ਬੈਂਸ ਅਤੇ ਸੁਖਬੀਰ ਵਿਚਾਲੇ ਫਿਰ ਖੜ੍ਹਕੀ ਸੁਖਬੀਰ ਨੂੰ ਰੱਬ ਮੰਨਦੇ ਨੇ ਸ਼੍ਰੋਮਣੀ ਕਮੇਟੀ ਮੈਂਬਰ (ਵੀਡੀਓ)

Girl in a jacket
Like
Like Love Haha Wow Sad Angry
Girl in a jacket

ਅੰਮ੍ਰਿਤਸਰ : ਬੀਤੇ ਦਿਨ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਦੀ ਚੋਣ ਹੋਈ ਤਾਂ ਪ੍ਰਧਾਨਗੀ ਦੀ ਪਾਰੀ ਦੀ ਵਾਗਡੋਰ ਇੱਕ ਵਾਰ ਫਿਰ ਤੋਂ ਭਾਈ ਗੋਬਿੰਦ ਸਿੰਘ ਲੌਂਗੋਵਾਲ ਦੇ ਹੱਥ ਸੌਂਪੀ ਗਈ। ਹਾਲਾਂਕਿ ਐੱਸ.ਜੀ.ਪੀਸੀ. ਦੇ ਜਨਰਲ ਇਜਲਾਸ ਦੌਰਾਨ ਖਾਸਾ ਰੌਲਾ ਰੱਪਾ ਪਿਆ ਪਰ ਇਸ ਦੇ ਬਾਵਜੂਦ ਵੀ ਭਾਈ ਲੌਂਗੋਵਾਲ ਦੇ ਨਾਂ ਤੇ ਮੋਹਰ ਲਾ ਦਿੱਤੀ ਗਈ। ਉਧਰ ਹੁਣ ਚੋਣ ਤੋਂ ਐੱਸ.ਜੀ.ਪੀ.ਸੀ. ਮੈਂਬਰ ਬਲਵਿੰਦਰ ਸਿੰਘ ਬੈਂਸ ਨੇ ਪ੍ਰਧਾਨਗੀ ਦੀ ਚੋਣ ਤੋਂ ਪਹਿਲਾਂ ਸੁਖਬੀਰ ਬਾਦਲ ਦੇ ਅੰਮ੍ਰਿਤਸਰ ਵਿਖੇ ਪਹੁੰਚਣ ਤੇ ਕਈ ਤਰ੍ਹਾਂ ਸਵਾਲ ਖੜ੍ਹੇ ਕੀਤੇ ਹਨ। ਬਲਵਿੰਦਰ ਸਿੰਘ ਬੈਂਸ ਦੀ ਮੰਨੀਏ ਤਾਂ ਐੱਸ.ਜੀ.ਪੀ.ਸੀ. ਦਾ ਨਵਾਂ ਪ੍ਰਧਾਨ ਸੁਖਬੀਰ ਬਾਦਲ ਦੇ ਖਿੱਸੇ ਚੋਂ ਨਿਕਲਿਆ ਹੈ।

Read Also ਬੈਂਸ ਅਤੇ ਸੁਖਬੀਰ ਵਿਚਾਲੇ ਫਿਰ ਖੜ੍ਹਕੀ ਸੁਖਬੀਰ ਨੂੰ ਰੱਬ ਮੰਨਦੇ ਨੇ ਸ਼੍ਰੋਮਣੀ ਕਮੇਟੀ ਮੈਂਬਰ

ਬਲਵਿੰਦਰ ਬੈਂਸ ਨੇ ਤਾਂ ਇੱਥੋਂ ਤੱਕ ਕਹਿ ਦਿੱਤਾ ਕਿ ਐੱਸ.ਜੀ.ਪੀ.ਸੀ. ਮੈਂਬਰ, ਕਿਸੇ ਹੋਰ ਨੂੰ ਨਹੀਂ ਸਗੋਂ ਸੁਖਬੀਰ ਬਾਦਲ ਨੂੰ ਰੱਬ ਮੰਨਦੇ ਹਨ। ਦੱਸ ਦਈਏ ਕਿ ਪ੍ਰਧਾਨਗੀ ਦੀ ਚੋਣ ਦੌਰਾਨ ਬਹੁਗਿਣਤੀ ਮੈਂਬਰਾਂ ਨੇ ਐੱਸ.ਜੀ.ਪੀ.ਸੀ. ਦੇ ਬਾਕੀ ਮੈਂਬਰਾਂ ਤੇ ਬਾਦਲ ਪ੍ਰਸਤ ਹੋਣ ਦੇ ਇਲਜ਼ਾਮ ਲਾਉਂਦਿਆਂ। ਇਜਲਾਸ ‘ਚ ਸ਼ਾਮਿਲ ਨਾ ਹੋਣ ਦਾ ਫੈਸਲਾ ਕੀਤਾ, ਇਸ ਦੇ ਨਾਲ ਹੀ ਬਲਵਿੰਦਰ ਬੈਂਸ ਤੋਂ ਇਲਾਵਾ ਸ਼੍ਰੋਮਣੀ ਅਕਾਲੀ ਦਲ ਦੀ ਮੈਂਬਰ ਨੇ ਵੀ ਆਪਣੇ ਸੰਬੋਧਨ ਦੌਰਾਨ ਮਾਇਕ ਖੋਹੇ ਜਾਣ ਕਾਰਨ ਚੋਣ ਤੋਂ ਵਾਕਆਊਟ ਕੀਤਾ ਸੀ।

Like
Like Love Haha Wow Sad Angry
Girl in a jacket

LEAVE A REPLY