ਅੰਮ੍ਰਿਤਸਰ ਤੋਂ ਬਾਅਦ ਇੱਕ ਹੋਰ ਰੇਲ ਦੀ ਵੀਡੀਓ ਵਾਇਰਲ ਸੀ.ਸੀ.ਟੀ.ਵੀ. ਫੁਟੇਜ ਦੇਖ ਸੂਤੇ ਜਾਣਗੇ ਸਾਹ (ਵੀਡੀਓ)

Girl in a jacket
Like
Like Love Haha Wow Sad Angry
Girl in a jacket

ਆਰਪੀਐਫ ਦੇ ਜਵਾਨ ਦੀ ਬਹਾਦਰੀ ਦੀ ਇਕ ਵੀਡੀਓ ਸੋਸ਼ਲ ਮੀਡੀਆ ‘ਤੇ ਬੜੀ ਹੀ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਜਿਸ ‘ਚ ਆਰਪੀਐਫ ਦਾ ਜਵਾਨ ਨੇ ਟਰੇਨ ਦੇ ਲਪੇਟੇ ਵਿਚ ਆਏ ਇਕ ਵਿਅਕਤੀ ਦੀ ਬੜੀ ਬਹਾਦਰੀ ਨਾਲ ਜਾਨ ਬਚਾਈ। ਜਿਸ ਦੀ ਸਾਰੀ ਘਟਨਾ ਰੇਲਵੇ ਸਟੇਸ਼ਨ ਉਤੇ ਲੱਗੇ ਸੀਸੀਟੀਵੀ ਕੈਮਰੇ ਵਿਚ ਕੈਦ ਹੋ ਗਈ। ਜਾਣਕਾਰੀ ਮੁਤਾਬਕ ਇਹ ਯਾਤਰੀ ਤਾਮਿਲਨਾਡੂ ਦੇ ਐਗਮੋਰ ਰੇਲਵੇ ਸਟੇਸ਼ਨ ਉਤੇ ਚਲਦੀ ਟਰੇਨ ਉਤੇ ਚੜ੍ਹਨ ਦੀ ਕੋਸ਼ਿਸ਼ ਕਰ ਰਿਹਾ ਸੀ ਪਰ ਉਹ ਆਪਣੇ ਆਪ ਨੂੰ ਸੰਭਾਲ ਨਾ ਸਕਿਆ ਤੇ ਰੇਲ ਦੇ ਨਾਲ ਹੀ ਘੜੀਸਿਆ ਗਿਆ।

Read Also ਲੜਕੇ-ਲੜਕੀ ਦੀ ਕੁੱਟਮਾਰ ਦੀ ਵੀਡੀਓ ਵਾਇਰਲ

ਤਸਵੀਰਾਂ ਵਿਚ ਦੇਖਿਆ ਜਾ ਸਕਦਾ ਹੈ ਕਿ ਇਕ ਰੇਲਵੇ ਸਟੇਸ਼ਨ ਉੱਤੇ ਟਰੇਨ ਜਾ ਰਹੀ ਤੇ ਗੱਡੀ ਨੂੰ ਸਟੇਸ਼ਨ ‘ਤੇ ਪਾਸ ਕਰਨ ਵਾਲਾ ਗਾਰਡ ਤੇ ਇਕ ਆਰਪੀਐਫ ਦਾ ਜਵਾਨ ਵੀ ਡਿਊਟੀ ‘ਤੇ ਤਾਇਨਾਤ ਸੀ। ਜਿਵੇ ਹੀ ਸਟੇਸ਼ਨ ਤੋਂ ਟਰੇਨ ਲਗਦੀ ਜਾ ਰਹੀ ਹੈ ਤਾਂ ਆਰਪੀਐਫ ਜਵਾਨ ਦੀ ਟਰੇਨ ਨਾਲ ਲਟਕਦੇ ਵਿਅਕਤੀ ਵੱਲ ਨਜ਼ਰ ਪਈ ਵਿਅਕਤੀ ਟਰੇਨ ਥੱਲੇ ਆਉਣ ਹੀ ਵਾਲਾ ਸੀ ਕਿ ਜਵਾਨ ਨੇ ਬੜੀ ਫੁਰਤੀ ਵਿਖਾਉਂਦੇ ਹੋਏ ਵਿਅਕਤੀ ਨੂੰ ਫੜ ਲਿਆ। ਜਿਸ ਕਾਰਨ ਉਸ ਦੀ ਜਾਨ ਬਚ ਗਈ ਕਹਿੰਦੇ ਨੇ ਕਿ ਜਾ ਕੁ ਰਾਖੇ ਸਾਇਆ ਮਾਰ ਸਕੇ ਨਾ ਕੋਈ ਜੇਕਰ ਇਕ ਮਿੰਟ ਦੀ ਦੇਰੀ ਹੋ ਜਾਂਦੀ ਤਾਂ ਇਸ ਯਾਤਰੀ ਦਾ ਬਚਣਾ ਮੁਸ਼ਕਿਲ ਸੀ। ਹਾਲਾਂਕਿ ਟਰੇਨ ਨਾਲ ਘਸਰਨ ਕਾਰਨ ਉਸ ਨੂੰ ਕਾਫੀ ਸੱਟਾਂ ਵੱਜੀਆਂ ਹਨ।

Like
Like Love Haha Wow Sad Angry
Girl in a jacket

LEAVE A REPLY