Breaking NewsD5 specialindia-okNewsPoliticsPunjab-ok

ਦਿੱਲੀ ਪੁਲਿਸ ਨੇ ਚੁੱਕੇ ਅਕਾਲੀ ਆਗੂ ! ਰਾਜਧਾਨੀ ‘ਚ ਅਕਾਲੀਆਂ ਨੇ ਪਾਇਆ ਭੜਥੂ !

ਨਵੀਂ ਦਿੱਲੀ : ਇਸ ਵੇਲੇ ਦੀ ਵੱਡੀ ਦਿੱਲੀ ਤੋਂ ਸਾਹਮਣੇ ਆ ਰਹੀ ਹੈ। ਜਿੱਥੇ ਖੇਤੀ ਕਾਨੂੰਨਾਂ ਦਾ ਵਿਰੋਧ ਕਰ ਰਹੇ ਯੂਥ ਅਕਾਲੀ ਦਲ ਦੇ ਵਰਕਰਾਂ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ।

🔴 Live 🔴ਲਓ ਜੀ! ਹੁਣ ਪੂਰਾ ਭਖਿਆ ਖੇਤੀ ਕਾਨੂੰਨਾਂ ਦਾ ਮਾਮਲਾ!ਦਿੱਲੀ ਤੋਂ ਪੰਜਾਬ ਪਰਤੇ ਕਿਸਾਨਾਂ ਦਾ ਵੱਡਾ ਐਲਾਨ!

ਦੱਸ ਦਈਏ ਕਿ ਵਰਕਰ ਅਕਾਲੀ ਆਗੂ ਬੰਟੀ ਰੋਮਾਣਾ ਦੀ ਅਗਵਾਈ ‘ਚ ਖੇਤੀ ਭਵਨ ਦੇ ਬਾਹਰ ਪ੍ਰਦਰਸ਼ਨ ਕਰ ਰਹੇ ਸਨ।

Related Articles

Leave a Reply

Your email address will not be published. Required fields are marked *

Back to top button