ਨਿਹੰਗ ਸਿੰਘ ਦਾ ਹੋਏਗਾ The Great Khali ਨਾਲ ਮੁਕਾਬਲਾ! ਸਰਦਾਰ ਦੇ ਥੱਪੜ ਦਾ ਲਵੇਗਾ Khali ਤੋਂ ਬਦਲਾ! (ਵੀਡੀਓ)

Girl in a jacket
Like
Like Love Haha Wow Sad Angry

ਪਹਿਲਾਂ ਰੈਸਲਰ ਗਰੇਟ ਖਲੀ ਵੱਲੋਂ ਮਾਰੇ ਗਏ ਇਸ ਸਰਦਾਰ ਨੌਜਵਾਨ ਦੇ ਥੱਪੜ ਨੂੰ ਦੇਖੋ। ਇਹ ਵੀਡੀਓ ਸੋਸ਼ਲ ਮੀਡੀਆ ‘ਤੇ ਜੰਗਲ ਦੀ ਅੱਗ ਵਾਂਗ ਵਾਇਰਲ ਹੋ ਰਹੀ ਹੈ। ਵੀਡੀਓ ਵਾਇਰਲ ਹੋਣ ਤੋਂ ਬਾਅਦ ਗਰੇਟ ਖਲੀ ਨੂੰ ਲੋਕਾਂ ਵੱਲੋਂ ਖੂਬ ਖਰੀਆਂ ਖਰੀਆਂ ਸੁਣਾਈਆਂ ਜਾ ਰਹੀਆਂ ਹਨ ਤੇ ਹੁਣ ਇਕ ਨਿਹੰਗ ਸਿੰਘ ਨੇ ਗਰੇਟ ਖਲੀ ਵੱਲੋਂ ਮਾਰੇ ਗਏ ਸਰਦਾਰ ਨੌਜਵਾਨ ਦੇ ਥੱਪੜ ਦਾ ਵਿਰੋਧ ਕਰਦੇ ਹੋਏ ਧਮਕੀ ਦਿੱਤੀ ਹੈ।

Read Also ਗਿੱਦੜਬਾਹਾ ਦੇ ਲੇਖ਼ਕ ਨੇ ਢਾਹਿਆ ਗ੍ਰੇਟ ਖਲੀ

ਦੱਸਿਆ ਜਾ ਰਿਹਾ ਹੈ ਕਿ ਇਹ ਘਟਨਾ ਸ਼ੂਟਿੰਗ ਦੌਰਾਨ ਵਾਪਰੀ ਹੈ ਪਰ ਇਸ ਤਰ੍ਹਾਂ ਸ਼ਰੇਆਮ ਸਰਦਾਰ ਨੌਜਵਾਨ ਦੇ ਥੱਪੜ ਮਾਰਨ ਨੂੰ ਲੈ ਕੇ ਲੋਕਾਂ ਵੱਲੋਂ ਇਸ ਦੀ ਖੂਬ ਨਿੰਦਾ ਕੀਤੀ ਜਾ ਰਹੀ ਹੈ।

Like
Like Love Haha Wow Sad Angry
Girl in a jacket

LEAVE A REPLY