ਬੱਬੀ ਬਾਦਲ ਦੇ ਮੂੰਹੋਂ ਸੁਣੋਂ ਕਿਉਂ ਛੱਡਿਆ ਆਕਾਲੀ ਦਲ, ਬਾਦਲਾਂ ਦੀਆਂ ਖੋਲ੍ਹ ਗਿਆ ਘਰਦੀਆਂ ਗੱਲਾਂ (ਵੀਡੀਓ)

Girl in a jacket
Like
Like Love Haha Wow Sad Angry
Girl in a jacket

ਚੰਡੀਗੜ੍ਹ : ਜਿਵੇਂ ਜਿਵੇਂ ਲੋਕ ਸਭਾ ਚੋਣਾਂ ਨੇੜੇ ਆ ਰਹੀਆਂ ਹਨ ਤਾਂ ਆਏ ਦਿਨ ਕੋਈ ਨਾ ਕੋਈ ਨਵਾਂ ਝਟਕਾ ਦੇਖਣ ਨੂੰ ਮਿਲ ਹੀ ਜਾਂਦਾ ਹੈ। ਇਸ ਵਾਰ ਝਟਕਾ ਲੱਗਿਆ ਪੰਥਕ ਪਾਰਟੀ ਅਕਾਲੀ ਦਲ ਨੂੰ ਅਕਾਲੀ ਦਲ ਚੋਂ ਪਹਿਲਾਂ ਟਕਸਾਲੀਆਂ ਨੇ ਪਾਸਾ ਵੱਟਿਆ ਤੇ ਹੁਣ ਅਕਾਲੀ ਦਲ ਯੂਥ ਵਿੰਗ ਦੇ ਆਗੂ ਹਰਸੁਖਇੰਦਰ ਸਿੰਘ ਬੱਬੀ ਬਾਦਲ ਨੇ ਆਪਣਾ ਰੁਖ ਬਦਲ ਲਿਆ।

Read Also ਆਕਾਲੀ ਦਲ ਦੇ ਗਲ ‘ਚ ਹੱਡੀ ਦੀ ਤਰ੍ਹਾਂ ਫਸੀ ਸ਼ਾਹਕੋਟ ਦੀ ਹਾਰ

ਵੋਟਾਂ ਤੋਂ ਪਹਿਲਾਂ ਅਕਾਲੀ ਦਲ ਨੂੰ ਛੱਡ ਕੇ ਬੱਬੀ ਬਾਦਲ ਨੇ ਅਕਾਲੀ ਦਲ ਟਕਸਾਲੀ ਚ ਪਲਟਾ ਮਾਰ ਲਿਆ।

Like
Like Love Haha Wow Sad Angry
Girl in a jacket

LEAVE A REPLY