ ਨੇ ਸ਼ੋਸ਼ਲ ਮੀਡੀਆਂ ਤੇ ਦੱਸਿਆ ਹੈ ਕਿ ਉਨ੍ਹਾਂ ਦੇ ਕਰੀਬੀਆ ਨੂੰ ਕੋਰੋਨਾ ਨਾਲ ਲੜਨਾ ਪਿਆ ਹੈ। ਇਹੀ ਨਹੀ ਕੋਵਿਡ ਦੀ ਵਜ੍ਹਾਂ ਨਾਲ 2 ਲੋਕਾਂ ਦੀ ਜਾਨ ਵੀ ਚਲੇ ਗਈ।

ਹੁਣੇ ਹੁਣੇ ਆਈ ਵੱਡੀ ਖ਼ਬਰ !ਆਇਆ ਮੁੱਖ ਮੰਤਰੀ ਦਾ ਵੱਡਾ ਬਿਆਨ !ਖੁਸ਼ ਕਰਤੇ ਪੰਜਾਬ ਦੇ ਲੋਕ, ਸਿਹਤ ਮੰਤਰੀ ਵੀ ਹੈਰਾਨ !

ਭੂਮੀ ਨੇ ਆਪਣੇ ਟਵੀਟ ‘ਚ ਲਿਖਿਆ ਕਿ ਬੀਤੇ 24 ਘੰਟਿਆਂ ’ਚ ਮੈਂ ਆਪਣੇ ਦੋ ਅਜਿਹੇ ਲੋਕਾਂ ਨੂੰ ਖੋਹ ਦਿੱਤਾ ਹੈ ਜਿਨ੍ਹਾਂ ਨੂੰ ਅਸੀਂ ਬਹੁਤ ਪਿਆਰ ਕਰਦੇ ਸੀ। ਤਿੰਨ ਦੀ ਹਾਲਤ ਗੰਭੀਰ ਹੈ। ਮੈਂ ਆਪਣਾ ਦਿਨ ਉਨ੍ਹਾਂ ਲੋਕਾਂ ਦੇ ਲਈ ਆਕਸੀਜਨ ਅਤੇ ਬੈਡ ਲੱਭਣ ’ਚ ਬਤਾਇਆ। ਜਿਨ੍ਹਾਂ ਨੂੰ ਅਸੀ ਬਚਾ ਸਕਦੇ ਹਾਂ। ਦੁੱਖ ਦੇ ਲਈ ਕੋਈ ਥਾਂ ਨਹੀਂ ਹੈ। ਕੇਵਲ ਐਕਸ਼ਨ। ਇਸਦੇ ਖਤਮ ਹੋਣ ਦਾ ਇੰਤਜ਼ਾਰ ਨਹੀਂ ਕਰ ਸਕਦੇ। ਕਿਰਪਾ ਕਰਕੇ ਆਪਣਾ ਥੋੜਾ ਯੋਗਦਾਨ ਦਿਓ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Leave a Reply

Your email address will not be published. Required fields are marked *

Back to top button