ਅੱਧੀ ਰਾਤ ਨੂੰ ਭਗਵੰਤ ਮਾਨ ਦੇ ਮਗਰ ਪਏ ਲੋਕ, ਭੀੜ ਤੋਂ ਮਸਾਂ ਜਾਨ ਬਚਾ ਕੇ ਭੱਜਿਆ ਮਾਨ ? (ਵੀਡੀਓ)

Girl in a jacket
Like
Like Love Haha Wow Sad Angry

ਸੰਗਰੂਰ : ਸੰਗਰੂਰ ਦੇ ਲੋਕ ਸਭਾ ਮੈਂਬਰ ਭਗਵੰਤ ਮਾਨ ਦਾ ਉਨ੍ਹਾਂ ਦੇ ਹੀ ਹਲਕੇ ਦੇ ਪਿੰਡ ‘ਚ ਜ਼ਬਰਦਸਤ ਵਿਰੋਧ ਹੋਇਆ। ਜਿਸ ਦੀ ਵੀਡੀਓ ਸੋਸ਼ਲ ਮੀਡੀਆ ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਇਹ ਤਸਵੀਰਾਂ ਸੰਗਰੂਰ ਤੇ ਪਿੰਡ ਘਾਬਦਾਂ ਦੀਆਂ ਨੇ।

Read Also ਜੱਸੀ ਜਸਰਾਜ ਤੇ ਬੈਂਸ ਨੇ ਕੀਤੇ ਅਜਿਹੇ ਖੁਲਾਸੇ, ਭਗਵੰਤ ਮਾਨ ਦੀ ਉੱਡੀ ਨੀਂਦ (ਵੀਡੀਓ)

ਜਿਥੇ ਪਿੰਡ ਦੇ ਲੋਕ ਭਗਵੰਤ ਮਾਨ ਤੋਂ ਕਿਸੇ ਸਵਾਲ ਦਾ ਜਵਾਬ ਮੰਗ ਰਹੇ ਨੇ ਤੇ ਮਾਨ ਬਿਨ੍ਹਾਂ ਕੁਝ ਬੋਲੇ ਤੇਜ਼ੀ ਨਾਲ ਆਪਣੀ ਗੱਡੀ ਵੱਲ ਵੱਧ ਰਹੇ ਹਨ ਤੇ ਸਿਕਿਊਰਟੀ ਉਨ੍ਹਾਂ ਦੀ ਸੇਫਟੀ ਕਰਦੀ ਹੋਈ ਭਗਵੰਤ ਮਾਨ ਨੂੰ ਗੱਡੀ ‘ਚ ਬਿਠਾ ਦਿੰਦੀ ਹੈ।

ਜਿਸ ਤੋਂ ਬਾਅਦ ਪਿੰਡ ਦੇ ਲੋਕਾਂ ਵਲੋਂ ਲਗਾਤਾਰ ਮੁਰਦਾਬਾਦ ਦੇ ਨਾਅਰੇ ਵੀ ਲਗਾਏ ਜਾਂਦੇ ਹਨ। ਇਸ ਵੀਡੀਓ ਪਿਛੇ ਪੂਰਾ ਮਾਮਲਾ ਕੀ ਹੈ ਇਸ ਬਾਰੇ ਹਾਲੇ ਕੋਈ ਜਾਣਕਾਰੀ ਨਹੀਂ ਮਿਲ ਸਕੀ।

Like
Like Love Haha Wow Sad Angry
Girl in a jacket

LEAVE A REPLY