‘ਨਮਸਤੇ ਲੰਡਨ’ ਤੋਂ ਬਾਅਦ ਪ੍ਰਸ਼ੰਸਕ ‘ਨਮਸਤੇ ਇੰਗਲੈਂਡ’ ਨੂੰ ਵੀ ਕਰ ਰਹੇ ਨੇ ਕਾਫੀ ਪਸੰਦ

Girl in a jacket
Like
Like Love Haha Wow Sad Angry

ਮੁੰਬਈ-ਅਰਜੁਨ ਕਪੂਰ ਤੇ ਪ੍ਰਨੀਤੀ ਦੀ ਆਉਣ ਵਾਲੀ ਫਿਲਮ ਦਾ ਟਰੇਲਰ ਆ ਗਿਆ ਹੈ ੨੦੦੭ ‘ਚ ਤਾਂ ਸਾਰਿਆ ਨੇ ਅਕਸ਼ੇ ਕੁਮਾਰ ਤੇ ਕੈਟਰੀਨਾ ਦੀ ਫਿਲਮ ਨਮਸਤੇ ਲੰਡਨ ਤਾਂ ਦੇਖੀ ਹੀ ਹੋਵੇਗੀ।ਤੇ ਹੁਣ ਉਸੀ ਦਾ ਹੀ ਸਿਕਵਲ ਹੈ ਨਮਸਤੇ ਇੰਗਲੈਂਡ।ਨਮਸਤੇ ਇੰਗਲੈਂਡ ‘ਚ ਬਹੁਤ ਕੁਝ ਇਸ ਤਰਾਂ ਦਾ ਹੈ ਜੋ ਤੁਹਾਨੂੰ ਨਮਸਤੇ ਲੰਡਨ ਵਰਗਾ ਲਗੇਗਾ।ਜਿਵੇਂ ਇਸਦਾ ਥੀਮ ਤੇ ਕੁੜੀ ਨੂੰ ਅਪਣੇ ਦੇਸ਼ ਤੋਂ ਜ਼ਿਆਦਾ ਵਿਦੇਸ਼ ਵਧੀਆ ਲਗਣਾ।ਅਸਲੀ ਕਹਾਣੀ ਦਾ ਮੈਰਿਜ਼ ਤੋਂ ਬਾਅਦ ਸ਼ੁਰੂ ਹੋਣਾ।ਫਿਰ ਫਿਲਮ ਦੇ ਹੀਰੋ ਦਾ ਅਪਣੀ ਪਤਨੀ ਨੂੰ ਅਪਣੇ ਦੇਸ਼ ਦੀ ਇੰਮਪੋਰਟੈਂਸ ਸਮਝਾਉਣਾ।ਤੇ ਅਪਣੀ ਵਾਈਫ ਨੂੰ ਵਾਪਿਸ ਲੈ ਕੇ ਆਉਣਾ।ਅਰਜੁਨ ਕਪੂਰ ਦੀ ਕਹਾਣੀ ਵੀ ਤੁਹਾਨੂੰ ਕੁਝ ਐਂਵੇ ਦੀ ਹੀ ਲਗੇਗੀ । 

ਵਿਪੁਲ ਅਮ੍ਰਤਲਾਲ ਸ਼ਾਹ ਦੀ ‘ਨਮਸਤੇ ਇੰਗਲੈਂਡ’ ਦੇ ਹੁਣ ਤੱਕ ਰਿਲੀਜ਼ ਹੋਏ ਗੀਤਾਂ ਅਤੇ ਟਰੇਲਰ ਨੂੰ ਪ੍ਰਸ਼ੰਸਕਾਂ ਵੱਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ।ਤੇ ਹੁਣ ਫਿਲਮ ਦਾ ਤੀਜਾ ਗੀਤ ‘ਧੁਮ ਧੜਾਕਾ’ ਵੀ ਰਿਲੀਜ਼ ਹੋ ਚੁਕਾ ਹੈ।ਪੰਜਾਬੀ ਵਿਆਹ ‘ਤੇ ਅਧਾਰਿਤ ‘ਧੁਮ ਧੜਾਕਾ’ ‘ ਪੰਜਾਬੀ ਰੰਗ ਦੀ ਭਰਮਾਰ ਹੋਵੇਗੀ ਜਿਸ ‘ਚ ਪ੍ਰਨੀਤੀ ਚੋਪੜਾਅਤੇ ਅਰਜੁਨ ਕਪੂਰ ਸਮੇਤ ਸਭ ਮਹਿਮਾਨ ਪੰਜਾਬੀ ਡਾਂਸ ਨਾਲ ਝੂਮਦੇ ਨਜ਼ਰ ਆਉਣਗੇ।

ਤੇ ਹੁਣ ਅਰਜੁਨ ਤੇ ਪ੍ਰਨੀਤੀ ਚੌਪੜਾ ਅਪਣੀ ਫਿਲਮ ਨਮਸਤੇ ਇੰਗਲੈਂਡ ਦੀ ਪ੍ਰਮੋਸ਼ਨ ਕਰਦੇ ਹੋਏ ਨਜ਼ਰ ਆ ਰਹੇ ਨੇ ।ਜਿਥੇ ਉਨਹਾ ਨੇ ਬੜੇ ਹੀ ਦਿਲਕਸ਼ ਅੰਦਾਜ਼ ‘ਚ ਫੋਟੋਆਂ ਖਿਚਵਾਈਆਂ। 

Like
Like Love Haha Wow Sad Angry
Girl in a jacket

LEAVE A REPLY