ਇੱਕ ਨਹੀਂ, ਦੋ ਨਹੀਂ, ਮਾਰੇ ਪੂਰੇ 35 ਟੱਕ. ਦੇਖੋ ਕਿਸ ਤਰ੍ਹਾਂ ਹੋਇਆ ਮਜ਼ਦੂਰ ਦਾ LIVE ਕਤਲ

0
Girl in a jacket
Like
Like Love Haha Wow Sad Angry
Girl in a jacket

ਖੰਨਾ : ਖੰਨਾ ਦੇ ਨਜ਼ਦੀਕੀ ਸ਼ਹਿਰ ਤੋਂ ਮਾਛੀਵਾੜਾ ਸਾਹਿਬ ‘ਚ ਪੈਂਦੇ ਪਿੰਡ ਭੱਟੀਆਂ ‘ਚੋਂ ਦਿਲ ਨੂੰ ਦਹਿਲਾਕੇ ਰੱਖ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਜਿਥੇ ਇਕ ਵਿਅਕਤੀ ਵੱਲੋਂ ਪ੍ਰਵਾਸੀ ਮਜ਼ਦੂਰ ਨੂੰ ਪਿੰਡ ਦੀ ਔਰਤ ਨਾਲ ਨਾਜਾਇਜ਼ ਸਬੰਧਾਂ ਦੇ ਸ਼ੱਕ ਕਾਰਨ ਬੇਰਹਿਮੀ ਨਾਲ ਵੱਢ ਦਿੱਤਾ। ਜਿਸ ਦੀ ਸਾਰੀ ਘਟਨਾ ਸੀਸੀਟੀਵੀ ਵਿੱਚ ਕੈਦ ਹੋ ਗਈ, ਤਸਵੀਰਾਂ ਵਿਚ ਤੁਸੀਂ ਦੇਖ ਸਕਦੇ ਹੋ ਇਕ ਵਿਅਕਤੀ ਘਰ ਦੇ ਬਾਹਰ ਖੜ੍ਹਾ ਹੈ ਤੇ ਉਸ ਦੇ ਕੋਲ ਹੀ ਕੁਝ ਲੋਕ ਖੜੇ ਹਨ ਤੇ ਸਾਹਮਣੇ ਤੋਂ ਇਕ ਹੱਥ ਵਿਚ ਗੰਢਾਂਸਾ ਫੜੀ ਇਕ ਡਿੱਕ ਢੋਲੇ ਖਾਦਾ ਵਿਅਕਤੀ ਆ ਰਿਹਾ ਹੈ।

Read Also ਨਾਜਾਇਜ਼ ਕਬਜ਼ਾ ਛੁਡਾਉਣ ਦੀ ਸਕੀਮ ਨੇ ਫਸਾਏ ਕਾਂਗਰਸੀ

ਜਿਸ ਨੇ ਆਉਣ ਸਾਰ ਹੀ ਪਹਿਲਾਂ ਤਾਂ ਨੌਜਵਾਨ ਵਿਅਕਤੀ ਦੀ ਨੂੰ ਗੰਢਾਸੇ ਨਾਲ ਡਰਾਉਂਦਾ ਹੈ। ਜਦੋ ਪ੍ਰਵਾਸੀ ਵਿਅਕਤੀ ਨੌਜਵਾਨ ਉਸ ਤੋਂ ਗੰਢਾਸਾ ਖੋਹਣ ਦੀ ਕੋਸ਼ਿਸ਼ ਕਰਦਾ ਹੈ ਤਾਂ ਨੌਜਵਾਨ ਪ੍ਰਵਾਸੀ ਵਿਅਕਤੀ ਉਤੇ ਅੰਨ੍ਹੇ ਵਾਹ ਵਾਰ ਕਰ ਦਿੱਤਾ। ਨੌਜਵਾਨ ਪ੍ਰਵਾਸੀ ਵਿਅਕਤੀ ਉੱਤੇ ਇਕ ਨਹੀਂ ਦੋ ਨਹੀਂ ਸਗੋ ਪੂਰੇ 35 ਵਾਰ ਕਰਦਾ ਹੈ, ਜਿਸ ਤੋਂ ਬਾਅਦ ਮੌਕੇ ‘ਤੇ ਫਰਾਰ ਹੋ ਜਾਂਦਾ ਹੈ।

 

Like
Like Love Haha Wow Sad Angry
Girl in a jacket

LEAVE A REPLY